ਪੜਚੋਲ ਕਰੋ

Mohali ਦੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਨੇ ਸਕੱਤਰ ਪ੍ਰਤਾਪ ਸਿੰਘ ਨੂੰ ਕੀਤਾ ਸਸਪੈਂਡ

Mohali Gurdwara Amb Sahib land Case : ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੱਡੀ ਕਾਰਵਾਈ ਕੀਤੀ ਹੈ।

Mohali Gurdwara Amb Sahib land Case : ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੱਡੀ ਕਾਰਵਾਈ ਕੀਤੀ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।ਪ੍ਰਤਾਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਸਨ।

ਜਾਣਕਾਰੀ ਅਨੁਸਾਰ ਗੁਰੂਦੁਆਰਾ ਅੰਬ ਸਾਹਿਬ ਦੀ ਜ਼ਮੀਨ ਨਾਲ ਜੁੜੇ ਘਪਲੇ ਦੇ ਮਾਮਲੇ 'ਚ ਗਠਿਤ ਕੀਤੀ ਸਬ ਕਮੇਟੀ ਦੀ ਰਿਪੋਰਟ ਦੇ ਅਧਾਰ 'ਤੇ ਐਡਵੋਕੇਟ ਧਾਮੀ ਨੇ ਕਾਰਵਾਈ ਕਰਦਿਆਂ ਪ੍ਰਤਾਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਘੁਟਾਲੇ ਵਿੱਚ ਬਣਾਈ ਗਈ ਸਬ ਕਮੇਟੀ ਦੀ ਰਿਪੋਰਟ ਤੋਂ ਬਾਅਦ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਚਿੱਠੀ ਉਤੇ ਪ੍ਰਤਾਪ ਸਿੰਘ ਦੇ ਸਾਇਨ ਹੋਏ ਸਨ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਦੀ ਸਿਫਾਰਿਸ਼ ਉਤੇ ਪ੍ਰਤਾਪ ਸਿੰਘ ਨੂੰ ਸਸਪੈਂਡ ਕੀਤਾ ਹੈ। ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਉਤੇ ਸਬ ਕਮੇਟੀ ਬਣਾਈ ਗਈ ਸੀ। ਬੀਤੇ ਦਿਨੀਂ ਹੀ ਸਬ ਕਮੇਟੀ ਨੇ ਆਪਣੀ ਰਿਪੋਰਟ ਐਸਜੀਪੀਸੀ ਪ੍ਰਧਾਨ ਨੂੰ ਭੇਜੀ ਸੀ।

ਜਾਂਚ ਲਈ ਗਠਿਤ ਕੀਤੀ ਗਈ ਸੀ 5 ਮੈਂਬਰੀ ਕਮੇਟੀ

ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ’ਤੇ ਅਧਾਰਤ ਇੱਕ ਪੰਜ-ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਸੁਰਜੀਤ ਸਿੰਘ ਭਿੱਟੇਵੱਡ ਅਤੇ ਪਰਮਜੀਤ ਸਿੰਘ ਲੱਖੇਵਾਲ ਨੂੰ ਸ਼ਾਮਲ ਕੀਤਾ ਗਿਆ ਸੀ।

ਕੀ ਸੀ ਪੂਰਾ ਮਾਮਲਾ ?

ਦੱਸ ਦਈਏ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਲੰਬੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਪਿੰਡ ਸੈਣੀਮਾਜਰਾ (ਪ੍ਰੇਮਗੜ੍ਹ) ਵਿਖੇ ਪੈਂਦੀ 1 ਵਿਘਾ, 6 ਵਿਸਬੇ, 10 ਵਿਸਬਾਸੀਆਂ ਜ਼ਮੀਨ ਅਮਾਨਤ ਵਿੱਚ ਖਿਆਨਤ ਤੇ ਧੋਖਾਧੜੀ ਕਰਕੇ ਫ਼ਰਜ਼ੀ ਢੰਗ ਨਾਲ  ਨਾਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Ludhiana News : 'ਮੌਤ ਹੀ ਇੱਕੋ-ਇੱਕ ਰਾਸਤਾ ', ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਪਿਤਾ ਨੇ ਪੁਲਿਸ 'ਤੇ ਲਗਾਏ ਗੰਭੀਰ ਆਰੋਪ  
Ludhiana News : 'ਮੌਤ ਹੀ ਇੱਕੋ-ਇੱਕ ਰਾਸਤਾ ', ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਪਿਤਾ ਨੇ ਪੁਲਿਸ 'ਤੇ ਲਗਾਏ ਗੰਭੀਰ ਆਰੋਪ  
US 'ਚ 'ਕੇਟਾਮਾਈਨ ਕਵੀਨ' ਵਜੋਂ ਫੇਮਸ ਪੰਜਾਬੀ ਮਹਿਲਾ ਡਰੱਗ ਡੀਲਰ ਨੂੰ 15 ਸਾਲ ਦੀ ਕੈਦ , ਜਾਣੋ ਪੂਰਾ ਮਾਮਲਾ 
US 'ਚ 'ਕੇਟਾਮਾਈਨ ਕਵੀਨ' ਵਜੋਂ ਫੇਮਸ ਪੰਜਾਬੀ ਮਹਿਲਾ ਡਰੱਗ ਡੀਲਰ ਨੂੰ 15 ਸਾਲ ਦੀ ਕੈਦ , ਜਾਣੋ ਪੂਰਾ ਮਾਮਲਾ 
Punjab News : ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 2 ਧੀਆਂ ਦਾ ਪਿਓ ਸੀ ਮ੍ਰਿਤਕ 
Punjab News : ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 2 ਧੀਆਂ ਦਾ ਪਿਓ ਸੀ ਮ੍ਰਿਤਕ 
ਹੁਣ ਅਧਿਆਪਕਾਂ ਨੂੰ ਸੌਖੀ ਨਹੀਂ ਮਿਲੇਗੀ ਤਰੱਕੀ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ
ਹੁਣ ਅਧਿਆਪਕਾਂ ਨੂੰ ਸੌਖੀ ਨਹੀਂ ਮਿਲੇਗੀ ਤਰੱਕੀ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ
Advertisement

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Varinder Singh Ghuman ਦੀ ਮੌਤ ਦੇ ਮਾਮਲੇ 'ਚ ਹਾਈ ਕੋਰਟ ਦਾ ਵੱਡਾ ਫੈਸਲਾ , ਨਵੇਂ ਮੈਡੀਕਲ ਬੋਰਡ 'ਤੇ ਲਗਾਈ ਰੋਕ
Varinder Singh Ghuman ਦੀ ਮੌਤ ਦੇ ਮਾਮਲੇ 'ਚ ਹਾਈ ਕੋਰਟ ਦਾ ਵੱਡਾ ਫੈਸਲਾ , ਨਵੇਂ ਮੈਡੀਕਲ ਬੋਰਡ 'ਤੇ ਲਗਾਈ ਰੋਕ
ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਚੰਡੀਗੜ੍ਹ ਕੋਰਟ 'ਚ ਹੋਵੇਗੀ, ਹਾਈਕੋਰਟ ਦਾ ਵੱਡਾ ਫੈਸਲਾ
ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਚੰਡੀਗੜ੍ਹ ਕੋਰਟ 'ਚ ਹੋਵੇਗੀ, ਹਾਈਕੋਰਟ ਦਾ ਵੱਡਾ ਫੈਸਲਾ
Chandigarh 'ਚ ਪ੍ਰਦੂਸ਼ਿਤ ਹਵਾ 'ਤੇ ਹਾਈ ਕੋਰਟ ਸਖ਼ਤ ,ਪਟੀਸ਼ਨਕਰਤਾ ਤੋਂ ਮੰਗਿਆ AQI ਡਾਟਾ, ਸਰਦੀਆਂ 'ਚ ਹਾਲਾਤ ਜ਼ਿਆਦਾ ਖ਼ਰਾਬ 
Chandigarh 'ਚ ਪ੍ਰਦੂਸ਼ਿਤ ਹਵਾ 'ਤੇ ਹਾਈ ਕੋਰਟ ਸਖ਼ਤ ,ਪਟੀਸ਼ਨਕਰਤਾ ਤੋਂ ਮੰਗਿਆ AQI ਡਾਟਾ, ਸਰਦੀਆਂ 'ਚ ਹਾਲਾਤ ਜ਼ਿਆਦਾ ਖ਼ਰਾਬ 
ਕਈ ਸੂਬਿਆਂ 'ਚ ਹੋ ਰਹੀ ਲਗਾਤਾਰ ਬਾਰਿਸ਼, ਕਣਕ-ਆਲੂ ਅਤੇ ਸਰ੍ਹੋਂ ਨੂੰ ਕਿਵੇਂ ਬਚਾਉਣ ਕਿਸਾਨ?
ਕਈ ਸੂਬਿਆਂ 'ਚ ਹੋ ਰਹੀ ਲਗਾਤਾਰ ਬਾਰਿਸ਼, ਕਣਕ-ਆਲੂ ਅਤੇ ਸਰ੍ਹੋਂ ਨੂੰ ਕਿਵੇਂ ਬਚਾਉਣ ਕਿਸਾਨ?
Barnala ਦੇ ਪਿੰਡ ਰੂੜੇਕੇ ਕਲਾਂ 'ਚ ਬੇਟੀ ਨਾਲ ਪਾਣੀ ਵਾਲੀ ਟੈਂਕੀ 'ਤੇ ਚੜੀ ਮਹਿਲਾ ਦੀ ਵਿਗੜੀ ਹਾਲਤ , ਘਰੇਲੂ ਝਗੜੇ ਕਾਰਨ ਹਾਈ-ਵੋਲਟੇਜ ਡਰਾਮਾ 
Barnala ਦੇ ਪਿੰਡ ਰੂੜੇਕੇ ਕਲਾਂ 'ਚ ਬੇਟੀ ਨਾਲ ਪਾਣੀ ਵਾਲੀ ਟੈਂਕੀ 'ਤੇ ਚੜੀ ਮਹਿਲਾ ਦੀ ਵਿਗੜੀ ਹਾਲਤ , ਘਰੇਲੂ ਝਗੜੇ ਕਾਰਨ ਹਾਈ-ਵੋਲਟੇਜ ਡਰਾਮਾ 
Khalsa Sajna Diwas ਮੌਕੇ 2800 ਤੋਂ ਵੱਧ ਸ਼ਰਧਾਲੂਆਂ ਦਾ ਜਥਾ 10 ਅਪ੍ਰੈਲ ਨੂੰ ਜਾਵੇਗਾ ਪਾਕਿਸਤਾਨ , ਜਾਣੋ ਕਦੋਂ ਹੋਵੇਗੀ ਵਾਪਸੀ 
Khalsa Sajna Diwas ਮੌਕੇ 2800 ਤੋਂ ਵੱਧ ਸ਼ਰਧਾਲੂਆਂ ਦਾ ਜਥਾ 10 ਅਪ੍ਰੈਲ ਨੂੰ ਜਾਵੇਗਾ ਪਾਕਿਸਤਾਨ , ਜਾਣੋ ਕਦੋਂ ਹੋਵੇਗੀ ਵਾਪਸੀ 
ਖੌਫਨਾਕ ਵਾਰਦਾਤ, ਸਰਕਾਰ ਅਫਸਰ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਚਾਕੂ ਨਾਲ ਵੱਢਿਆ ਗਲਾ
ਖੌਫਨਾਕ ਵਾਰਦਾਤ, ਸਰਕਾਰ ਅਫਸਰ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਚਾਕੂ ਨਾਲ ਵੱਢਿਆ ਗਲਾ
Haryana News : ਯਮੁਨਾਨਗਰ 'ਚ ਵੱਡਾ ਧਮਾਕਾ ,ਗੈਸ ਸਿਲੰਡਰ ਫਟਣ ਨਾਲ 7 ਬੱਚਿਆਂ ਸਮੇਤ 11 ਲੋਕ ਝੁਲਸੇ
Haryana News : ਯਮੁਨਾਨਗਰ 'ਚ ਵੱਡਾ ਧਮਾਕਾ ,ਗੈਸ ਸਿਲੰਡਰ ਫਟਣ ਨਾਲ 7 ਬੱਚਿਆਂ ਸਮੇਤ 11 ਲੋਕ ਝੁਲਸੇ
Embed widget