1. ABP Sanjha Top 10, 25 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Continues below advertisement

    Check Top 10 ABP Sanjha Afternoon Headlines, 25 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 25 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 25 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਨਾਗਪੁਰ ਪੁਲਿਸ ਨੇ ਦਿੱਤੀ ਕਲੀਨ ਚਿੱਟ ਤਾਂ ਬਾਗੇਸ਼ਵਰ ਵਾਲੇ ਬਾਬਾ ਧੀਰੇਂਦਰ ਸ਼ਾਸਤਰੀ- ਕਾਨੂੰਨ 'ਤੇ ਪੂਰਾ ਭਰੋਸਾ, ਸ਼ਿਆਮ ਮਾਨਵ ਨੇ ਵੀ ਦਿੱਤੀ ਪ੍ਰਤੀਕਿਰਿਆ

    Bageshwar Baba Row : ਬਾਗੇਸ਼ਵਰ ਧਾਮ ਵਾਲੇ ਬਾਬਾ ਧੀਰੇਂਦਰ ਸ਼ਾਸਤਰੀ ਕਈ ਦਿਨਾਂ ਤੋਂ ਸੁਰਖੀਆਂ 'ਚ ਹਨ। ਉਨ੍ਹਾਂ 'ਤੇ ਨਿਰਮੂਲਨ ਸਮਿਤੀ ਦੇ ਚੇਅਰਮੈਨ ਸ਼ਿਆਮ ਮਾਨਵ ਨੇ ਅੰਧਵਿਸ਼ਵਾਸ ਨੂੰ ਵਧਾਵਾ ਦੇਣ ਦੇ ਦੋਸ਼ ਲਗਾਏ ਸੀ। ਇਨ੍ਹਾਂ ਦੋਸ਼ਾਂ ਦੀ ਜਾਂਚ ਤੋਂ ਬਾਅਦ ਨਾਗਪੁਰ ਪੁਲਿਸ Read More

  4. ਪਾਕਿਸਤਾਨੀ ਮਹਿਲਾ ਨੇ ਅੰਮ੍ਰਿਤਸਰ 'ਚ ਬੱਚੇ ਨੂੰ ਦਿੱਤਾ ਜਨਮ, ਪਿਤਾ ਨੇ ਰੱਖਿਆ ਅਜਿਹਾ ਨਾਂ

    ਮਾਂ ਅਤੇ ਬੱਚਾ ਦੋਵੇਂ ਠੀਕ ਹਨ। ਇਹ ਦੂਜੀ ਵਾਰ ਹੈ ਜਦੋਂ ਪਾਕਿਸਤਾਨੀ ਔਰਤ ਨੇ ਇੱਥੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਤੋਂ ਪਹਿਲਾਂ ਕੋਰੋਨਾ ਦੇ ਦੌਰ 'ਚ ਪਾਕਿਸਤਾਨੀ ਔਰਤ ਨੇ ਅਟਾਰੀ ਬਾਰਡਰ 'ਤੇ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਸ ਦਾ ਨਾਂ ਬਾਰਡਰ.. Read More

  5. Ammy Virk: ਐਮੀ ਵਿਰਕ ਨੇ ਆਪਣੀ ਐਲਬਮ 'ਲੇਅਰਜ਼' ਦਾ ਪੋਸਟਰ ਕੀਤਾ ਸ਼ੇਅਰ, 3 ਫਰਵਰੀ ਨੂੰ ਹੋਵੇਗੀ ਰਿਲੀਜ਼

    Ammy Virk New Album: ਐਮੀ ਵਿਰਕ ਨੇ ਹਾਲ ਹੀ 'ਚ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਐਮੀ ਵਿਰਕ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਐਲਬਮ ਦਾ ਐਲਾਨ ਕੀਤਾ ਸੀ। ਹੁਣ ਗਾਇਕ ਨੇ ਐਲਬਮ ਦਾ ਪੋਸਟਰ ਸ਼ੇਅਰ ਕੀਤਾ Read More

  6. Kangana Ranaut: ਕੰਗਨਾ ਰਣੌਤ ਦੀ 3 ਸਾਲ ਬਾਅਦ ਟਵਿੱਟਰ 'ਤੇ ਵਾਪਸੀ, ਆਉਂਦੇ ਹੀ ਬਾਲੀਵੁੱਡ ਇੰਡਸਟਰੀ ਦੀ ਲਾਈ ਕਲਾਸ

    Kangana Ranaut Twitter: ਕੰਗਨਾ ਰਣੌਤ ਨੇ ਆਪਣੇ ਟਵੀਟ 'ਚ ਲਿਖਿਆ, 'ਬਾਕੀ ਕਾਰੋਬਾਰ ਦੀ ਤਰ੍ਹਾਂ ਫ਼ਿਲਮਾਂ ਦਾ ਮਤਲਬ ਪੈਸਾ ਕਮਾਉਣਾ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਕਲਾਕਾਰਾਂ ਦੀ ਪੂਜਾ ਕੀਤੀ ਜਾਂਦੀ ਹੈ। Read More

  7. IND vs NZ: ਇੰਦੌਰ 'ਚ 90 ਦੌੜਾਂ ਦੀ ਹਾਰ ਤੋਂ ਕਾਫੀ ਨਿਰਾਸ਼ ਕੀਵੀ ਕਪਤਾਨ ਟਾਮ ਲੈਥਮ, ਮੈਚ ਤੋਂ ਬਾਅਦ ਦੱਸਿਆ ਕਿੱਥੇ ਗਲਤੀ

    IND vs NZ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਗਈ, ਜਿਸ 'ਚ ਭਾਰਤੀ ਟੀਮ ਨੇ ਮਹਿਮਾਨ ਟੀਮ ਨੂੰ 3-0 ਨਾਲ ਵਾਈਟਵਾਸ਼ ਕੀਤਾ। Read More

  8. IND vs NZ 3rd ODI: ਇੰਦੌਰ 'ਚ ਟੀਮ ਇੰਡੀਆ ਦੀ ਵੱਡੀ ਜਿੱਤ, ਨਿਊਜ਼ੀਲੈਂਡ ਦਾ ਕਲੀਨ ਸਵੀਪ, ਭਾਰਤ ਵਨਡੇ 'ਚ ਨੰਬਰ ਵਨ ਬਣਿਆ

    IND vs NZ, Indore ODI: ਟੀਮ ਇੰਡੀਆ ਨੇ ਇੰਦੌਰ ਵਨਡੇ 'ਚ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾਇਆ ਹੈ, ਇਸ ਤਰ੍ਹਾਂ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 3 ਮੈਚਾਂ ਦੀ ਸੀਰੀਜ਼ 'ਚ 3-0 ਨਾਲ ਹਰਾ ਦਿੱਤਾ ਹੈ। Read More

  9. ਤੁਸੀਂ ਵੀ ਕਰਦੇ ਹੋ WFH, ਤਾਂ ਤੁਹਾਨੂੰ ਕੰਮ ਕਰਨ ਦੀ ਸਹੀ ਦਿਸ਼ਾ ਦਾ ਪਤਾ ਹੋਣਾ ਜ਼ਰੂਰੀ, ਨਹੀਂ ਤਾਂ ਸਫਲਤਾਂ ਤੋਂ ਰਹੋਗੇ ਦੂਰ

    Vastu Tips: ਘਰ ਹੋਵੇ ਜਾਂ ਦਫ਼ਤਰ ਕੰਪਿਊਟਰ ਅਤੇ ਲੈਪਟਾਪ 'ਚ ਕੰਮ ਕਰਦੇ ਸਮੇਂ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਵਾਸਤੂ ਨੁਕਸ ਹੋ ਸਕਦਾ ਹੈ ਅਤੇ ਇਸ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਘਰ ਤੋਂ ਕੰਮ ਕਰਨ ਦੇ ਵਾਸਤੂ ਨਿਯਮਾਂ ਨੂੰ ਜਾਣੋ। Read More

  10. Zomato Gold Membership: ਜ਼ੋਮੈਟੋ ਨੇ ਫਿਰ ਲਾਂਚ ਕੀਤਾ Zomato ਗੋਲਡ ਮੈਂਬਰਸ਼ਿਪ ਪਲਾਨ, ਯੂਜ਼ਰਸ ਨੂੰ ਮਿਲੇਗੀ ਛੂਟ ਤੇ ਫਰੀ ਡਿਲੀਵਰੀ

    Zomato Gold Membership: Zomato ਗੋਲਡ ਲੈਣ ਵਾਲੇ ਉਪਭੋਗਤਾਵਾਂ ਨੂੰ 10 ਕਿਲੋਮੀਟਰ ਦੇ ਘੇਰੇ ਵਿੱਚ ਅਸੀਮਤ ਮੁਫਤ ਡਿਲੀਵਰੀ ਮਿਲੇਗੀ। Read More