1. ABP Sanjha Top 10, 8 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 8 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 8 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 8 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Farmer protest: ਦਿੱਲੀ ਦਾਖ਼ਲ ਹੋਣ ਤੋਂ ਪਹਿਲਾਂ ਪੁਲਿਸ ਨੇ ਰੋਕੇ ਕਿਸਾਨ, ਲੱਗਿਆ ਵੱਡਾ ਜਾਮ, ਦਫਾ 144 ਲਾਗੂ

    Delhi Noida Traffic Jam: ਕਿਸਾਨਾਂ ਦੇ ਵਿਰੋਧ ਕਾਰਨ ਪੁਲਿਸ ਨੇ ਕਈ ਥਾਵਾਂ 'ਤੇ ਬੈਰੀਕੇਡ ਲਗਾ ਦਿੱਤੇ ਹਨ। ਇਸ ਕਾਰਨ ਜਾਮ ਦੇਖਣ ਨੂੰ ਮਿਲ ਰਿਹਾ ਹੈ। Read More

  4. Pakistan Election: ਜੇ ਇਹ ਉਮੀਦਵਾਰ ਜਿੱਤੇ ਤਾਂ ਪਾਕਿਸਤਾਨ ਦਾ ਰੱਬ ਹੀ ਰਾਖਾ ! ਵਧ ਜਾਵੇਗੀ ਅੱਤਵਾਦੀਆਂ ਦੀ ਤਾਕਤ

    Pakistan Election: ਪਾਕਿਸਤਾਨ ਵਿੱਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਕਈ ਉਮੀਦਵਾਰਾਂ ਨੂੰ ਅੱਤਵਾਦੀ ਸੰਗਠਨਾਂ ਦਾ ਸਮਰਥਨ ਹਾਸਲ ਹੈ। ਜੇ ਉਹ ਜਿੱਤ ਜਾਂਦੇ ਹਨ ਤਾਂ ਪਾਕਿਸਤਾਨ ਵਿਚ ਅੱਤਵਾਦੀਆਂ ਦਾ ਦਬਦਬਾ ਵਧ ਜਾਵੇਗਾ। Read More

  5. Munawar Faruqui: ਸੁਸ਼ਮਿਤਾ ਸੇਨ ਦੀ ਧੀ ਨਾਲ ਚੱਲ ਰਿਹਾ 'ਬਿੱਗ ਬੌਸ 17' ਵਿਨਰ ਮੁਨੱਵਰ ਫਾਰੂਕੀ ਦਾ ਚੱਕਰ? ਦੋਵਾਂ ਦੀ ਵੀਡੀਓ ਹੋਈ ਵਾਇਰਲ

    Munawar Faruqui Video: ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਕੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਸੁਸ਼ਮਿਤਾ ਸੇਨ ਦੀ ਬੇਟੀ ਰੇਨੇ ਨਾਲ ਪਾਰਟੀ ਕਰਦੇ ਨਜ਼ਰ ਆਏ। Read More

  6. Article 370: PM ਮੋਦੀ ਦੇ ਕਿਰਦਾਰ 'ਚ ਨਜ਼ਰ ਆਏ ਟੀਵੀ ਦੇ 'ਰਾਮ' ਅਰੁਣ ਗੋਵਿਲ, ਯਾਮੀ ਗੌਤਮ ਨਾਲ 'ਆਰਟੀਕਲ 370' 'ਚ ਆਏ ਨਜ਼ਰ

    Arun Govil in Narendra Modi Role: ਅਦਾਕਾਰਾ ਯਾਮੀ ਗੌਤਮ ਦੀ ਆਉਣ ਵਾਲੀ ਫਿਲਮ ਆਰਟੀਕਲ 370 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਚ ਅਰੁਣ ਗੋਵਿਲ ਨੇ ਪੀਐੱਮ ਨਰਿੰਦਰ ਮੋਦੀ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। Read More

  7. U19 World Cup 2024: ਸੈਮੀਫਾਈਨਲ 'ਚ ਪਾਕਿਸਤਾਨ ਦਾ ਬੇੜਾਗਰਕ, ਆਸਟਰੇਲੀਆ ਨੇ 179 ਦੌੜਾਂ 'ਤੇ ਕੀਤਾ ਢੇਰ, ਭਾਰਤ-ਪਾਕਿ ਫਾਈਨਲ ਮੁਸ਼ਕਲ!

    AUS vs PAK: ਆਸਟ੍ਰੇਲੀਆ ਨੇ ਸੈਮੀਫਾਈਨਲ 'ਚ ਪਾਕਿਸਤਾਨ ਨੂੰ 179 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਇਸ ਦੌਰਾਨ ਆਸਟ੍ਰੇਲੀਆ ਲਈ ਟਾਮ ਸਟ੍ਰਾਕਰ ਨੇ ਸਭ ਤੋਂ ਵੱਧ 6 ਵਿਕਟਾਂ ਲਈਆਂ। Read More

  8. Virat Kohli: ਟੀਮ ਇੰਡੀਆ ਨੂੰ ਲੱਗੇਗਾ ਵੱਡਾ ਝਟਕਾ, ਟੈਸਟ ਸੀਰੀਜ਼ 'ਚ ਵਿਰਾਟ ਕੋਹਲੀ ਦੀ ਵਾਪਸੀ ਬੇਹੱਦ ਮੁਸ਼ਕਲ

    IND Vs ENG: ਵਿਰਾਟ ਕੋਹਲੀ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਵਿੱਚ ਟੀਮ ਦਾ ਹਿੱਸਾ ਨਹੀਂ ਹੈ। ਵਿਰਾਟ ਕੋਹਲੀ ਦੀ ਵਾਪਸੀ ਦੀ ਕੋਈ ਸੰਭਾਵਨਾ ਨਹੀਂ ਹੈ। Read More

  9. Sleeping Polar Bear: ਪੋਲਰ ਬੀਅਰ ਦੀ ਇਸ ਫੋਟੋ ਨੇ ਜਿੱਤਿਆ ਵਾਈਲਡਲਾਈਫ ਫੋਟੋਗ੍ਰਾਫਰ ਆਫ਼ ਦ ਈਅਰ ਪੀਪਲਜ਼ ਚੁਆਇਸ ਅਵਾਰਡ

    People's Choice Award: ਇੱਕ ਛੋਟੀ ਜਿਹੀ ਬਰਫ਼ ਵਾਲੀ ਝੋਟੀ 'ਤੇ ਸੌਂ ਰਹੇ ਪੋਲਰ ਬੀਅਰ ਦੀ ਇਸ ਤਸਵੀਰ ਨੂੰ 2023 ਦਾ ਵਾਈਲਡਲਾਈਫ਼ ਫੋਟੋਗ੍ਰਾਫਰ ਆਫ਼ ਦਾ ਈਅਰ ਪੀਪਲਜ਼ ਚੁਆਇਸ ਅਵਾਰਡ ਮਿਲਿਆ ਹੈ। ਰਿਪੋਰਟਾਂ ਅਨੁਸਾਰ ਜੇਤੂ ਨੀਮਾ ਸਾਰਖਾਨੀ ਨੇ Read More

  10. RBI MPC Meeting: ਸਸਤੇ ਕਰਜ਼ਿਆਂ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ, ਰਿਜ਼ਰਵ ਬੈਂਕ ਨੇ ਦੁਬਾਰਾ ਨਹੀਂ ਘਟਾਈ ਰੇਪੋ ਰੇਟ

    RBI Repo Rate: ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਲ 2023-24 ਲਈ ਅੰਤਿਮ ਮੁਦਰਾ ਨੀਤੀ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਵਿੱਚ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। Read More