1. ABP Sanjha Top 10, 22 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 22 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 22 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 22 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Arvind Kejriwal Reaction: ਗ੍ਰਿਫ਼ਤਾਰੀ ਤੋਂ ਬਾਅਦ ਕੇਜਰੀਵਾਲ ਦਾ ਆਇਆ ਪਹਿਲਾ ਬਿਆਨ,ਕਿਹਾ-ਮੇਰਾ ਜੀਵਨ ਦੇਸ਼ ਨੂੰ ਸਮਰਪਿਤ

    ਲਗਤਾਰ ਸੰਮਨ ਭੇਜੇ ਜਾਣ ਤੋਂ ਬਾਅਦ ਵੀ ਜਦੋਂ ਕੇਜਰੀਵਾਲ ਜਾਂਚ ਲਈ ਨਹੀਂ ਪਹੁੰਚੇ ਤਾਂ ਈਡੀ ਕੋਰਟ ਪਹੁੰਚੀ ਜਿਸ ਦੇ ਖ਼ਿਲਾਫ਼ ਕੇਜਰੀਵਾਲ ਹਾਈਕੋਰਟ ਗਏ ਪਰ ਉੱਥੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਜਿਸ ਤੋਂ ਬਾਅਦ 10ਵਾਂ ਸੰਮਨ ਲੈ ਕੇ ਈਡੀ ਨੇ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। Read More

  4. Work Permits: UAE ਤੋਂ ਬਾਅਦ ਹੁਣ ਕੈਨੇਡਾ ਨੇ ਭਾਰਤ ਨੂੰ ਦਿੱਤਾ ਝਟਕਾ, ਦੋਵਾਂ ਦੇਸ਼ਾਂ 'ਚ ਰਹਿੰਦੇ ਭਾਰਤੀਆਂ ਦੀ ਵਧੀ ਚਿੰਤਾ

    Canada cut temporary work permits: ਕੈਨੇਡਾ ਵਿੱਚ ਰਹਿਣ ਜਾਂ ਕੰਮ ਕਰਨ ਦੇ ਚਾਹਵਾਨ ਲੋਕਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਉੱਥੋਂ ਦੀ ਮੌਜੂਦਾ ਸਰਕਾਰ ਨੇ ਕੈਨੇਡਾ ਆਉਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। Read More

  5. Sidhu Moose Wala: ਨਿੱਕੇ ਮੂਸੇਵਾਲਾ ਦੇ ਜਨਮ 'ਤੇ ਬੋਲੇ ਬਾਪੂ ਬਲਕੌਰ ਸਿੰਘ, ਦੱਸਿਆ ਕਿਉਂ ਲਿਆ ਇਸ ਉਮਰੇ ਬੱਚਾ ਜੰਮਣ ਦਾ ਫੈਸਲਾ, ਕਿਹਾ- 'ਜਦੋਂ ਘਰ ਦੀਆਂ ਜੜ੍ਹਾਂ ਲਾਉਣੀਆਂ ਹੋਣ...'

    Sidhu Moose Wala Younger Brother: ਵਾਇਰਲ ਵੀਡੀਓ 'ਚ ਬਲਕੌਰ ਸਿੰਘ ਕਹਿੰਦੇ ਹਨ, 'ਮੇਰੀ ਵਾਈਫ ਨੇ 2 ਸਾਲ ਪਹਿਲਾਂ ਆਪਣਾ ਜਵਾਨ ਪੁੱਤ ਖੋਹਿਆ ਸੀ। ਉਸ ਦੀ ਮਾਨਸਿਕ ਸਿਹਤ ਬਹੁਤ ਖਰਾਬ ਸੀ। ਇਸ ਗੱਲ ਨੂੰ ਮੈਂ ਸਮਝ ਸਕਦਾ ਹਾਂ। Read More

  6. Bobby Deol: ਬੌਬੀ ਦਿਓਲ ਦੀ ਦਰਿਆਦਿਲੀ 'ਤੇ ਫੈਨਜ਼ ਹੋਏ ਫਿਦਾ, ਗਰੀਬ ਬੱਚਿਆਂ ਨੂੰ ਵੰਡੇ ਪੈਸੇ, ਖਿਚਵਾਈਆਂ ਤਸਵੀਰਾਂ, ਦੇਖੋ ਵੀਡੀਓ

    Bobby Deol Video: ਬੌਬੀ ਦਿਓਲ ਨੂੰ ਦੇਰ ਰਾਤ ਇਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ, ਜਿੱਥੇ ਉਨ੍ਹਾਂ ਦੀ ਦਰਿਆਦਿਲੀ ਦੇਖਣ ਨੂੰ ਮਿਲੀ। ਬੌਬੀ ਦਿਓਲ ਆਪਣੇ ਪ੍ਰਸ਼ੰਸਕਾਂ ਨੂੰ 500-500 ਰੁਪਏ ਦੇ ਨੋਟ ਵੰਡਦੇ ਹੋਏ ਨਜ਼ਰ ਆਏ। Read More

  7. IPL 2024: ਕੀ ਮੀਂਹ ਖਰਾਬ ਕਰੇਗਾ ਚੇਨਈ ਤੇ ਬੈਂਗਲੋਰ ਵਿਚਾਲੇ ਮੈਚ ਦਾ ਮਜ਼ਾ? ਮੌਸਮ ਨੂੰ ਲੈਕੇ ਸਾਹਮਣੇ ਆਇਆ ਤਾਜ਼ਾ ਅਪਡੇਟ

    CSK vs RCB Weather Report: ਇੰਡੀਅਨ ਪ੍ਰੀਮੀਅਰ ਲੀਗ ਦਾ 17ਵਾਂ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇੱਥੇ ਜਾਣੋ ਸੀਐਸਕੇ ਅਤੇ ਆਰਸੀਬੀ ਦੇ ਪਹਿਲੇ ਮੈਚ ਵਿੱਚ ਮੌਸਮ ਕਿਹੋ ਜਿਹਾ ਰਹੇਗਾ। Read More

  8. CSK New Captain: ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਤੋਂ ਹਟਾਏ ਗਏ MS ਧੋਨੀ, ਰਿਤੂਰਾਜ ਗਾਇਕਵਾੜ ਸੰਭਾਲਣਗੇ ਜ਼ਿੰਮੇਵਾਰੀ

    Chennai Super Kings New Captain: ਚੇਨਈ ਸੁਪਰ ਕਿੰਗਜ਼ ਨੇ ਰੁਤੁਰਾਜ ਗਾਇਕਵਾੜ ਨੂੰ ਕਪਤਾਨੀ ਸੌਂਪ ਦਿੱਤੀ ਹੈ। ਮਹਿੰਦਰ ਸਿੰਘ ਧੋਨੀ ਇਸ ਸੀਜ਼ਨ ਦੇ ਕਪਤਾਨ ਨਹੀਂ ਹੋਣਗੇ। Read More

  9. ਕੱਚੇ ਪਿਆਜ਼ ਖਾਣ ਹੀ ਨਹੀਂ ਸਗੋਂ ਸਰੀਰ 'ਤੇ ਰਗੜਨ ਨਾਲ ਮਿਲਦੇ ਹੈਰਾਨੀਜਨਕ ਫ਼ਾਇਦੇ

    Beauty Tips: ਕੱਚਾ ਪਿਆਜ਼ ਨਾ ਸਿਰਫ਼ ਤੁਹਾਡੇ ਖਾਣੇ ਦਾ ਸਵਾਦ ਵਧਾਉਂਦਾ ਹੈ, ਸਗੋਂ ਤੁਹਾਡੇ ਖਾਣੇ ਦੇ ਨਾਲ-ਨਾਲ ਇਹ ਖਾਣੇ ਦੇ ਜਾਇਕੇ 'ਚ ਵੀ ਜਾਨ ਪਾਉਂਦਾ ਹੈ। ਕੱਚੇ ਪਿਆਜ਼ ਦਾ ਸੇਵਨ ਕਰਨ ਨਾਲ ਢੇਰ ਸਾਰੇ ਫ਼ਾਇਦੇ ਤਾਂ ਹੁੰਦੇ ਹੀ ਹਨ Read More

  10. Economic Inequality: ਭਾਰਤ 'ਚ ਵਧੀ ਆਰਥਿਕ ਅਸਮਾਨਤਾ, 1% ਲੋਕਾਂ ਕੋਲ 40% ਤੋਂ ਵੱਧ ਦੌਲਤ, ਨਵੀਂ ਰਿਪੋਰਟ 'ਚ ਹੋਇਆ ਖੁਲਾਸਾ

    Economic Inequality: ਵਿਸ਼ਵ ਅਸਮਾਨਤਾ ਲੈਬ ਦੀ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਦੀ ਆਮਦਨ ਅਤੇ ਦੌਲਤ ਦੀ ਅਸਮਾਨਤਾ ਹਾਲ ਹੀ ਦੇ ਸਮੇਂ ਵਿੱਚ ਅਸਮਾਨ ਨੂੰ ਛੂਹ ਗਈ ਹੈ। ਭਾਰਤ ਦੇ ਸਿਖਰਲੇ 1% ਲੋਕਾਂ ਕੋਲ ਦੇਸ਼ ਦੀ 40% ਤੋਂ ਵੱਧ ਦੌਲਤ ਹੈ। Read More