ਪੜਚੋਲ ਕਰੋ

Punjab News: ਪੰਜਾਬ ਪੁਲਿਸ ਵਿਭਾਗ 'ਚ ਹਲਚਲ, ਇਨ੍ਹਾਂ 23 IAS ਤੇ PCS ਅਧਿਕਾਰੀਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਨਿਗਮ ਚੋਣਾਂ 'ਚ ਜਨਰਲ ਆਬਜ਼ਰਵਰ...

Punjab News: ਚੋਣ ਕਮਿਸ਼ਨ ਪੰਜਾਬ ਵੱਲੋਂ ਕਈ ਅਧਿਕਾਰੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਹਨ। ਦੱਸ ਦੇਈਏ ਕਿ ਸੂਬੇ ’ਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ੍ਹ 105) ਦੀਆਂ ਆਮ ਚੋਣਾਂ...

Punjab News: ਚੋਣ ਕਮਿਸ਼ਨ ਪੰਜਾਬ ਵੱਲੋਂ ਕਈ ਅਧਿਕਾਰੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਹਨ। ਦੱਸ ਦੇਈਏ ਕਿ ਸੂਬੇ ’ਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ੍ਹ 105) ਦੀਆਂ ਆਮ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ 26 ਮਈ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਮਿਸ਼ਨ ਵੱਲੋਂ 23 ਜ਼ਿਲ੍ਹਿਆਂ ’ਚ ਆਈ. ਏ. ਐੱਸ./ਸੀਨੀਅਰ ਪੀ. ਸੀ. ਐੱਸ. ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਨਿਯੁਕਤ ਕੀਤੇ ਗਏ ਜਨਰਲ ਆਬਜ਼ਰਵਰਾਂ ਦੇ ਵੇਰਵੇ ਇਸ ਤਰ੍ਹਾਂ ਹਨ।

ਜਾਣਕਾਰੀ ਮੁਤਾਬਕ ਪਰਮਦੀਪ ਸਿੰਘ ਪੀ. ਸੀ. ਐੱਸ. ਨੂੰ ਅੰਮ੍ਰਿਤਸਰ, ਪਰਨੀਤ ਸ਼ੇਰਗਿੱਲ ਆਈ. ਏ. ਐੱਸ. ਨੂੰ ਬਰਨਾਲਾ, ਹਰਸੁਹਿੰਦਰ ਪਾਲ ਸਿੰਘ ਬਰਾੜ ਆਈ. ਏ. ਐੱਸ. ਨੂੰ ਬਠਿੰਡਾ, ਸੁਖਪ੍ਰੀਤ ਸਿੰਘ ਸਿੱਧੂ ਪੀ. ਸੀ. ਐੱਸ. ਨੂੰ ਫਿਰੋਜ਼ਪੁਰ, ਰੁਬਿੰਦਰਜੀਤ ਸਿੰਘ ਬਰਾੜ ਆਈ. ਏ. ਐੱਸ. ਨੂੰ ਫਰੀਦਕੋਟ, ਰਿਸ਼ਭ ਬਾਂਸਲ ਪੀ. ਸੀ. ਐੱਸ. ਨੂੰ ਫਾਜ਼ਿਲਕਾ ਅਤੇ ਹਰਗੁਣਜੀਤ ਕੌਰ ਆਈ. ਏ. ਐੱਸ., ਨੂੰ ਫ਼ਤਹਿਗੜ੍ਹ ਸਾਹਿਬ ਲਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਕੇਸ਼ ਕੁਮਾਰ ਪੋਪਲੀ ਪੀ. ਸੀ. ਐੱਸ. ਨੂੰ ਗੁਰਦਾਸਪੁਰ, ਹਰਜੋਤ ਕੌਰ ਪੀ. ਸੀ. ਐੱਸ. ਨੂੰ ਹੁਸ਼ਿਆਰਪੁਰ, ਪਰਮਵੀਰ ਸਿੰਘ ਆਈ. ਏ. ਐੱਸ. ਨੂੰ ਜਲੰਧਰ, ਕਨੂੰ ਥਿੰਦ ਪੀ. ਸੀ. ਐੱਸ. ਨੂੰ ਕਪੂਰਥਲਾ ਤੇ ਸੇਨੂ ਦੁੱਗਲ ਆਈ. ਏ. ਐੱਸ. ਨੂੰ ਕਪੂਰਥਲਾ ਦਾ ਨਾਮ ਵੀ ਲਿਸਟ ਵਿੱਚ ਸ਼ਾਮਲ ਹੈ। ਇੱਥੇ ਵੇਖੋ ਹੋਰ ਨਾਮਾਂ ਦੀ ਲਿਸਟ...

ਬਲਦੀਪ ਕੌਰ (ਆਈ. ਏ. ਐੱਸ, ਲੁਧਿਆਣਾ)
ਮਿਸ ਨਯਨ (ਪੀ. ਸੀ. ਐੱਸ, ਮੋਗਾ)
ਅਮਿਤ ਸਰੀਨ (ਪੀ. ਸੀ. ਐੱਸ, ਮਾਨਸਾ)
ਪਰਮੋਦ ਸਿੰਗਲਾ (ਪੀ. ਸੀ. ਐੱਸ, ਮਾਲੇਰਕੋਟਲਾ)
ਅਮਰਬੀਰ ਸਿੰਘ (ਪੀ. ਸੀ. ਐੱਸ, ਸ੍ਰੀ ਮੁਕਤਸਰ ਸਾਹਿਬ)
ਅਪਨੀਤ ਰਿਆਤ (ਆਈ. ਏ. ਐੱਸ, ਪਟਿਆਲਾ) ਤੇ ਰਿਸ਼ੀ ਪਾਲ ਸਿੰਘ (ਆਈ.ਏ.ਐੱਸ, ਪਟਿਆਲਾ)
ਅਮਰਿੰਦਰ ਸਿੰਘ ਟਿਵਾਣਾ (ਪੀ. ਸੀ. ਐੱਸ, ਪਠਾਨਕੋਟ)
ਜਗਜੀਤ ਸਿੰਘ (ਪੀ. ਸੀ. ਐੱਸ, ਰੂਪਨਗਰ)
ਅਮਨਦੀਪ ਕੌਰ (ਆਈ. ਏ. ਐੱਸ, ਐੱਸ. ਬੀ. ਐੱਸ. ਨਗਰ)
ਅਭਿਜੀਤ ਕਪਲਿਸ਼ (ਆਈ. ਏ. ਐੱਸ, ਮੋਹਾਲੀ)
ਕਮਲ ਕੁਮਾਰ ਗਰਗ (ਆਈ. ਏ. ਐੱਸ, ਸੰਗਰੂਰ)
ਵਿਕਾਸ ਹੀਰਾ (ਪੀ. ਸੀ. ਐੱਸ, ਤਰਨਤਾਰਨ)।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

Sangrur News : 15 ਜੂਨ ਨੂੰ ਲੱਗੇਗੀ ਮੁੱਖ ਮੰਤਰੀ ਦੇ ਪਿੰਡ “ਬੇਰੁਜ਼ਗਾਰਾਂ ਦੀ ਸੱਥ”, ਤਿਆਰੀਆਂ ਸਬੰਧੀ ਹੋਈ ਵਿਚਾਰ ਚਰਚਾ
Sangrur News : 15 ਜੂਨ ਨੂੰ ਲੱਗੇਗੀ ਮੁੱਖ ਮੰਤਰੀ ਦੇ ਪਿੰਡ “ਬੇਰੁਜ਼ਗਾਰਾਂ ਦੀ ਸੱਥ”, ਤਿਆਰੀਆਂ ਸਬੰਧੀ ਹੋਈ ਵਿਚਾਰ ਚਰਚਾ
Punjab ਤੋਂ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਕਾਰ ਡੂੰਘੀ ਖੱਡ 'ਚ ਡਿੱਗੀ, 2 ਦੀ ਮੌਤ , ਬੱਚੀ ਸਮੇਤ 3 ਜ਼ਖ਼ਮੀ
Punjab ਤੋਂ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਕਾਰ ਡੂੰਘੀ ਖੱਡ 'ਚ ਡਿੱਗੀ, 2 ਦੀ ਮੌਤ , ਬੱਚੀ ਸਮੇਤ 3 ਜ਼ਖ਼ਮੀ
AAP ਨੇ ਵਿਧਾਨ ਸਭਾ ਚੋਣਾਂ-2027 ਲਈ ਭਗਵੰਤ ਮਾਨ ਨੂੰ ਐਲਾਨਿਆ CM ਚਿਹਰਾ ,ਕੇਜਰੀਵਾਲ ਨੇ ਬਠਿੰਡਾ ‘ਚ ਕੀਤਾ ਐਲਾਨ
AAP ਨੇ ਵਿਧਾਨ ਸਭਾ ਚੋਣਾਂ-2027 ਲਈ ਭਗਵੰਤ ਮਾਨ ਨੂੰ ਐਲਾਨਿਆ CM ਚਿਹਰਾ ,ਕੇਜਰੀਵਾਲ ਨੇ ਬਠਿੰਡਾ ‘ਚ ਕੀਤਾ ਐਲਾਨ
Punjab ਸਰਕਾਰ ਵੱਲੋਂ 4 ਹਜ਼ਾਰ ਤੋਂ ਵੱਧ ਡਾਕਟਰਾਂ ਨੂੰ ਵੱਡੀ ਰਾਹਤ , ਕ੍ਰੈਡਿਟ ਆਵਰਜ਼ ਦੀ ਫੀਸ ਮੁਆਫ਼   
Punjab ਸਰਕਾਰ ਵੱਲੋਂ 4 ਹਜ਼ਾਰ ਤੋਂ ਵੱਧ ਡਾਕਟਰਾਂ ਨੂੰ ਵੱਡੀ ਰਾਹਤ , ਕ੍ਰੈਡਿਟ ਆਵਰਜ਼ ਦੀ ਫੀਸ ਮੁਆਫ਼   
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala News : ਆਸਾ ਵਰਕਰਾਂ ਨੇ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ ,
Barnala News : ਆਸਾ ਵਰਕਰਾਂ ਨੇ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ ,"ਭਾਂਡੇ ਖੜਕਾਓ ਸਰਕਾਰ ਜਗਾਓ" ਨਾਰੇ ਹੇਠ ਡੀਸੀ ਦਫ਼ਤਰ ਅੱਗੇ ਧਰਨਾ
ਪੰਜਾਬ ਤੋਂ ਵੱਡੀ ਖ਼ਬਰ! ਲੇਡੀ SP ਦੇ ਘਰ ਹੋਈ ਚੋਰੀ, ਗਹਿਣਿਆਂ ਸਣੇ ਕੀਮਤੀ ਸਮਾਨ ਗਾਇਬ; ਮੱਚੀ ਸਨਸਨੀ
ਪੰਜਾਬ ਤੋਂ ਵੱਡੀ ਖ਼ਬਰ! ਲੇਡੀ SP ਦੇ ਘਰ ਹੋਈ ਚੋਰੀ, ਗਹਿਣਿਆਂ ਸਣੇ ਕੀਮਤੀ ਸਮਾਨ ਗਾਇਬ; ਮੱਚੀ ਸਨਸਨੀ
ਅਕਾਲੀ ਆਗੂ ਬੰਟੀ ਰੋਮਾਣਾ ਨੂੰ ਕੈਨੇਡਾ 'ਚ ਨਹੀਂ ਮਿਲੀ ਐਂਟਰੀ, ਟੋਰਾਂਟੋ ਤੋਂ ਭੇਜਿਆ ਵਾਪਸ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਅਕਾਲੀ ਆਗੂ ਬੰਟੀ ਰੋਮਾਣਾ ਨੂੰ ਕੈਨੇਡਾ 'ਚ ਨਹੀਂ ਮਿਲੀ ਐਂਟਰੀ, ਟੋਰਾਂਟੋ ਤੋਂ ਭੇਜਿਆ ਵਾਪਸ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
JObs : 12ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ, ਬੱਸ ਡਰਾਈਵਰ ਦੇ 4599 ਅਹੁਦਿਆਂ ’ਤੇ ਨਿਕਲੀ ਭਰਤੀ
JObs : 12ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ, ਬੱਸ ਡਰਾਈਵਰ ਦੇ 4599 ਅਹੁਦਿਆਂ ’ਤੇ ਨਿਕਲੀ ਭਰਤੀ
iPhone ਯੂਜ਼ਰਸ ਦਿਓ ਧਿਆਨ! 30 ਨਵੰਬਰ ਤੋਂ ਬਾਅਦ ਬੰਦ ਹੋ ਸਕਦਾ Whatsapp
iPhone ਯੂਜ਼ਰਸ ਦਿਓ ਧਿਆਨ! 30 ਨਵੰਬਰ ਤੋਂ ਬਾਅਦ ਬੰਦ ਹੋ ਸਕਦਾ Whatsapp
LPG Price Today : ਅੱਜ 14 ਅਤੇ 19 ਕਿਲੋ ਦਾ ਗੈਸ ਸਿਲੰਡਰ ਕਿੰਨੇ ਦਾ ਮਿਲੇਗਾ ? ਜਾਣੋ ਤੁਹਾਡੇ ਸ਼ਹਿਰ 'ਚ ਨਵਾਂ ਰੇਟ 
LPG Price Today : ਅੱਜ 14 ਅਤੇ 19 ਕਿਲੋ ਦਾ ਗੈਸ ਸਿਲੰਡਰ ਕਿੰਨੇ ਦਾ ਮਿਲੇਗਾ ? ਜਾਣੋ ਤੁਹਾਡੇ ਸ਼ਹਿਰ 'ਚ ਨਵਾਂ ਰੇਟ 
Petrol & Diesel New Rule : ਪੈਟਰੋਲ-ਡੀਜ਼ਲ 'ਤੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ ਇੰਨੇ ਲੀਟਰ ਤੋਂ ਵੱਧ ਨਹੀਂ ਖਰੀਦ ਸਕੋਗੇ
Petrol & Diesel New Rule : ਪੈਟਰੋਲ-ਡੀਜ਼ਲ 'ਤੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ ਇੰਨੇ ਲੀਟਰ ਤੋਂ ਵੱਧ ਨਹੀਂ ਖਰੀਦ ਸਕੋਗੇ
Cockroach Janta Party ਦੀ ਪੰਜਾਬ 'ਚ ਹੋਈ ਐਂਟਰੀ, ਅਭਿਜੀਤ ਦੀਪਕੇ ਭਲਕੇ ਪਹੁੰਚਣਗੇ ਅੰਮ੍ਰਿਤਸਰ ,ਕਰਤਾ ਵੱਡਾ ਐਲਾਨ
Cockroach Janta Party ਦੀ ਪੰਜਾਬ 'ਚ ਹੋਈ ਐਂਟਰੀ, ਅਭਿਜੀਤ ਦੀਪਕੇ ਭਲਕੇ ਪਹੁੰਚਣਗੇ ਅੰਮ੍ਰਿਤਸਰ ,ਕਰਤਾ ਵੱਡਾ ਐਲਾਨ
Embed widget