ਪ੍ਰਿਯੰਕਾ ਗਾਂਧੀ ਤੇ ਬੱਚਿਆਂ ਕੋਲ ਸ਼ਿਮਲਾ ਪਹੁੰਚੇ ਰਾਬਰਟ ਵਾਡਰਾ
ਏਬੀਪੀ ਸਾਂਝਾ | 29 Aug 2020 05:43 PM (IST)
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਤੇ ਉਨ੍ਹਾਂ ਦੇ ਬੱਚੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਸ਼ਿਮਲਾ ਸਥਿਤ ਛਰਬੜਾ 'ਚ ਬਣੇ ਘਰ 'ਚ ਸਮਾਂ ਬਿਤਾ ਰਹੇ ਹਨ। ਅੱਜ ਪ੍ਰਿਯੰਕਾ ਦੇ ਪਤੀ ਰਾਬਰਟ ਵਾਡਰਾ ਵੀ ਆਪਣੇ ਘਰ ਛਰਾਬੜਾ ਪਹੁੰਚ ਗਏ ਹਨ।
ਸ਼ਿਮਲਾ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਤੇ ਉਨ੍ਹਾਂ ਦੇ ਬੱਚੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਸ਼ਿਮਲਾ ਸਥਿਤ ਛਰਬੜਾ 'ਚ ਬਣੇ ਘਰ 'ਚ ਸਮਾਂ ਬਿਤਾ ਰਹੇ ਹਨ। ਅੱਜ ਪ੍ਰਿਯੰਕਾ ਦੇ ਪਤੀ ਰਾਬਰਟ ਵਾਡਰਾ ਵੀ ਆਪਣੇ ਘਰ ਛਰਾਬੜਾ ਪਹੁੰਚ ਗਏ ਹਨ। ਪ੍ਰਿਯੰਕਾ ਗਾਂਧੀ 15 ਅਗਸਤ ਤੋਂ ਸ਼ਿਮਲਾ ਪਹੁੰਚੀ ਹੋਈ ਹੈ। ਉਨ੍ਹਾਂ ਖੇਤਰ 'ਚ ਆਉਣ ਲਈ ਲਈ ਦਰਜਨ ਲੋਕਾਂ ਦੀ ਰਜਿਸਟਰੇਸ਼ਨ ਕਰਵਾਈ ਸੀ। ਜਿਸ 'ਚ ਉਨ੍ਹਾਂ ਦੇ ਪਤੀ ਦਾ ਨਾਂ ਵੀ ਸ਼ਾਮਿਲ ਸੀ। ਜਾਣੋ 9ਵੇਂ ਗੁਰੂ ਤੇਗ ਬਹਾਦੁਰ ਦੇ ਬਿਹਾਰ ਦੇ ਕਟਿਹਾਰ ਸਥਿਤ ਗੁਰਦੁਆਰੇ ਦੀ ਪੂਰੀ ਕਹਾਣੀ ਅੱਜ ਉਹ ਛਰਾਬੜਾ ਪਹੁੰਚ ਚੁਕੇ ਹਨ। ਪ੍ਰਿਯੰਕਾ ਗਾਂਧੀ ਦੇ ਸ਼ਿਮਲਾ 'ਚ 30 ਅਗਸਤ ਤੱਕ ਰਹਿਣ ਦੀ ਸੰਭਾਵਨਾ ਸੀ, ਪਰ ਹੁਣ ਸ਼ਾਇਦ ਉਹ ਕੁਝ ਹੋਰ ਇਨ ਇਥੇ ਰਹਿ ਸਕਦੇ ਹਨ।