ਇਹ ਫੈਸਲਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਵਲੋਂ ਲਿਆ ਗਿਆ ਹੈ।ਇਸ ਸਬੰਧੀ ਵੀ ਪੀ ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਟਵੀਟ ਕਰ ਜਾਣਕਾਰੀ ਦਿੱਤੀ।ਚੰਡੀਗੜ੍ਹ 'ਚ ਨਾਇਟ ਕਰਫਿਊ ਰਾਤ 10ਵਜੇ ਤੋਂ ਸਵੇਰ 5ਵਜੇ ਤੱਕ ਲਾਗੂ ਹੋਵੇਗਾ।
ਚੰਡੀਗੜ੍ਹ 'ਚ ਵੀ ਸਖ਼ਤੀ, ਵੀਕਐਂਡ ਤੇ ਗੈਰ-ਜ਼ਰੂਰੀ ਦੁਕਾਨਾਂ ਬੰਦ
ਏਬੀਪੀ ਸਾਂਝਾ
Updated at:
21 Aug 2020 10:32 PM (IST)
ਪੰਜਾਬ ਅਤੇ ਹਰਿਆਣਾ ਵਲੋਂ ਵੀਕਐਂਡ ਲੌਕਡਾਊਨ ਐਲਾਨੇ ਜਾਣ ਤੋਂ ਬਾਅਦ ਯੂਟੀ ਚੰਡੀਗੜ੍ਹ ਨੇ ਵੀ ਗੈਰ-ਜ਼ਰੂਰੀ ਦੁਕਾਨਾਂ ਅਤੇ ਦਫ਼ਤਰ ਵੀਕਐਂਡ ਤੇ ਬੰਦ ਕਰਨ ਦੇ ਆਦੇਸ਼ ਦੇ ਦਿਤੇ ਹਨ।
ਉਨ੍ਹਾਂ ਕਿਹਾ ਇੱਕ ਦਿਨ ਦੁਕਾਨ ਬੰਦ ਰੱਖਣ ਦੇ ਨਾਲ ਕੋਰੋਨਾਵਾਇਰਸ ਨੂੰ ਨਹੀਂ ਰੋਕਿਆ ਜਾ ਸਕਦਾ। ਜੇਕਰ ਦੁਕਾਨਾਂ ਸਾਰੀਆਂ ਖੋਲ੍ਹਿਆ ਜਾਣ ਤਾਂ ਇੱਕ ਇੱਕ ਦੁਕਾਨ 'ਚਗ੍ਰਾਹਕ ਡਿਵਾਈਡ ਹੋਣਗੇ।
NEXT
PREV
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਲੋਂ ਵੀਕਐਂਡ ਲੌਕਡਾਊਨ ਐਲਾਨੇ ਜਾਣ ਤੋਂ ਬਾਅਦ ਯੂਟੀ ਚੰਡੀਗੜ੍ਹ ਨੇ ਵੀ ਗੈਰ-ਜ਼ਰੂਰੀ ਦੁਕਾਨਾਂ ਅਤੇ ਦਫ਼ਤਰ ਵੀਕਐਂਡ ਤੇ ਬੰਦ ਕਰਨ ਦੇ ਆਦੇਸ਼ ਦੇ ਦਿਤੇ ਹਨ।ਹੁਣ ਸ਼ਨੀਵਾਰ ਅਤੇ ਐਤਵਾਰ ਚੰਡੀਗੜ੍ਹ ਅੰਦਰ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ। ਇਸ ਦੌਰਾਨ ਲੋਕਾਂ ਦੀ ਆਵਾਜਾਈ ਅਤੇ ਗੂਡਸ ਟਰਾਂਸਪੋਰਟ ਜਾਰੀ ਰਹਿਣਗੇ।
ਇਹ ਫੈਸਲਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਵਲੋਂ ਲਿਆ ਗਿਆ ਹੈ।ਇਸ ਸਬੰਧੀ ਵੀ ਪੀ ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਟਵੀਟ ਕਰ ਜਾਣਕਾਰੀ ਦਿੱਤੀ।ਚੰਡੀਗੜ੍ਹ 'ਚ ਨਾਇਟ ਕਰਫਿਊ ਰਾਤ 10ਵਜੇ ਤੋਂ ਸਵੇਰ 5ਵਜੇ ਤੱਕ ਲਾਗੂ ਹੋਵੇਗਾ।
ਇਹ ਫੈਸਲਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਵਲੋਂ ਲਿਆ ਗਿਆ ਹੈ।ਇਸ ਸਬੰਧੀ ਵੀ ਪੀ ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਟਵੀਟ ਕਰ ਜਾਣਕਾਰੀ ਦਿੱਤੀ।ਚੰਡੀਗੜ੍ਹ 'ਚ ਨਾਇਟ ਕਰਫਿਊ ਰਾਤ 10ਵਜੇ ਤੋਂ ਸਵੇਰ 5ਵਜੇ ਤੱਕ ਲਾਗੂ ਹੋਵੇਗਾ।
- - - - - - - - - Advertisement - - - - - - - - -