ਚੰਡੀਗੜ੍ਹ: ਚੁਰਾਸੀਦੇਸਿੱਖਕਤਲੇਆਮ ’ਚਕਾਂਗਰਸਮੁੜਘਿਰਗਈਹੈ।ਸਿੱਖਕਤਲੇਆਮਦੇਮੁਲਜ਼ਮਜਗਦੀਸ਼ਟਾਈਟਲਰਨੂੰਦਿੱਲੀਕਾਂਗਰਸਕਮੇਟੀ ’ਚਸਥਾਈਮੈਂਬਰਚੁਣਨਮਗਰੋਂਕਾਂਗਰਸਉੱਪਰਸਵਾਲਉੱਠਰਹੇਹਨ।ਸਿਆਸੀਪਾਰਟੀਆਂਸਵਾਲਉਠਾਰਹੀਆਂਹਨਕਿਆਖਰਪੰਜਾਬਦੇਮੁੱਖਮੰਤਰੀਚਰਨਜੀਤਚੰਨੀਤੇਕਾਂਗਰਸਦੇਸੂਬਾਪ੍ਰਧਾਨਨਵਜੋਤਸਿੱਧੂਹੁਣਕਿਉਂਚੁੱਪਹਨ?

ਭਾਰਤੀਜਨਤਾਪਾਰਟੀਦੇਸੀਨੀਅਰਲੀਡਰਤਰੁਣਚੁੱਘਨੇਜਗਦੀਸ਼ਟਾਈਟਲਰਨੂੰਦਿੱਲੀਕਾਂਗਰਸਕਮੇਟੀ ’ਚਸਥਾਈਮੈਂਬਰਚੁਣਨ ’ਤੇਸਵਾਲਚੁੱਕੇਹਨ।ਉਨ੍ਹਾਂਪੰਜਾਬਦੇਮੁੱਖਮੰਤਰੀਚਰਨਜੀਤਚੰਨੀਤੇਕਾਂਗਰਸਦੇਸੂਬਾਪ੍ਰਧਾਨਨਵਜੋਤਸਿੱਧੂਨੂੰਜਗਦੀਸ਼ਟਾਈਟਲਰਬਾਰੇਸਟੈਂਡਸਪੱਸ਼ਟਕਰਨਦੀਅਪੀਲਕੀਤੀ।

ਚੁੱਘਨੇਕਿਹਾਕਿਟਾਈਟਲਰਦਾਨਾਂ 1984 ਦੇਸਿੱਖਕਤਲੇਆਮ ’ਚਸਾਹਮਣੇਆਇਆਸੀ।ਉਨ੍ਹਾਂਕਿਹਾਕਿਚੰਨੀ, ਸਿੱਧੂਤੇਕਾਂਗਰਸਦੇਸਿੱਖਆਗੂਆਂਨੂੰਜਗਦੀਸ਼ਟਾਈਟਲਰਦਾਨਾਂਦਿੱਲੀਕਾਂਗਰਸਕਮੇਟੀ ’ਚਪਾਉਣਬਾਰੇਆਪਣਾਪੱਖਸਪੱਸ਼ਟਕਰਨਾਚਾਹੀਦਾਹੈ।

ਇਸੇਤਰ੍ਹਾਂਆਮਆਦਮੀਪਾਰਟੀ ‘ਆਪ’ ਦੀਸੀਨੀਅਰਲੀਡਰਤੇਵਿਧਾਇਕਾਪ੍ਰੋ. ਬਲਜਿੰਦਰਕੌਰਤੇਬੁਲਾਰੇਮਨਵਿੰਦਰਸਿੰਘਗਿਆਸਪੁਰਾਨੇਗਾਂਧੀਪਰਿਵਾਰਸਮੇਤਸਮੁੱਚੀਕਾਂਗਰਸਨੂੰਪੁੱਛਿਆਕਿਕਾਂਗਰਸਨੇਸਿੱਖਾਂਨੂੰਇਨਸਾਫ਼ਤਾਂਨਹੀਂਦਿੱਤਾ, ਪਰ 1984 ਦੇਕਤਲੇਆਮਦੇਜ਼ਖ਼ਮਾਂ ’ਤੇਲੂਣਛਿੜਕਣਾਬੰਦਕਰਦੇਵੇ।ਉਨ੍ਹਾਂਕਿਹਾਕਿਗਾਂਧੀਪਰਿਵਾਰਨੂੰਚਾਹੀਦਾਹੈਕਿਉਹਜਗਦੀਸ਼ਟਾਈਟਲਰਵਰਗੇਗੁਨਾਹਗਾਰਾਂਨੂੰਅਹੁਦੇਬਖਸ਼ਕੇਸਿੱਖਾਂਤੇਇਨਸਾਫ਼ਪਸੰਦਲੋਕਾਂਨੂੰਵਾਰ-ਵਾਰਨਾਚਿੜਾਵੇ।

ਦੱਸਦਈਏਕਿਦਿੱਲੀਨਗਰਨਿਗਮਚੋਣਾਂਤੋਂਪਹਿਲਾਂਦਿੱਲੀਕਾਂਗਰਸਕਮੇਟੀਨੇਵੀਰਵਾਰਨੂੰਨਵੀਂਕਾਰਜਕਾਰਨੀਕਮੇਟੀਦਾਗਠਨਕੀਤਾਜਿਸਨੂੰਕੌਮੀਪ੍ਰਧਾਨਸੋਨੀਆਗਾਂਧੀਨੇਪ੍ਰਵਾਨਗੀਦੇਦਿੱਤੀਹੈ।ਇਸਕਮੇਟੀਦੇਸਥਾਈਮੈਂਬਰਾਂ ’ਚਸੀਨੀਅਰਕਾਂਗਰਸੀਆਗੂਜੇਪੀਅਗਰਵਾਲ, ਅਜੈਮਾਕਨ, ਕਪਿਲਸਿੱਬਲ, ਜਨਾਰਧਨਦਿਵੇਦੀ, ਅਰਵਿੰਦਰਸਿੰਘਲਵਲੀ, ਸੁਭਾਸ਼ਚੋਪੜਾਤੇਜਗਦੀਸ਼ਟਾਈਟਲਰਸ਼ਾਮਲਹਨ।