ਫਗਵਾੜਾ : ਗੰਨਾ ਕਿਸਾਨਾਂ ਦਾ ਫਗਵਾੜਾ ਸ਼ੂਗਰ ਮਿੱਲ ਅੱਗੇ ਛੇਵੇਂ ਦਿਨ ਵੀ ਧਰਨਾ ਪ੍ਰਦਰਸ਼ਨ ਜਾਰੀ ਹੈ। ਅੱਜ ਸਵੇਰੇ 10:00 ਵਜੇ ਜਲੰਧਰ ਤੋਂ ਦਿੱਲੀ ਜਾਣ ਵਾਲੀ ਸੜਕ ਪਹਿਲਾਂ ਵਾਂਗ ਬਹਾਲ ਹੋ ਜਾਵੇਗੀ। ਦਿੱਲੀ ਤੋਂ ਜਲੰਧਰ ਨੂੰ ਜਾਂਦੀ ਸੜਕ 'ਤੇ ਧਰਨਾ ਜਾਰੀ ਰਹੇਗਾ। ਫਿਲਹਾਲ ਕਿਸਾਨਾਂ ਵੱਲੋਂ ਐਮਰਜੈਂਸੀ ਸਹੂਲਤਾਂ ਬਹਾਲ ਕਰਨ ਦੀ ਗੱਲ ਵੀ ਕਹੀ ਗਈ ਹੈ।
ਫਗਵਾੜਾ ਸ਼ੂਗਰ ਮਿੱਲ ਅੱਗੇ ਗੰਨਾ ਕਿਸਾਨਾਂ ਵੱਲੋ ਛੇਵੇਂ ਦਿਨ ਵੀ ਧਰਨਾ ਪ੍ਰਦਰਸ਼ਨ ਜਾਰੀ
abp sanjha
Updated at:
13 Aug 2022 09:33 AM (IST)
Edited By: ravneetk
Punjab News : ਦਿੱਲੀ ਤੋਂ ਜਲੰਧਰ ਨੂੰ ਜਾਂਦੀ ਸੜਕ 'ਤੇ ਧਰਨਾ ਜਾਰੀ ਰਹੇਗਾ। ਫਿਲਹਾਲ ਕਿਸਾਨਾਂ ਵੱਲੋਂ ਐਮਰਜੈਂਸੀ ਸਹੂਲਤਾਂ ਬਹਾਲ ਕਰਨ ਦੀ ਗੱਲ ਵੀ ਕਹੀ ਗਈ ਹੈ।
Punjab News