Punjab News: ਬਰਨਾਲਾ ਦੇ ਪਿੰਡ ਚੀਮਾ ’ਚ ਨਾਮਜ਼ਦਗੀ ਪੱਤਰ ਰੱਦ ਹੋਣ ਦੇ ਰੋਸ ਵਜੋਂ ਸਰਪੰਚੀ ਦਾ ਦਾਅਵੇਦਾਰ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਿਆ। ਉੱਥੇ ਹੀ ਉਸ ਦੇ ਸਮਰਥਕਾਂ ਵੱਲੋਂ ਟੈਂਕੀ ਹੇਠਾਂ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰ ਕੇ ਧਰਨਾ ਦਿੱਤਾ ਗਿਆ।
ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ’ਤੇ ਚੜ੍ਹਿਆ ਸਰਪੰਚੀ ਦਾ ਦਾਅਵੇਦਾਰ, ਜਾਣੋ ਪੂਰਾ ਮਾਮਲਾ
ABP Sanjha
Updated at:
07 Oct 2024 10:10 AM (IST)
Edited By: Jasveer
Punjab News: ਬਰਨਾਲਾ ਦੇ ਪਿੰਡ ਚੀਮਾ ’ਚ ਨਾਮਜ਼ਦਗੀ ਪੱਤਰ ਰੱਦ ਹੋਣ ਦੇ ਰੋਸ ਵਜੋਂ ਸਰਪੰਚੀ ਦਾ ਦਾਅਵੇਦਾਰ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਿਆ।
Panchayt elections