Sidhu Moosewala Murder Case: ਮਾਨਸਾ ਪੁਲਿਸ ਨੇ ਅੱਜ ਸਿੱਧੂ ਮੂਸੇ ਵਾਲਾ ਕਾਤਲ ਮਾਮਲੇ 'ਚ 9 ਵਿਅਕਤੀਆਂ ਨੂੰ ਮਾਨਸਾ ਦੀ ਅਦਾਲਤ 'ਚ ਪੇਸ਼ ਕੀਤਾ, ਜਿਨ੍ਹਾਂ 'ਚੋਂ ਮਨਪ੍ਰੀਤ ਮੰਨਾ, ਮਨਪ੍ਰੀਤ ਭਾਉ, ਸਾਰਜ ਮਿੰਟੂ, ਪ੍ਰਭਦੀਪ ਪੱਬੀ ਅਤੇ ਚਰਨਜੀਤ ਚੇਤਨ ,ਸੰਦੀਪ ਕੇਕੜਾ ਨੂੰ ਅਦਾਲਤ ਨੇ 4 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ| ਫਰੀਦਕੋਟ ਜੇਲ 'ਚ ਬੰਦ ਮੋਨੂੰ ਡਾਂਗਰ ਪਵਨ ਅਤੇ ਨਸੀਬ ਖਾਨ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦਾ 15 ਜੂਨ ਤੱਕ ਪੁਲਸ ਰਿਮਾਂਡ ਦਿੱਤਾ ਗਿਆ ਹੈ।
Sidhu Moosewala Murder Case: ਮੰਨਾ ਅਤੇ ਕੇਕੜਾ ਸਮੇੇਤ 9 ਦੋਸ਼ੀ ਅਦਾਲਤ 'ਚ ਕੀਤੇ ਗਏ ਪੇਸ਼, 15 ਜੂਨ ਤੱਕ ਭੇਜੇ ਗਏ ਪੁਲਿਸ ਰਿਮਾਂਡ 'ਤੇ
abp sanjha | sanjhadigital | 11 Jun 2022 04:16 PM (IST)
Sidhu Moosewala Murder Case: ਮਾਨਸਾ ਪੁਲਿਸ ਨੇ ਅੱਜ ਸਿੱਧੂ ਮੂਸੇ ਵਾਲਾ ਕਾਤਲ ਮਾਮਲੇ 'ਚ 9 ਵਿਅਕਤੀਆਂ ਨੂੰ ਮਾਨਸਾ ਦੀ ਅਦਾਲਤ 'ਚ ਪੇਸ਼ ਕੀਤਾ
ਸਿੱਧੂੂ ਮੂਸੇਵਾਲਾ ਕਤਲ ਕੇਸ