ਜਲੰਧਰ: ਜਲੰਧਰ 'ਚ ਸੋਮਵਾਰ ਕੋਰੋਨਾ ਵਾਇਰਸ ਦੇ ਛੇ ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਮਗਰੋਂ ਸ਼ਹਿਰ 'ਚ ਕੁੱਲ ਪੌਜ਼ੇਟਿਵ ਕੇਸ 220 ਹੋ ਗਏ ਹਨ। ਤਾਜ਼ਾ ਕੇਸਾਂ 'ਚ ਪੰਜ ਦਾਦਾ ਕਲੋਨੀ ਦੇ ਕੇਸ ਹਨ ਜੋ ਹਾਲ ਹੀ 'ਚ ਪੌਜ਼ੇਟਿਵ ਆਏ ਇਕ ਮਰੀਜ਼ ਦੇ ਸੰਪਰਕ 'ਚ ਆਏ ਸਨ।
ਇਨ੍ਹਾਂ 'ਚੋਂ ਇਕ ਕੇਸ ਗੁਰੂ ਅਮਰਦਾਸ ਨਗਰ ਦਾ ਹੈ। ਇਹ ਮਰੀਜ਼ ਸਾਹ ਲੈਣ 'ਚ ਦਿੱਕਤ ਆਉਣ 'ਤੇ ਹਸਪਤਾਲ 'ਚ ਜਾਂਚ ਕਰਵਾਉਣ ਆਇਆ ਸੀ।
ਸ਼ਹਿਰ ਚ ਕੁੱਲ ਪੌਜ਼ੇਟਿਵ ਕੇਸਾਂ ਦਾ ਅੰਕੜਾ 220 ਹੋ ਗਿਆ ਹੈ।
ਇਹ ਵੀ ਪੜ੍ਹੋ: ਪਰਵਾਸੀ ਮਜ਼ਦੂਰਾਂ ਨੂੰ ਟੋਹਣ ਲੱਗੀ ਕੈਪਟਨ ਸਰਕਾਰ, ਇਕੱਲੇ-ਇਕੱਲੇ ਨੂੰ ਖੜਕਾ ਰਹੀ ਫੋਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ