ABP Sanjha Top 10, 20 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 20 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 20 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 20 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Criminal Law Bills: ਲੋਕ ਸਭਾ ‘ਚ ਪਾਸ ਹੋਏ ਅਪਰਾਧਿਕ ਕਾਨੂੰਨ ਨਾਲ ਸਬੰਧਤ ਤਿੰਨ ਬਿੱਲ
Criminal Law Bills: ਲੋਕ ਸਭਾ ਵਿੱਚ ਅਪਰਾਧਿਕ ਕਾਨੂੰਨਾਂ ਨਾਲ ਸਬੰਧਤ ਤਿੰਨ ਬਿੱਲ ਪਾਸ ਕੀਤੇ ਗਏ ਹਨ। ਇਹ ਬਿੱਲ ਉਦੋਂ ਪਾਸ ਕੀਤੇ ਗਏ, ਜਦੋਂ 143 ਸੰਸਦ ਮੈਂਬਰਾਂ ਨੂੰ ਸੰਸਦ ‘ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। Read More
Pakistan Elections: ਤਿੰਨ ਸੀਟਾਂ ਤੋਂ ਚੋਣਾਂ ਲੜਨਗੇ ਇਮਰਾਨ ਖ਼ਾਨ, ਜੇਲ੍ਹ ‘ਚ ਬੰਦ ਨੇਤਾਵਾਂ ਨੂੰ ਦਿੱਤਾ ਜਾਵੇਗਾ ਟਿਕਟ
Imran Khan Election Constituencies: ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿਸਤਾਨ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਘੱਟੋ-ਘੱਟ ਤਿੰਨ ਹਲਕਿਆਂ ਤੋਂ ਚੋਣ ਲੜਨਗੇ। ਇਸ ਗੱਲ ਦੀ ਜਾਣਕਾਰੀ ਪੀਟੀਆਈ ਨੇ ਦਿੱਤੀ ਹੈ। Read More
Katrina Kaif: ਕੈਟਰੀਨਾ ਕੈਫ ਦੀ ਫਿਲਮ 'ਮੈਰੀ ਕ੍ਰਿਸਮਸ' ਦਾ ਟਰੇਲਰ ਰਿਲੀਜ਼, ਸਾਊਥ ਸਟਾਰ ਵਿਜੇ ਸੇਤੂਪਤੀ ਨਾਲ ਰੋਮਾਂਸ ਕਰਦੀ ਆਈ ਨਜ਼ਰ
Merry Christmas Trailer : ਅਦਾਕਾਰਾ ਕੈਟਰੀਨਾ ਕੈਫ ਦੀ ਮੋਸਟ ਅਵੇਟਿਡ ਫਿਲਮ 'ਮੇਰੀ ਕ੍ਰਿਸਮਸ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਕੈਟਰੀਨਾ ਦੇ ਨਾਲ-ਨਾਲ ਸਾਊਥ ਦੇ ਸੁਪਰਸਟਾਰ ਵਿਜੇ ਵੀ ਫਿਲਮ 'ਚ ਦਮਦਾਰ ਰੋਲ 'ਚ ਨਜ਼ਰ ਆ ਰਹੇ ਹਨ। Read More
Gurpreet Singh Dhatt: ਪ੍ਰਸਿੱਧ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ ਦੇਹਾਂਤ, 47 ਦੀ ਉਮਰ 'ਚ ਹਾਰਟ ਅਟੈਕ ਨਾਲ ਹੋਈ ਮੌਤ
Gurpreet Singh Dhatt Death: ਮਸ਼ਹੂਰ ਗਾਇਕ ਗੁਰਪ੍ਰੀਤ ਸਿੰਘ ਢੱਟ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਨ। ਦੱਸ ਦਈਏ ਕਿ ਉਨ੍ਹਾਂ ਨੇ 47 ਸਾਲਾਂ ਦੀ ਉਮਰ 'ਚ ਆਖਰੀ ਸਾਹ ਲਏ। Read More
Shubman Gill: ਬਾਬਰ ਆਜ਼ਮ ਨੇ ਸ਼ੁਭਮਨ ਗਿੱਲ ਤੋਂ ਖੋਹ ਲਿਆ ਨੰਬਰ ਇੱਕ ਦਾ ਤਾਜ, ਰਵੀ ਬਿਸ਼ਨੋਈ ਦੀ ਬਾਦਸ਼ਾਹਤ ਵੀ ਹੋਈ ਖਤਮ
ICC ODI Ranking: ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਇੱਕ ਵਾਰ ਫਿਰ ਵਨਡੇ ਵਿੱਚ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ। ਬਾਬਰ ਨੇ ਭਾਰਤ ਦੇ ਸ਼ੁਭਮਨ ਗਿੱਲ ਨੂੰ ਹਰਾਇਆ ਹੈ। Read More
Arjun Puraskar 2023: ਮੋਹੰਮਦ ਸ਼ਮੀ ਸਮੇਤ 26 ਖਿਡਾਰੀਆਂ ਨੂੰ ਮਿਲਿਆ ਅਰਜੁਨ ਪੁਰਸਕਾਰ, ਬੈਡਮਿੰਟਨ ਖਿਡਾਰੀ ਸਾਤਵਿਕ ਤੇ ਚਿਰਾਗ ਨੂੰ ਖੇਡ ਰਤਨ
Khel Ratna Award 2023: ਮੁਹੰਮਦ ਸ਼ਮੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਦੋ ਬੈਡਮਿੰਟਨ ਖਿਡਾਰੀਆਂ ਨੂੰ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। Read More
Fake Jaggery: ਸਾਵਧਾਨ! ਤੁਸੀਂ ਤਾਂ ਨਹੀਂ ਖਾ ਰਹੇ ਕੈਮੀਕਲ ਵਾਲਾ ਗੁੜ? ਇਹਨਾਂ 5 ਤਰੀਕਿਆਂ ਨਾਲ ਅਸਲੀ ਦੀ ਕਰੋ ਪਛਾਣ
Tips to Check Fake jaggery: ਦੱਸ ਦਈਏ ਗੁੜ ਸਰੀਰ ਨੂੰ ਬਹੁਤ ਸਾਰੇ ਵਿਟਾਮਿਨ ਅਤੇ ਆਇਰਨ ਪ੍ਰਦਾਨ ਕਰਦਾ ਹੈ। ਗੁੜ ਨਾ ਸਿਰਫ ਭਾਰ ਘਟਾਉਣ ਵਿਚ ਫਾਇਦੇਮੰਦ ਹੁੰਦਾ ਹੈ ਬਲਕਿ ਇਹ ਪਾਚਨ ਪ੍ਰਣਾਲੀ ਅਤੇ ਖੂਨ ਸੰਚਾਰ ਨੂੰ ਵੀ ਠੀਕ ਰੱਖਦਾ ਹੈ। Read More
SGB Scheme: ਆਨਲਾਈਨ ਸੋਵਰੇਨ ਗੋਲਡ ਬਾਂਡ ਸਕੀਮ 'ਚ ਨਿਵੇਸ਼ ਕਰਕੇ ਪ੍ਰਾਪਤ ਕਰੋ ਜ਼ਬਰਦਸਤ ਛੋਟ, ਜਾਣੋ ਨਿਵੇਸ਼ ਦੀ ਪੜਾਅ ਦਰ ਪੜਾਅ ਪ੍ਰਕਿਰਿਆ
Sovereign Gold Bond Scheme ਸੀਰੀਜ਼ III ਦੀ ਅਗਲੀ ਕਿਸ਼ਤ ਖੁੱਲ੍ਹ ਗਈ ਹੈ। ਤੁਸੀਂ ਇਸ ਵਿੱਚ 22 ਦਸੰਬਰ ਤੱਕ ਨਿਵੇਸ਼ ਕਰ ਸਕਦੇ ਹੋ। ਜਾਣੋ ਕਿ ਕਿਵੇਂ ਆਨਲਾਈਨ ਨਿਵੇਸ਼ ਕਰਨਾ ਹੈ। Read More
ABP Sanjha Top 10, 20 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
20 Dec 2023 09:00 PM (IST)
Check Top 10 ABP Sanjha Evening Headlines, 20 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 20 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
20 Dec 2023 09:00 PM (IST)
- - - - - - - - - Advertisement - - - - - - - - -