1. ABP Sanjha Top 10, 10 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 10 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 10 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 10 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Agniveer's Training : 40 ਹਜ਼ਾਰ ਅਗਨੀਵੀਰਾਂ ਦੇ ਪਹਿਲੇ ਬੈਂਚ ਦੀ ਟ੍ਰੇਨਿੰਗ ਸ਼ੁਰੂ, 6 ਮਹੀਨੇ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਹੋਵੇਗੀ ਤੈਨਾਤੀ

    Agniveer's Training : ਅਗਨੀਪਥ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਨੌਜਵਾਨਾਂ ਦੀ ਸਿਖਲਾਈ ਸ਼ੁਰੂ ਕੀਤੀ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਾਇਰ ਫਾਈਟਰਾਂ ਦੀ ਟ੍ਰੇਨਿੰਗ ਚੱਲ ਰਹੀ ਹੈ। ਅਗਨੀਵੀਰਾਂ (Agniveers) ਦਾ ਪਹਿਲਾ ਜੱਥਾ ਹੈਦਰਾਬਾਦ ਵਿੱਚ ਆਪਣੀ ਸਿਖਲਾਈ ਲੈ ਰਿਹਾ ਹੈ। Read More

  4. ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ਼ ਵਾਰੰਟ ਜਾਰੀ, ਕਿਸੇ ਵੀ ਸਮੇਂ ਹੋ ਸਕਦੀ ਗ੍ਰਿਫਤਾਰੀ

    Imran Khan Arrest warrant : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਇਮਰਾਨ ਖਾਨ ਤੋਂ ਇਲਾਵਾ ਅਸਦ ਉਮਰ, ਫਵਾਦ ਚੌਧਰੀ ਦੇ ਖਿਲਾਫ ਵੀ ਵਾਰੰਟ ਜਾਰੀ ਕੀਤਾ ਗਿਆ ਹੈ। Read More

  5. Pathaan Trailer Out: ਐਕਸ਼ਨ ਦੀ ਬੰਪਰ ਡੋਜ਼, ਸ਼ਾਹਰੁਖ ਖਾਨ ਦੀ 'ਪਠਾਨ' ਹੈ ਜ਼ਬਰਦਸਤ ਥ੍ਰਿਲਰ, ਟ੍ਰੇਲਰ ਦੇਖ ਕੇ ਆਵੇਗਾ ਮਜ਼ਾ

    Pathaan Trailer OUT: ਆਖਿਰਕਾਰ ਉਹ ਪਲ ਆ ਹੀ ਗਿਆ ਹੈ, ਜਿਸ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਹਿੰਦੀ ਸਿਨੇਮਾ ਦੇ ਮੈਗਾ ਸੁਪਰਸਟਾਰ ਸ਼ਾਹਰੁਖ ਖਾਨ ਦੀ ਮਸ਼ਹੂਰ ਫਿਲਮ 'ਪਠਾਨ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। Read More

  6. Pathaan: 'ਪਠਾਨ' ਵਿਵਾਦ 'ਤੇ ਜਾਵੇਦ ਅਖਤਰ ਦਾ ਵੱਡਾ ਬਿਆਨ, ਕਿਹਾ- ਸਾਰੇ ਧਰਮਾਂ ਦੇ ਵੱਖ-ਵੱਖ ਸੈਂਸਰ ਬੋਰਡ ਹੋਣੇ ਚਾਹੀਦੇ

    ਜਾਵੇਦ ਅਖ਼ਤਰ ਨੇ ‘ਪਠਾਨ’ ਵਿਵਾਦ ’ਤੇ ਬੋਲਦਿਆਂ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਹਰ ਧਰਮ ਦਾ ਵੱਖਰਾ ਸੈਂਸਰ ਬੋਰਡ ਹੋਣਾ ਚਾਹੀਦਾ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਦੀ ਰਿਲੀਜ਼ ’ਤੇ ਸੂਬੇ ’ਚ ਰੋਕ ਲਗਾਉਣ ਦੀ ਮੰਗ ਕੀਤੀ Read More

  7. ਭਾਰਤੀ ਟੈਨਿਸ ਸਟਾਰ Sania Mirza ਜਲਦ ਹੀ ਲੈ ਲਵੇਗੀ ਸੰਨਿਆਸ, ਦੁਬਈ ਚੈਂਪੀਅਨਸ਼ਿਪ 'ਚ ਖੇਡ ਸਕਦੀ ਹੈ ਆਖਰੀ ਮੈਚ

    Sania Mirza India: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਜਲਦ ਹੀ ਸੰਨਿਆਸ ਲੈ ਲਵੇਗੀ। ਉਹ ਦੁਬਈ ਟੈਨਿਸ ਚੈਂਪੀਅਨਸ਼ਿਪ 'ਚ ਆਪਣੇ ਕਰੀਅਰ ਦਾ ਆਖਰੀ ਮੈਚ ਖੇਡ ਸਕਦੀ ਹੈ। Read More

  8. Sania Mirza Retirement: ਅਗਲੇ ਮਹੀਨੇ ਟੈਨਿਸ ਨੂੰ ਅਲਵਿਦਾ ਕਹੇਗੀ ਸਾਨੀਆ ਮਿਰਜ਼ਾ, ਇਸ ਤਰ੍ਹਾਂ ਦਾ ਰਿਹੈ ਭਾਰਤੀ ਸਟਾਰ ਦਾ ਕਰੀਅਰ

    ਸਾਨੀਆ ਮਿਰਜ਼ਾ ਨੇ ਆਪਣੇ ਕਰੀਅਰ 'ਚ 3 ਵਾਰ ਡਬਲਜ਼ ਤੇ 3 ਵਾਰ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ ਹੈ ਪਰ ਇਸ ਭਾਰਤੀ ਖਿਡਾਰਨ ਨੇ ਅਗਲੇ ਮਹੀਨੇ ਹੋਣ ਵਾਲੀ ਦੁਬਈ ਡਿਊਟੀ ਫਰੀ ਟੈਨਿਸ ਚੈਂਪੀਅਨਸ਼ਿਪ ਤੋਂ ਬਾਅਦ ਖੇਡ ਨੂੰ ਅਲਵਿਦਾ ਕਹਿਣ ਦਾ ਫੈਸਲਾ... Read More

  9. ਕੀ ਕਦੇ ਸੋਚਿਆ ਹੈ ਕਿ ਬਰਫ਼ ਸਿਰਫ਼ ਪਹਾੜਾਂ 'ਤੇ ਹੀ ਕਿਉਂ ਪੈਂਦੀ ਹੈ? ਸਮਝੋ ਕਿਵੇਂ ਹੁੰਦੀ ਹੈ ਬਰਫ਼ਬਾਰੀ?

    ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਦਾ ਅਸਲ ਕਾਰਨ ਇਹ ਹੈ ਕਿ ਇਹ ਸਥਾਨ ਸਮੁੰਦਰ ਤਲ ਤੋਂ ਬਹੁਤ ਉੱਪਰ ਹਨ। ਜਿਹੜੀਆਂ ਥਾਵਾਂ ਸਮੁੰਦਰ ਤਲ ਤੋਂ ਬਹੁਤ ਉੱਚੀਆਂ ਹਨ, ਉੱਥੇ ਬਰਫ਼ਬਾਰੀ ਜ਼ਿਆਦਾ ਹੁੰਦੀ ਹੈ। Read More

  10. Tata To Make iPhone: ਟਾਟਾ ਖਰੀਦਣ ਜਾ ਰਹੀ ਹੈ ਆਈਫੋਨ ਬਣਾਉਣ ਵਾਲਾ ਪਲਾਂਟ! iPhone ਬਣਾਉਣ ਵਾਲੀ ਹੋਵੇਗੀ ਪਹਿਲੀ ਭਾਰਤੀ ਕੰਪਨੀ

    ਵਿਸਟ੍ਰੋਨ ਨਾਲ ਟਾਟਾ ਗਰੁੱਪ ਦੀ ਡੀਲ 31 ਮਾਰਚ 2023 ਤੋਂ ਪਹਿਲਾਂ ਪੂਰਾ ਹੋ ਜਾਵੇਗੀ। ਇਸ ਤੋਂ ਬਾਅਦ ਟਾਟਾ ਗਰੁੱਪ ਵਿਸਟ੍ਰੋਨ ਦੀ ਥਾਂ ਲਵੇਗੀ। ਟਾਟਾ ਇਲੈਕਟ੍ਰੋਨਿਕਸ ਨੂੰ ਵੀ ਸਰਕਾਰ ਦੇ ਇੰਸੈਂਟਿਵ ਦਾ ਲਾਭ ਮਿਲੇਗਾ। Read More