ਪੜਚੋਲ ਕਰੋ
Punjab News: ਪੰਜਾਬ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, ਹੁਣ ਸਰਕਾਰ ਵੱਲੋਂ 2 ਅਫ਼ਸਰਾਂ ਦੇ ਕੀਤੇ ਗਏ ਤਬਾਦਲੇ, ਜਾਣੋ ਕਿੱਥੇ ਗਏ ਤਾਇਨਾਤ?
Chandigarh News: ਪੰਜਾਬ ਸਰਕਾਰ ਨੇ ਦੋ ਆਈਐਫਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ ਸ਼ੈਲੇਂਦਰ ਕੌਰ (ਬਾਗਬਾਨੀ ਨਿਰਦੇਸ਼ਕ) ਅਤੇ ਮਨੀਸ਼ ਕੁਮਾਰ ਦਾ ਨਾਮ ਸ਼ਾਮਲ ਹੈ। ਤਬਾਦਲਿਆਂ...

Chandigarh News
Source : https://x.com/
Chandigarh News: ਪੰਜਾਬ ਸਰਕਾਰ ਨੇ ਦੋ ਆਈਐਫਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ ਸ਼ੈਲੇਂਦਰ ਕੌਰ (ਬਾਗਬਾਨੀ ਨਿਰਦੇਸ਼ਕ) ਅਤੇ ਮਨੀਸ਼ ਕੁਮਾਰ ਦਾ ਨਾਮ ਸ਼ਾਮਲ ਹੈ। ਤਬਾਦਲਿਆਂ ਦੀ ਪੂਰੀ ਲਿਸਟ ਹੇਠਾਂ ਦਿੱਤੀ ਗਈ ਹੈ। ਇੱਥੇ ਵੇਖੋ ਪੂਰੀ ਲਿਸਟ...


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ























