ਪੜਚੋਲ ਕਰੋ

ABP Sanjha Top 10, 19 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning

Check Top 10 ABP Sanjha Morning Headlines, 19 May 2026: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 18 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Evening

    Check Top 10 ABP Sanjha Evening Headlines, 18 May 2026: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 17 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Evening

    Check Top 10 ABP Sanjha Evening Headlines, 17 May 2026: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3.  Suhagrat 'ਤੇ ਲਾੜੇ ਨੂੰ ਪਿਲਾਇਆ ਹਲਦੀ ਵਾਲਾ ਨਸ਼ੀਲਾ ਦੁੱਧ , ਫਿਰ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋਈ ਦੁਲਹਨ

    Alwar News : ਅਲਵਰ ਵਿੱਚ ਵਿਆਹ ਦੇ ਨਾਮ ’ਤੇ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਲੋਕਾਂ ਨੇ ਇੱਕ ਨੌਜਵਾਨ ਦਾ ਵਿਆਹ ਕਰਵਾਇਆ ਪਰ ਕੁਝ ਹੀ ਦਿਨਾਂ ਬਾਅਦ ਦੁਲਹਨ ਗਹਿਣੇ, ਨਕਦੀ ਅਤੇ ਕੱਪੜੇ ਲੈ ਕੇ ਫਰਾਰ ਹੋ ਗਈ Read More

  4. ਅਮਰੀਕਾ 'ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਸਮਾਨ 'ਚ ਟਕਰਾਏ 2 ਫਾਈਟਰ ਜੈੱਟ, ਧੂੰ-ਧੂੰ ਕਰ ਸੜਦੇ ਹੋਏ ਜ਼ਮੀਨ 'ਤੇ ਡਿੱਗੇ

    ਅਮਰੀਕਾ ਦੇ ਇਡਾਹੋ ਸਟੇਟ ਵਿੱਚ ਆਯੋਜਿਤ ਏਅਰ ਸ਼ੋਅ ਦੌਰਾਨ ਇੱਕ ਭਿਆਨਕ ਹਾਦਸਾ ਵਾਪਰਿਆ। ਐਤਵਾਰ ਦੁਪਹਿਰ ਨੂੰ ਮਾਊਂਟੇਨ ਹੋਮ ਏਅਰ ਫੋਰਸ ਬੇਸ 'ਤੇ ਦੋ ਅਮਰੀਕੀ ਨੇਵੀ ਲੜਾਕੂ ਜਹਾਜ਼ ਹਵਾ ਵਿੱਚ ਟਕਰਾ ਗਏ। Read More

  5. SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਬਹੁਮੁਖੀ ਪ੍ਰਤਿਭਾ ਦੇ ਮਾਲਕ ਮਸ਼ਹੂਰ ਕਲਾਕਾਰ ਨੇ ਕੀਤੀ ਖ਼ੁਦਕੁਸ਼ੀ; ਇੰਡਸਟਰੀ 'ਚ ਪਸਰਿਆ ਮਾਤਮ...

    SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਦਿੱਗਜ ਪ੍ਰੋਡਿਊਸਰ ਕੇ. ਰਾਜਨ ਨੇ ਚੇਨਈ ਵਿੱਚ ਕਥਿਤ ਤੌਰ 'ਤੇ ਖ਼ੁਦਕੁਸ਼ੀ... Read More

  6. Yograj Singh Dialogue Controversy : ਅਦਾਕਾਰ ਯੋਗਰਾਜ ਸਿੰਘ ਨੇ ਅਗਾਊਂ ਜ਼ਮਾਨਤ ਲਈ ਅਦਾਲਤ ‘ਚ ਦਾਇਰ ਕੀਤੀ ਪਟੀਸ਼ਨ  

    Yograj Singh Dialogue Controversy : ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਅਦਾਕਾਰ ਯੋਗਰਾਜ ਸਿੰਘ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਪਣੇ ਵਿਰੁੱਧ ਦਰਜ ਮਾਮਲੇ ਵਿੱਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ Read More

  7. Mike Smith Dies News : IPL 2026 ਦੌਰਾਨ ਇੰਗਲੈਂਡ ਦੇ ਸਾਬਕਾ ਕਪਤਾਨ ਦਾ ਦਿਹਾਂਤ, ਕ੍ਰਿਕਟ ਜਗਤ ’ਚ ਸੋਗ ਦੀ ਲਹਿਰ

    Mike Smith Dies News : ਆਈਪੀਐਲ 2026 ਦੌਰਾਨ ਇੰਗਲੈਂਡ ਤੋਂ ਦੁਖਦਾਈ ਖ਼ਬਰ ਆਈ ਹੈ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕ ਸਮਿਥ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। Read More

  8. PBKS vs RCB Highlights :  IPL 2026 ਦੇ ਪਲੇਆਫ 'ਚ ਪਹੁੰਚੀ RCB , ਪੰਜਾਬ ਨੂੰ 23 ਦੌੜਾਂ ਨਾਲ ਹਰਾਇਆ

    PBKS vs RCB Highlights : ਆਈਪੀਐਲ 2026 ਦੇ 61ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਇਹ ਇਸ ਸੀਜ਼ਨ ਵਿੱਚ ਆਰਸੀਬੀ ਦੀ ਨੌਵੀਂ ਜਿੱਤ ਹੈ। Read More

  9.  Mango Storage Tips : ਕੀ ਅੰਬ ਫ੍ਰਿਜ 'ਚ ਰੱਖਣੇ ਚਾਹੀਦੇ ਹਨ ? ਜਾਣੋ ਸਹੀ ਤਰੀਕਾ

    Mango Storage Tips : ਗਰਮੀਆਂ ਦਾ ਮੌਸਮ ਆਉਂਦੇ ਹੀ ਬਾਜ਼ਾਰਾਂ ਵਿੱਚ ਅੰਬ ਆਉਣੇ ਸ਼ੁਰੂ ਹੋ ਜਾਂਦੇ ਹਨ। ਅੰਬ ਖਾਣ ਦੇ ਸ਼ੌਕੀਨ ਲੋਕ ਸਾਰਾ ਸਾਲ ਇਸ ਸੀਜ਼ਨ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇਸ ਸਮੇਂ ਲਗਭਗ ਹਰ ਘਰ ਵਿੱਚ ਅੰਬ ਖਾਏ ਜਾਂਦੇ ਹਨ Read More

  10. Petrol-Diesel LPG News : ਦੇਸ਼ 'ਚ ਤੇਲ ਅਤੇ ਗੈਸ ਦਾ ਕਿੰਨਾ ਬਚਿਆ ਭੰਡਾਰ ? ਸਰਕਾਰ ਨੇ ਦਿੱਤਾ ਵੱਡਾ ਅਪਡੇਟ

    Petrol-Diesel LPG News : ਪਿਛਲੇ ਕੁਝ ਮਹੀਨਿਆਂ ਤੋਂ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦਾ ਅਸਰ ਕਈ ਦੇਸ਼ਾਂ ’ਤੇ ਪੈ ਰਿਹਾ ਹੈ। ਇਸੇ ਕਾਰਨ ਭਾਰਤ ਵਿੱਚ ਵੀ ਹਾਲ ਹੀ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। Read More

Advertisement

ਟਾਪ ਹੈਡਲਾਈਨ

Himachal News:  ਓਮਾਨ ਤੱਟ 'ਤੇ ਤੇਲ ਟੈਂਕਰ 'ਤੇ ਹੋਏ ਅਮਰੀਕੀ ਹਮਲੇ ’ਚ ਹਿਮਾਚਲ ਦੇ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ 
Himachal News:  ਓਮਾਨ ਤੱਟ 'ਤੇ ਤੇਲ ਟੈਂਕਰ 'ਤੇ ਹੋਏ ਅਮਰੀਕੀ ਹਮਲੇ ’ਚ ਹਿਮਾਚਲ ਦੇ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ 
ABP Sanjha Top 10, 11 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Evening
ABP Sanjha Top 10, 11 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Evening
 CM ਨਾਇਬ ਸਿੰਘ ਸੈਣੀ ਨੇ ਨਿਭਾਇਆ ਵੱਡਾ ਵਾਅਦਾ , ਇਤਿਹਾਸ ਦੇ ਕੋਰਸ 'ਚ ਸ਼ਾਮਲ ਕੀਤਾ ਸਿੱਖ ਗੁਰੂਆਂ ਦਾ ਇਤਿਹਾਸ
 CM ਨਾਇਬ ਸਿੰਘ ਸੈਣੀ ਨੇ ਨਿਭਾਇਆ ਵੱਡਾ ਵਾਅਦਾ , ਇਤਿਹਾਸ ਦੇ ਕੋਰਸ 'ਚ ਸ਼ਾਮਲ ਕੀਤਾ ਸਿੱਖ ਗੁਰੂਆਂ ਦਾ ਇਤਿਹਾਸ
Firozpur ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਕੀਤੀ ਝੋਨੇ ਦੀ ਬਿਜਾਈ , ਪ੍ਰਸ਼ਾਸਨ 'ਚ ਮਚਿਆ ਹੜਕੰਪ, ਜਾਣੋ ਪੂਰਾ ਮਾਮਲਾ 
Firozpur ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਕੀਤੀ ਝੋਨੇ ਦੀ ਬਿਜਾਈ , ਪ੍ਰਸ਼ਾਸਨ 'ਚ ਮਚਿਆ ਹੜਕੰਪ, ਜਾਣੋ ਪੂਰਾ ਮਾਮਲਾ 
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Milk Storage Tips : ਗਰਮੀਆਂ 'ਚ ਦੁੱਧ ਜਲਦੀ ਫਟ ਜਾਂਦਾ ਹੈ? ਇਹ ਤਰੀਕੇ ਅਪਣਾਓ, ਲੰਬੇ ਸਮੇਂ ਤੱਕ ਰਹੇਗਾ ਤਾਜ਼ਾ 
Milk Storage Tips : ਗਰਮੀਆਂ 'ਚ ਦੁੱਧ ਜਲਦੀ ਫਟ ਜਾਂਦਾ ਹੈ? ਇਹ ਤਰੀਕੇ ਅਪਣਾਓ, ਲੰਬੇ ਸਮੇਂ ਤੱਕ ਰਹੇਗਾ ਤਾਜ਼ਾ 
Amritsar Central Jail ਦੇ ਟਰਾਂਜ਼ਿਟ ਕੈਂਪ ਤੋਂ 9 ਬੰਗਲਾਦੇਸ਼ੀ ਨਾਗਰਿਕ ਰਿਹਾਅ, ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵਤਨ ਵਾਪਸੀ
Amritsar Central Jail ਦੇ ਟਰਾਂਜ਼ਿਟ ਕੈਂਪ ਤੋਂ 9 ਬੰਗਲਾਦੇਸ਼ੀ ਨਾਗਰਿਕ ਰਿਹਾਅ, ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵਤਨ ਵਾਪਸੀ
Punjab 'ਚ ਅਵਾਰਾ ਕੁੱਤਿਆਂ ਦਾ ਕਹਿਰ, ਮੋਰਿੰਡਾ 'ਚ 8 ਸਾਲਾ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ , CCTV ਵੀਡੀਓ ਆਈ ਸਾਹਮਣੇ 
Punjab 'ਚ ਅਵਾਰਾ ਕੁੱਤਿਆਂ ਦਾ ਕਹਿਰ, ਮੋਰਿੰਡਾ 'ਚ 8 ਸਾਲਾ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ , CCTV ਵੀਡੀਓ ਆਈ ਸਾਹਮਣੇ 
Provident Fund: ਇੱਕ ਮਹੀਨੇ ਵਿੱਚ ਕਿੰਨੀ ਵਾਰ ਕਢਵਾ ਸਕਦੇ ਹੋ PF? ਵਿਆਹ, ਨੌਕਰੀ ਛੱਡਣ ਜਾਂ ਘਰ ਬਣਵਾਉਣ ਵਾਲਿਆਂ ਨੂੰ PF ਕਢਵਾਉਣ ਲਈ ਲੱਗਦਾ ਕਿੰਨਾ ਸਮਾਂ? ਜਾਣੋ ਪੂਰੀ ਡਿਟੇਲ...
ਇੱਕ ਮਹੀਨੇ ਵਿੱਚ ਕਿੰਨੀ ਵਾਰ ਕਢਵਾ ਸਕਦੇ ਹੋ PF? ਵਿਆਹ, ਨੌਕਰੀ ਛੱਡਣ ਜਾਂ ਘਰ ਬਣਵਾਉਣ ਵਾਲਿਆਂ ਨੂੰ PF ਕਢਵਾਉਣ ਲਈ ਲੱਗਦਾ ਕਿੰਨਾ ਸਮਾਂ? ਜਾਣੋ ਪੂਰੀ ਡਿਟੇਲ...
Punjab News: ਪੰਜਾਬ 'ਚ ਭੱਖਿਆ ਸਿਆਸੀ ਮਾਹੌਲ, ਗਿਆਨੀ ਰਘਬੀਰ ਸਿੰਘ ਵੱਲੋਂ SIT ਸਾਹਮਣੇ ਵੱਡੇ ਖੁਲਾਸੇ, ਬੋਲੇ- ‘ਸੁਖਬੀਰ ਬਾਦਲ ਨੇ ਕਬੂਲੀ ਸੀ ਗੋਲੀਕਾਂਡ ਦੀ ਜ਼ਿੰਮੇਵਾਰੀ’, ਰਿਕਾਰਡਿੰਗ...
ਪੰਜਾਬ 'ਚ ਭੱਖਿਆ ਸਿਆਸੀ ਮਾਹੌਲ, ਗਿਆਨੀ ਰਘਬੀਰ ਸਿੰਘ ਵੱਲੋਂ SIT ਸਾਹਮਣੇ ਵੱਡੇ ਖੁਲਾਸੇ, ਬੋਲੇ- ‘ਸੁਖਬੀਰ ਬਾਦਲ ਨੇ ਕਬੂਲੀ ਸੀ ਗੋਲੀਕਾਂਡ ਦੀ ਜ਼ਿੰਮੇਵਾਰੀ’, ਰਿਕਾਰਡਿੰਗ...
Daily Walking Distance : ਰੋਜ਼ਾਨਾ ਕਿੰਨੇ ਕਿਲੋਮੀਟਰ ਤੁਰਨਾ ਸਹੀ ਹੈ? ਜ਼ਿਆਦਾ ਤੁਰਨ ਨਾਲ ਕੀ ਹੋ ਸਕਦੇ ਹਨ ਨੁਕਸਾਨ?
Daily Walking Distance : ਰੋਜ਼ਾਨਾ ਕਿੰਨੇ ਕਿਲੋਮੀਟਰ ਤੁਰਨਾ ਸਹੀ ਹੈ? ਜ਼ਿਆਦਾ ਤੁਰਨ ਨਾਲ ਕੀ ਹੋ ਸਕਦੇ ਹਨ ਨੁਕਸਾਨ?
LPG Update : 30 ਜੂਨ ਤੱਕ ਕਰਵਾ ਲਓ ਇਹ ਜ਼ਰੂਰੀ ਕੰਮ ਨਹੀਂ ਤਾਂ ਬੰਦ ਹੋ ਸਕਦੀ ਹੈ ਗੈਸ ਸਬਸਿਡੀ ਅਤੇ ਸਿਲੰਡਰ ਡਿਲੀਵਰੀ
LPG Update : 30 ਜੂਨ ਤੱਕ ਕਰਵਾ ਲਓ ਇਹ ਜ਼ਰੂਰੀ ਕੰਮ ਨਹੀਂ ਤਾਂ ਬੰਦ ਹੋ ਸਕਦੀ ਹੈ ਗੈਸ ਸਬਸਿਡੀ ਅਤੇ ਸਿਲੰਡਰ ਡਿਲੀਵਰੀ
Punjab Weather :  ਪੰਜਾਬ 'ਚ ਅੱਜ ਤੋਂ ਪ੍ਰੀ-ਮਾਨਸੂਨ ਦੀ ਐਂਟਰੀ,  ਕਈ ਥਾਵਾਂ 'ਤੇ ਪਿਆ ਮੀਂਹ ਤੇ ਤੇਜ਼ ਹਨ੍ਹੇਰੀ, ਮਾਨਸਾ 'ਚ ਬੱਚੇ ਦੀ ਮੌਤ
Punjab Weather :  ਪੰਜਾਬ 'ਚ ਅੱਜ ਤੋਂ ਪ੍ਰੀ-ਮਾਨਸੂਨ ਦੀ ਐਂਟਰੀ,  ਕਈ ਥਾਵਾਂ 'ਤੇ ਪਿਆ ਮੀਂਹ ਤੇ ਤੇਜ਼ ਹਨ੍ਹੇਰੀ, ਮਾਨਸਾ 'ਚ ਬੱਚੇ ਦੀ ਮੌਤ
Embed widget