ABP Sanjha Top 10, 15 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 15 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 15 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 15 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
EXCLUSIVE: ਕਸ਼ਮੀਰ ਤੋਂ ਲੈ ਕੇ ED-CBI ਰੇਡ, ਭਾਰਤ ਜੋੜੋ ਯਾਤਰਾ ਤੇ ਪਠਾਨ ਵਿਵਾਦ... ਸੰਜੇ ਰਾਉਤ ਨੇ ਸਾਰੇ ਸਵਾਲਾਂ ਦੇ ਦਿੱਤੇ ਜਵਾਬ
Sanjay Raut Exclusive Interview: ਰਾਜ ਸਭਾ ਸਾਂਸਦ ਸੰਜੇ ਰਾਊਤ ਨੇ ਏਬੀਪੀ ਨਿਊਜ਼ ਦੇ ਵਿਸ਼ੇਸ਼ ਸ਼ੋਅ ਪ੍ਰੈੱਸ ਕਾਨਫਰੰਸ 'ਚ ਲੋਕ ਸਭਾ ਚੋਣਾਂ, ਭਾਰਤ ਜੋੜੋ ਯਾਤਰਾ, ਰਾਹੁਲ ਗਾਂਧੀ ਅਤੇ ਕਸ਼ਮੀਰ ਤੱਕ ਦੇ ਸਾਰੇ ਮੁੱਦਿਆਂ ਦੇ ਜਵਾਬ ਦਿੱਤੇ ਹਨ। Read More
ਮਾਇਆਵਤੀ ਨੇ ਜਨਮ ਦਿਨ 'ਤੇ ਕੀਤਾ ਵੱਡਾ ਐਲਾਨ , ਬਸਪਾ ਹੁਣ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ ,ਇਕੱਲੇ ਹੀ ਚੋਣ ਲੜੇਗੀ
Mayawati Birthday : ਚਾਰ ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹਿ ਚੁੱਕੀ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਆਪਣੇ 67ਵੇਂ ਜਨਮ ਦਿਨ ਦੇ ਮੌਕੇ 'ਤੇ ਰਾਜਧਾਨੀ ਲਖਨਊ 'ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਮਾਇਆਵਤੀ ਨੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਤੋਂ Read More
ਚੀਨ ਮੰਨ ਗਿਆ... 'ਇਕ ਮਹੀਨੇ 'ਚ ਕੋਰੋਨਾ ਕਾਰਨ 60 ਹਜ਼ਾਰ ਮੌਤਾਂ', WHO ਨੇ ਕਿਹਾ- ਡਰੈਗਨ ਨੂੰ ਇਹ ਪਤਾ ਲਾਉਣ 'ਚ ਮਦਦ ਕਰਨੀ ਚਾਹੀਦੀ ਹੈ ਕਿ ਵਾਇਰਸ ਕਿੱਥੋਂ ਆਇਆ
China Latest News: ਚੀਨ ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਕਿ ਪਿਛਲੇ ਇੱਕ ਮਹੀਨੇ ਵਿੱਚ ਦੇਸ਼ ਵਿੱਚ ਲਗਭਗ 60,000 ਲੋਕਾਂ ਦੀ ਮੌਤ ਹੋ ਗਈ ਹੈ। Read More
ਵਧੀ ਹੋਈ ਦਾੜ੍ਹੀ ਤੇ ਸਿਰ ਉਤੇ ਪੱਗ, ਸੂਟ-ਬੂਟ ਵਾਲਾ ਇਹ ਸਰਦਾਰ ਕੌਣ ਹੈ? ਨਾਮ ਜਾਣ ਕੇ ਰਹਿ ਜਾਵੋਗੇ ਹੈਰਾਨ
ਜ਼ੀ ਟੀਵੀ ਦੇ ਮਸ਼ਹੂਰ ਸ਼ੋਅ ਕੁੰਡਲੀ ਭਾਗਿਆ ਵਿੱਚ ਅਦਾਕਾਰਾ ਦੀ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੈ। ਤਸਵੀਰ 'ਚ ਸ਼ਰਧਾ ਇੱਕ ਸਰਦਾਰ ਦੀ ਤਰ੍ਹਾਂ ਇਸ ਤਰ੍ਹਾਂ ਨਜ਼ਰ ਆ ਰਹੀ ਹੈ ਕਿ ਉਸ ਨੂੰ ਪਛਾਣਨਾ ਮੁਸ਼ਕਿਲ ਹੈ। Read More
Kapil Sharma: ਜਦੋਂ ਗਿੰਨੀ ਚਤਰਥ ਨੇ ਰੱਜ ਕੇ ਕੀਤੀ ਸੀ ਪਤੀ ਕਪਿਲ ਸ਼ਰਮਾ ਦੀ ਬੇਇੱਜ਼ਤੀ, ਦੇਖੋ ਵੀਡੀਓ
Kapil Sharma Ginni Chatrath: ਕਪਿਲ ਸ਼ਰਮਾ ਨਾਲ ਇਹ ਕਾਂਡ ਹੋ ਚੁੱਕਿਆ ਹੈ, ਜਿਸ ਵਿੱਚ ਇੱਕ ਮਹਿਲਾ ਨੇ ਉਨ੍ਹਾਂ ਦੀ ਰੱਜ ਕੇ ਬੇਇੱਜ਼ਤੀ ਕੀਤੀ ਸੀ। ਇਹ ਮਹਿਲਾ ਕੋਈ ਹੋਰ ਨਹੀਂ, ਬਲਕਿ ਕਪਿਲ ਦੀ ਪਤਨੀ ਗਿੰਨੀ ਚਤਰਥ ਸੀ। Read More
Men's Hockey World Cup: 52 ਸਾਲ ਤੇ 14 ਵਰਲਡ ਕੱਪ, ਜਾਣੋ ਹੁਣ ਤੱਕ ਕਿਵੇਂ ਦਾ ਰਿਹੈ ਭਾਰਤੀ ਟੀਮ ਦਾ ਪ੍ਰਦਰਸ਼ਨ
Men's Hockey World Cup : 15ਵੇਂ ਹਾਕੀ ਵਿਸ਼ਵ ਕੱਪ (Hockey World Cup) ਦਾ ਅੱਜ ਦੂਜਾ ਦਿਨ ਹੈ। ਪਹਿਲੇ ਦਿਨ ਚਾਰ ਮੈਚ ਹੋਏ, ਜਿਸ ਵਿੱਚ ਭਾਰਤੀ ਟੀਮ ਦਾ ਮੈਚ ਵੀ ਸ਼ਾਮਲ ਸੀ। Read More
Sania Mirza Announces Retirement : ਸਾਨੀਆ ਮਿਰਜ਼ਾ ਨੇ ਟੈਨਿਸ ਨੂੰ ਕਿਹਾ ਅਲਵਿਦਾ! ਆਸਟ੍ਰੇਲੀਆਈ ਓਪਨ ਹੋਵੇਗਾ ਆਖ਼ਰੀ ਟੂਰਨਾਮੈਂਟ
ਸਾਨੀਆ ਮਿਰਜ਼ਾ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 16 ਜਨਵਰੀ ਤੋਂ ਹੋਣ ਜਾ ਰਿਹਾ ਆਸਟ੍ਰੇਲੀਅਨ ਓਪਨ ਸਾਨੀਆ ਦਾ ਆਖਰੀ ਟੂਰਨਾਮੈਂਟ ਹੋਵੇਗਾ। ਸਾਨੀਆ ਮਿਰਜ਼ਾ ਨੇ ਟਵਿਟਰ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। Read More
ਕੀ ਕਿਸੇ ਮਨੁੱਖ ਦੀ ਮੌਤ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ? ਜਾਣੋ ਖੋਜ ‘ਚ ਕੀ ਆਇਆ ਸਾਹਮਣੇ
ਮੌਤ ਜੀਵਨ ਦਾ ਉਹ ਸੱਚ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਕਿਸੇ ਵੀ ਇਨਸਾਨ ਦੀ ਮੌਤ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ। Read More
ਦੇਸ਼ 'ਚ ਨੌਕਰੀਆਂ ਦੇਣ ਵਾਲਾ IT ਸੈਕਟਰ ਵੀ ਮੁਸੀਬਤ 'ਚ, ਟਾਪ-4 ਕੰਪਨੀਆਂ ਨੇ ਘਟਾਈ ਭਰਤੀ, ਜਾਣੋ ਅੰਕੜੇ
IT Company Jobs: ਕੁਝ ਆਈਟੀ ਕੰਪਨੀਆਂ ਨੇ ਛਾਂਟੀ ਦੇ ਦੌਰ ਵਿੱਚ ਲੋਕਾਂ ਨੂੰ ਨੌਕਰੀਆਂ ਤਾਂ ਦਿੱਤੀਆਂ ਹਨ, ਪਰ ਇਹ ਅੰਕੜਾ ਬਹੁਤ ਘੱਟ ਹੈ। ਵਿੱਤੀ ਸਾਲ 2023 ਦੀ ਤੀਜੀ ਤਿਮਾਹੀ 'ਚ ਕਿੰਨੇ ਲੋਕਾਂ ਨੂੰ ਨੌਕਰੀਆਂ ਮਿਲੀਆਂ ਹਨ, ਇਹ ਅੰਕੜਾ ਹੈਰਾਨ ਕਰਨ ਵਾਲਾ ਹੈ। Read More