ABP Sanjha Top 10, 13 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 13 February 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 12 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 12 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Aero India Show 2023: ਬੈਂਗਲੁਰੂ 'ਚ ਅੱਜ ਤੋਂ 14ਵਾਂ ਏਰੋ ਇੰਡੀਆ ਦੀ ਸ਼ੁਰੂਆਤ, ਦੁਨੀਆ ਦੇਖੇਗੀ ਭਾਰਤ ਦੀ ਤਾਕਤ - ਟ੍ਰੈਫਿਕ ਐਡਵਾਈਜ਼ਰੀ ਜਾਰੀ
Aero India Show: ਏਰੋ ਇੰਡੀਆ 2023 ਵਿੱਚ ਏਰੋ ਐਕਰੋਬੈਟਿਕਸ ਦਿਖਾਈਆਂ ਜਾਣਗੀਆਂ। ਫਾਈਟਰ ਜੈੱਟ ਤੇਜਸ (Fighter Jet Tejas) ਵੀ ਖਿੱਚ ਦਾ ਕੇਂਦਰ ਰਹੇਗਾ। Read More
80 ਸਾਲਾਂ ਤੋਂ ਬੰਦ ਪਿਆ 10,000 ਕਮਰਿਆਂ ਵਾਲਾ ਹੋਟਲ, ਜਾਣੋ ਕੀ ਹੈ ਇਸ ਦਾ ਕਾਰਨ?
ਇਹ ਹੋਟਲ 1936 ਤੋਂ 1939 ਦਰਮਿਆਨ ਬਣਾਇਆ ਗਿਆ ਸੀ। ਇਸ ਵਿੱਚ 10,000 ਕਮਰੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਕੋਈ ਵੀ 80 ਸਾਲਾਂ ਤੋਂ ਵੱਧ ਸਮਾਂ ਨਹੀਂ ਰਿਹਾ। Read More
Sidharth Kiara Wedding: ਸਿਧਾਰਥ ਕਿਆਰਾ ਨੇ ਵਿਆਹ ਹੁੰਦੇ ਹੀ ਫੈਨਜ਼ ਨੂੰ ਦਿੱਤੀ ਵੱਡੀ ਖੁਸ਼ਖਬਰੀ, ਕਿਸੇ ਨੂੰ ਨਹੀਂ ਹੋ ਰਿਹਾ ਯਕੀਨ
Sid Kiara: ਨਵੀਂ ਵਿਆਹੀ ਜੋੜੀ ਸਿਧਾਰਥ ਮਲਹੋਤਰਾ ਆਪਣੇ ਵਿਆਹ ਦਾ ਜਸ਼ਨ ਮਨਾ ਰਹੀ ਹੈ। ਖਬਰਾਂ ਹਨ ਕਿ ਸਿਧਾਰਥ ਅਤੇ ਕਿਆਰਾ ਨੂੰ ਵਿਆਹ ਤੋਂ ਬਾਅਦ ਕਰਨ ਜੌਹਰ ਤੋਂ ਤਿੰਨ ਫਿਲਮਾਂ ਦਾ ਤੋਹਫਾ ਮਿਲਿਆ ਹੈ। Read More
Singer Kaka: ਗਾਇਕ ਕਾਕਾ ਨੂੰ ਫੈਨ ਨੇ ਕਿਹਾ- '1-2 ਕਰੋੜ ਮੈਨੂੰ ਦੇਦੋ, ਇੰਨੇਂ ਪੈਸੇ ਕਿੱਥੇ ਲੈਕੇ ਜਾਣੇ', ਕਾਕੇ ਨੇ ਦਿੱਤਾ ਮਜ਼ੇਦਾਰ ਜਵਾਬ
Punjabi Singer Kaka Video: ਇੱਕ ਫੈਨ ਨੇ ਕਾਕੇ ਕੋਲੋਂ ਪੁੱਛਿਆ, 'ਇੱਕ ਦੋ ਕਰੋੜ ਮੈਨੂੰ ਉਧਾਰ ਦੇ ਦਿਓ, ਇੰਨੇ ਪੈਸੇ ਲੈਕੇ ਕਿੱਥੇ ਜਾਣਾ?' ਇਸ 'ਤੇ ਕਾਕਾ ਨੇ ਮਜ਼ੇਦਾਰ ਜਵਾਬ ਦਿੱਤਾ ਹੈ। Read More
IND vs AUS: ਡੇਲ ਸਟੇਨ ਨੇ ਪਿੱਚ ਨੂੰ ਲੈ ਕੇ ਆਸਟ੍ਰੇਲੀਆਈ ਟੀਮ ਦਾ ਉਡਾਇਆ ਮਜ਼ਾਕ, ਪੜ੍ਹੋ ਟਵੀਟ ਕਰਕੇ ਕੀ ਲਿਖਿਆ
India vs Australia Nagpur Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨਾਗਪੁਰ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆਈ ਮੀਡੀਆ ਵਲੋਂ ਪਿੱਚ ਨੂੰ ਲੈ ਕੇ ਕਈ ਦੋਸ਼ ਲਗਾਏ ਜਾ ਰਹੇ ਹਨ। Read More
R Madhavan ਦੇ ਬੇਟੇ ਨੇ ਖੇਲੋ ਇੰਡੀਆ ਯੂਥ ਖੇਡਾਂ 'ਚ 5 ਗੋਲਡ ਸਮੇਤ ਜਿੱਤੇ 7 ਤਮਗ਼ੇ
Vedaant Madhavan: ਖੇਲੋ ਇੰਡੀਆ ਯੁਵਾ ਖੇਡਾਂ ਵਿੱਚ ਮਹਾਰਾਸ਼ਟਰ ਤੋਂ ਹਿੱਸਾ ਲੈ ਰਹੇ ਅਦਾਕਾਰ ਆਰ ਮਾਧਵਨ ਦੇ ਪੁੱਤਰ ਵੇਦਾਂਤ ਮਾਧਵਨ ਨੇ ਤੈਰਾਕੀ ਵਿੱਚ 5 ਸੋਨ ਤਗਮੇ ਸਮੇਤ 7 ਤਗਮੇ ਜਿੱਤੇ। Read More
ਅਜਿਹੀਆਂ ਗੱਲਾਂ ਜਿਹੜੀਆਂ Unmarried couple ਨੂੰ ਪਤਾ ਹੋਣੀਆਂ ਚਾਹੀਦੀਆਂ, ਪਰੇਸ਼ਾਨੀ 'ਚ ਆਉਣਗੀਆਂ ਕੰਮ
ਦੇਸ਼ ਵਿੱਚ ਅਣਵਿਆਹੇ ਜੋੜਿਆਂ (Unmarried couples) ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਅਧਿਕਾਰਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਬੇਵਜ੍ਹਾ ਦੀ ਪਰੇਸ਼ਾਨੀ ਤੋਂ ਬਚ ਸਕਦੇ ਹੋ। Read More
Solar Energy: ਬਿਜਲੀ ਦੇ ਬਿੱਲ ਤੋਂ ਪਾਉਣਾ ਛੁਟਾਕਾਰਾ ਤਾਂ ਘਰ ਦੀ ਛੱਤ 'ਤੇ ਲਾਓ ਸੋਲਰ ਪੈਨਲ,ਸਰਕਾਰ ਦੇ ਰਹੀ ਹੈ ਸਬਸਿਡੀ
Solar Penal: ਜੇ ਤੁਹਾਡੇ ਘਰ ਦੀ ਬਿਜਲੀ ਤੁਹਾਡੇ 'ਤੇ ਬੋਝ ਪਾ ਰਹੀ ਹੈ, ਤਾਂ ਤੁਸੀਂ ਸੋਲਰ ਰੂਫਟਾਪ ਸਕੀਮ ਦੀ ਵਰਤੋਂ ਕਰਕੇ ਇਸ ਬਿਜਲੀ ਦੇ ਬਿੱਲ ਤੋਂ ਛੁਟਕਾਰਾ ਪਾ ਸਕਦੇ ਹੋ। ਤੁਸੀਂ ਇਸ ਨੂੰ ਪੂਰੀ ਤਰ੍ਹਾਂ ਖਤਮ ਵੀ ਕਰ ਸਕਦੇ ਹੋ। Read More
ABP Sanjha Top 10, 13 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
13 Feb 2023 03:00 PM (IST)
Check Top 10 ABP Sanjha Afternoon Headlines, 13 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 13 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
13 Feb 2023 03:00 PM (IST)
- - - - - - - - - Advertisement - - - - - - - - -