ABP Sanjha Top 10, 16 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
Check Top 10 ABP Sanjha Afternoon Headlines, 16 May 2026: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

ABP Sanjha Top 10, 15 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
Check Top 10 ABP Sanjha Afternoon Headlines, 15 May 2026: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 14 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Evening
Check Top 10 ABP Sanjha Evening Headlines, 14 May 2026: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਤੇਲ ਸੰਕਟ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਡੀਜ਼ਲ ਅਤੇ ATF ਦੇ ਨਿਰਯਾਤ 'ਤੇ ਘਟਾਈ SAED, Petrol 'ਤੇ ਪਹਿਲੀ ਵਾਰ ਲੱਗੇਗਾ ਟੈਕਸ
ਅਪ੍ਰੈਲ ਵਿੱਚ, ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ $120 ਪ੍ਰਤੀ ਬੈਰਲ ਤੋਂ ਉੱਪਰ ਚੱਲੀਆਂ ਗਈਆਂ ਸਨ। ਉਸ ਵੇਲੇ ਸਰਕਾਰ ਨੇ ਡੀਜ਼ਲ 'ਤੇ SAED ਵਿੱਚ 55.5 ਰੁਪਏ ਅਤੇ ATF ਵਿੱਚ 42 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। Read More
ISIS Commandar Death: ਈਰਾਨ ਤੋਂ ਬਾਅਦ ਅਮਰੀਕਾ ਨੇ ਇਸ ਦੇਸ਼ 'ਚ ਕੀਤੀ ਏਅਰਸਟ੍ਰਾਈਕ, ਟਰੰਪ ਦਾ ਦਾਅਵਾ-ਦੁਨੀਆ ਦਾ ਸਭ ਤੋਂ ਖ਼ਤਰਨਾਕ...
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਅਤੇ ਨਾਈਜੀਰੀਆਈ ਫੌਜਾਂ ਨੇ ਅੱਤਵਾਦ ਵਿਰੋਧੀ ਇੱਕ ਵੱਡੀ ਕਾਰਵਾਈ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਹੈ। Read More
Mouni Roy ਦਾ ਵਿਆਹ ਦੇ 4 ਸਾਲ ਬਾਅਦ ਹੋਇਆ ਤਲਾਕ , ਜਾਣੋ ਕਿੰਨਾ ਮਿਲੇਗਾ ਗੁਜ਼ਾਰਾ ਭੱਤਾ ?
Mouni Roy Suraj Nambiar Divorce : ਟੀਵੀ ਅਤੇ ਫਿਲਮ ਅਦਾਕਾਰਾ ਮੌਨੀ ਰਾਏ ਅਤੇ ਉਸਦੇ ਪਤੀ ਸੂਰਜ ਨਾਂਬੀਆਰ ਦੇ ਤਲਾਕ ਬਾਰੇ ਕਈ ਦਿਨਾਂ ਤੋਂ ਅਫਵਾਹਾਂ ਚੱਲ ਰਹੀਆਂ ਸਨ। Read More
Tanvi Hegde : 26 ਸਾਲਾਂ ‘ਚ ਇੰਨੀ ਬਦਲ ਗਈ ‘ਸੋਨ ਪਰੀ’ ਦੀ ਫਰੂਟੀ, ਐਕਟਿੰਗ ਛੱਡ ਬਣੀ ਗੇਮਰ, ਕਮਾ ਰਹੀ ਕਰੋੜਾਂ
Son Pari Fruity Actress : 90 ਸੰਨ ਵਾਲੇ ਬੱਚਿਆਂ ਨੇ ਕਈ ਐਸੇ ਟੀਵੀ ਸ਼ੋਅ ਵੇਖੇ ਹਨ, ਜੋ ਅੱਜ ਵੀ ਕਿਤੇ ਦਿਖ ਜਾਣ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। Read More
Vaibhav Suryavanshi ਦੀ ਟੀਮ ਇੰਡੀਆ 'ਚ ਐਂਟਰੀ , ਤਿਲਕ ਵਰਮਾ ਬਣੇ ਕਪਤਾਨ, BCCI ਨੇ ਟੀਮ ਦਾ ਕੀਤਾ ਐਲਾਨ
ODI Tri-Series : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਜੂਨ 2026 ਵਿੱਚ ਸ਼੍ਰੀਲੰਕਾ ਵਿੱਚ ਹੋਣ ਵਾਲੀ ਟ੍ਰਾਈ ਨੇਸ਼ਨ ਵਨਡੇ ਸੀਰੀਜ਼ ਲਈ ਇੰਡੀਆ ਏ ਟੀਮ ਦਾ ਐਲਾਨ ਕਰ ਦਿੱਤਾ ਹੈ। Read More
Sports News: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦਾ ਅਚਾਨਕ ਦੇਹਾਂਤ; ਖੇਡ ਜਗਤ 'ਚ ਸੋਗ ਦਾ ਮਾਹੌਲ...
Sports News: ਇੰਡੀਅਨ ਪ੍ਰੀਮੀਅਰ ਲੀਗ 2026 ਵਿਚਾਲੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਖੇਡ ਜਗਤ ਵਿੱਚ ਮਾਤਮ ਪਸਰਿਆ ਹੋਇਆ ਹੈ। ਦੱਸ ਦੇਈਏ ਕਿ ਮਹਾਨ ਟੈਨਿਸ ਖਿਡਾਰੀ ਦੇ ਅਚਾਨਕ ਦੇਹਾਂਤ ਦੀ ਖਬਰ ਨੇ... Read More
Cooking Without Oil: ਕੀ ਤੇਲ ਤੋਂ ਬਿਨਾਂ ਬਣ ਸਕਦਾ ਖਾਣਾ? PM ਮੋਦੀ ਨੇ ਖਾਣੇ ਦਾ ਤੇਲ ਘੱਟ ਵਰਤੋਂ ਕਰਨ ਦੀ ਕੀਤੀ ਅਪੀਲ
Cooking Oil Side Effects: ਭਾਰਤੀ ਪਕਵਾਨਾਂ ਵਿੱਚ ਬਹੁਤ ਸਾਰੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਤੜਕਾ ਲਾਉਣ ਤੋਂ ਲੈਕੇ ਫ੍ਰਾਈ ਕਰਨ ਤੱਕ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। Read More
Petrol-Diesel Price Hike : ਕੀਮਤਾਂ ਵੱਧਣ ਤੋਂ ਬਾਅਦ ਸਭ ਤੋਂ ਮਹਿੰਗਾ ਅਤੇ ਸਸਤਾ ਪੈਟਰੋਲ ਕਿੱਥੇ ਮਿਲ ਰਿਹਾ ਹੈ ?
Most Expensive and Cheapest Petrol : ਅੱਜ 15 ਮਈ ਤੋਂ ਦੇਸ਼ ਭਰ ਵਿੱਚ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਪੈਟਰੋਲ ਦੀਆਂ ਕੀਮਤਾਂ 3.14 ਰੁਪਏ ਪ੍ਰਤੀ ਲੀਟਰ ਵਧ ਕੇ 97.77 ਹੋ ਗਈਆਂ ਹਨ। Read More
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















