ਚੰਡੀਗੜ੍ਹ: ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋਣ ਮਗਰੋਂ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਲਈ ਤਿਆਰ ਬਰ ਤਿਆਰ ਹਨ। ਪੰਜਾਬ ਵਿੱਚ 14 ਫਰਵਰੀ ਨੂੰ ਚੋਣਾਂ ਹੋਣ ਵਾਲੀਆਂ ਹਨ ਜਿਨ੍ਹਾਂ ਦਾ ਨਤੀਜਾ 10 ਮਾਰਚ ਨੂੰ ਸਾਹਮਣੇ ਆਏਗਾ।ਫਿਲਹਾਲ ਸਿਆਸੀ ਪਾਰਟੀਆਂ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਰੈਲੀ ਜਾਂ ਇਕੱਠ ਨਹੀਂ ਕਰ ਸਕਦੀਆਂ ਹਨ।ਪਰ ਪਾਰਟੀਆਂ ਆਨਲਾਈਨ ਚੋਣ ਪ੍ਰਚਾਰ ਕਰ ਸਕਦੀਆਂ ਹਨ।ਇਸ ਦੇ ਨਾਲ ਹੀ ਸੀਟਾਂ ਦਾ ਵੰਡ ਵੀ ਜਾਰੀ ਹੈ।ਸੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਤੋਂ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ।


ਵੇਖੋ ਕੌਣ ਕਿੱਥੋਂ ਚੋਣ ਲੜ੍ਹੇਗਾ:



1-ਡੇਰਾ ਬਸੀ-ਭਾਉ ਬਲਜੀਤ ਸਿੰਘ


2-ਦਸੂਹਾ-ਸੁਖਵਿੰਦਰ ਸਿੰਘ


3-ਮੁਕੇਰੀਆਂ-ਪਰਮਿੰਦਰ ਸਿੰਘ ਖ਼ਾਲਸਾ


4-ਅਮਲੋਹ-ਲਖਵੀਰ ਸਿੰਘ ਸੌਂਤੀ


5-ਸੰਗਰੂਰ-ਬਿਕਰਸਜੀਤ ਸਿੰਘ


6-ਘਨੌਰ-ਜਗਦੀਪ ਸਿੰਘ


7-ਡੇਰਾ ਬਾਬਾ ਨਾਨਕ-ਬੀਬੀ ਦਲਜੀਤ ਕੌਰ


8-ਫਤਹਿ ਗੜ੍ਹ ਚੂੜੀਆਂ-ਕੁਲਵੰਤ ਸਿੰਘ ਮਝੈਲ


9-ਸੰਧੂੜਗੜ੍ਹ-ਬਲਦੇਵ ਸਿੰਘ ਸਾਹਨੇਵਾਲ


10-ਸਾਉਥ ਅੰਮ੍ਰਿਤਸਰ-ਪਿ੍ਰਤਪਾਲ ਸਿੰਧ


11- ਨੌਰਥ ਅਮਿ੍ਰਤਸਰ-ਦਵਿੰਦਰ ਸਿੰਘ ਫਤਹਿਪੁਰ


12-ਵੈਸਟ ਅੰਮ੍ਰਿਤਸਰ-ਬਾਬਾ ਅਮਰ ਸਿੰਘ


13-ਮਲੇਰਕੋਟਲਾ-ਅਬਦੁਲ ਮਜ਼ੀਰ ਜਬਾਰੀ


14-ਨੌਰਥ ਜਲੰਧਰ-ਗੁਰਪ੍ਰਤਾਪ ਸਿੰਘ


15-ਬਰਨਾਲਾ-ਗੁਰਪ੍ਰੀਤ ਸਿੰਘ ਖੁੱਡੀ


16-ਮਹਿਲ ਕਲਾਂ-ਗੁਰਜਟ ਸਿੰਘ ਕੱਟੂ


17-ਕੇਂਦਰੀ ਲੁਧਿਆਣਾ- ਹਰਜਿੰਦਰ ਸਿੰਘ


18-ਅਤਾਮਨਗਰ ਲੁਘਿਆਣਾ-ਬਾਬਾ ਦਰਸ਼ਨ ਸਿੰਘ


19-ਚਮਕੋਰ ਸਾਹਿਬ-ਪਰਮਿੰਦਰ ਸਿੰਘ ਮਾਲੋਇਆ


20-ਲਹਿਰਾਗਾਗਾ-ਸ਼ੇਰ ਸਿੰਘ ਮੰਕ


21-ਧੂਰੀ-ਨਰਿੰਦਰ ਸਿੰਘ ਕਾਲਾ ਬੁਲਾ


22-ਮਲੋਹਟ-ਰੇਸ਼ਮ ਸਿੰਘ ਬਾਮ


23-ਪੱਟੀ-ਦਿਲਬਾਗ ਸਿੰਘ ਸ਼ੇਰੋਂ


24-ਬਠਿਡਾ ਸਿਟੀ-ਸਿਮਰਨਜੋਤ ਸਿੰਘ


25-ਤਰਨ ਤਰਨ-ਅਮਿ੍ਰੰਤਰਪਾਲ ਸਿੰਘ ਮਹਿਰੋਕ


26-ਚੱਬੇਵਾਲ-ਜਗਦੀਸ਼ ਸਿੰਘ ਖ਼ਾਲਸਾ


27-ਅਮਰਗੜ੍ਹ-ਸਿਮਰਨਜੋਤ ਸਿੰਘ ਮਾਨ


28-ਬੋਹਣ-ਸੰਤ ਸੇਵਕ ਸਿੰਘ


29-ਜਲਾਲਾਬਾਦ- ਡਾ. ਗੁਰਮੀਤ ਸਿੰਘ


30-ਸਤਰਾਨਾ-ਗੁਰਜੀਤ ਸਿੰਘ


31-ਸ਼੍ਰੀ ਅਨੰਦਪੁਰ ਸਾਹਿਬ- ਰਣਜੀਤ ਸਿੰਘ ਸਤੋਖਗੜ੍ਹ


32-ਅਨੰਦਪੁਰ-ਕੁਲਦੀਪ ਸਿੰਘ ਨੂਰ"