1. ABP Sanjha Top 10, 24 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 24 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 23 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 23 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. BSP Candidate List: BSP ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, ਆਜ਼ਮ ਖਾਨ ਦੇ ਗੜ੍ਹ 'ਚ ਇਸ ਮੁਸਲਿਮ ਨੇਤਾ 'ਤੇ ਲਾਇਆ ਦਾਅ

    Lok Sabha Election 2024: ਭਾਜਪਾ, ਸਮਾਜਵਾਦੀ ਪਾਰਟੀ ਅਤੇ ਕਾਂਗਰਸ ਤੋਂ ਬਾਅਦ ਬਸਪਾ ਨੇ ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। Read More

  4. Earthquake: ਰੱਬਾ ਸੁੱਖ ਰੱਖੀ ! ਇੱਕ ਦਿਨ 'ਚ 2000 ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਕੈਨੇਡਾ

    Canada Earthquake Tremors: ਇਹ ਭੂਚਾਲ ਘੱਟ ਤੀਬਰਤਾ ਦੇ ਦੱਸੇ ਗਏ ਸਨ, ਜਿਨ੍ਹਾਂ ਦਾ ਕੇਂਦਰ ਵੈਨਕੂਵਰ ਟਾਪੂ ਦੇ ਤੱਟ ਤੋਂ ਲਗਭਗ 150 ਮੀਲ (240 ਕਿਲੋਮੀਟਰ) ਦੂਰ ਐਂਡੇਵਰ ਸਾਈਟ ਨਾਮਕ ਸਥਾਨ 'ਤੇ ਪਾਇਆ ਗਿਆ ਸੀ। Read More

  5. IPL ਮੈਚ 'ਚ ਦਿਖੇ ਸ਼ਾਹਰੁਖ ਖਾਨ ਤੇ ਪ੍ਰੀਤੀ ਜ਼ਿੰਟਾ, ਫੈਨਜ਼ ਨੂੰ ਆਈ 'ਵੀਰ ਜ਼ਾਰਾ' ਦੀ ਯਾਦ, ਬੋਲੇ- 'ਤੁਸੀਂ ਹਮੇਸ਼ਾ ਫੇਮਸ ਰਹੋਗੇ...'

    Shah Rukh Khan: ਪ੍ਰੀਤੀ ਜ਼ਿੰਟਾ ਤੇ ਸ਼ਾਹਰੁਖ ਖਾਨ IPL 'ਚ ਆਪਣੀਆਂ-ਆਪਣੀਆਂ ਟੀਮਾਂ ਦਾ ਸਮਰਥਨ ਕਰਨ ਲਈ ਸਟੇਡੀਅਮ ਪਹੁੰਚੇ ਸਨ। ਇੱਥੋਂ ਦੋਵਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ 'ਵੀਰ-ਜ਼ਾਰਾ' ਦੀ ਯਾਦ ਆ ਗਈ। Read More

  6. Urvashi Rauatela: ਸੁਸ਼ਮਿਤਾ ਸੇਨ ਨੇ ਅਦਾਕਾਰਾ ਉਰਵਸ਼ੀ ਰੌਤੇਲਾ ਤੋਂ ਖੋਹ ਲਿਆ ਸੀ ਮਿਸ ਯੂਨੀਵਰਸ ਦਾ ਤਾਜ, ਅਭਿਨੇਤਰੀ ਨੇ ਕੀਤਾ ਖੁਲਾਸਾ

    Sushmita Sen: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਸਾਲ 2015 ਵਿੱਚ ਮਿਸ ਯੂਨੀਵਰਸ ਦਾ ਤਾਜ ਜਿੱਤਿਆ ਸੀ। 2012 ਵਿੱਚ ਸੁਸ਼ਮਿਤਾ ਸੇਨ ਦੇ ਕਾਰਨ ਅਦਾਕਾਰਾ ਨੂੰ ਤਾਜ ਛੱਡਣਾ ਪਿਆ ਸੀ। Read More

  7. IPL 2024: ਕੀ ਮੀਂਹ ਖਰਾਬ ਕਰੇਗਾ ਚੇਨਈ ਤੇ ਬੈਂਗਲੋਰ ਵਿਚਾਲੇ ਮੈਚ ਦਾ ਮਜ਼ਾ? ਮੌਸਮ ਨੂੰ ਲੈਕੇ ਸਾਹਮਣੇ ਆਇਆ ਤਾਜ਼ਾ ਅਪਡੇਟ

    CSK vs RCB Weather Report: ਇੰਡੀਅਨ ਪ੍ਰੀਮੀਅਰ ਲੀਗ ਦਾ 17ਵਾਂ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇੱਥੇ ਜਾਣੋ ਸੀਐਸਕੇ ਅਤੇ ਆਰਸੀਬੀ ਦੇ ਪਹਿਲੇ ਮੈਚ ਵਿੱਚ ਮੌਸਮ ਕਿਹੋ ਜਿਹਾ ਰਹੇਗਾ। Read More

  8. CSK New Captain: ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਤੋਂ ਹਟਾਏ ਗਏ MS ਧੋਨੀ, ਰਿਤੂਰਾਜ ਗਾਇਕਵਾੜ ਸੰਭਾਲਣਗੇ ਜ਼ਿੰਮੇਵਾਰੀ

    Chennai Super Kings New Captain: ਚੇਨਈ ਸੁਪਰ ਕਿੰਗਜ਼ ਨੇ ਰੁਤੁਰਾਜ ਗਾਇਕਵਾੜ ਨੂੰ ਕਪਤਾਨੀ ਸੌਂਪ ਦਿੱਤੀ ਹੈ। ਮਹਿੰਦਰ ਸਿੰਘ ਧੋਨੀ ਇਸ ਸੀਜ਼ਨ ਦੇ ਕਪਤਾਨ ਨਹੀਂ ਹੋਣਗੇ। Read More

  9. Holi 2024 Beauty Tips: ਹੋਲੀ ਖੇਡਣ ਤੋਂ ਪਹਿਲਾਂ ਅਤੇ ਬਾਅਦ 'ਚ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨੁਕਸਾਨ ਤੋਂ ਹੋਵੇਗਾ ਬਚਾਅ

    Skin tips: ਹੋਲੀ ਦਾ ਤਿਉਹਾਰ ਜੋ ਕਿ ਕੱਲ੍ਹ ਯਾਨੀਕਿ 25 ਮਾਰਚ ਨੂੰ ਸੈਲੀਬ੍ਰੇਟ ਕੀਤਾ ਜਾਵੇਗਾ। ਲੋਕਾਂ ਦੇ ਵਿੱਚ ਇਸ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਇਸ ਦੇ ਨਾਲ ਹੀ ਤੁਹਾਨੂੰ ਆਪਣੇ ਵਾਲਾਂ ਅਤੇ ਸਕਿਨ ਦਾ ਖਾਸ ਖਿਆਲ ਰੱਖਣ ਲਈ ਇਹ ਟਿਪਸ .. Read More

  10. Financial Rules: 1 ਅਪ੍ਰੈਲ ਤੋਂ ਬਦਲ ਜਾਣਗੇ NPS ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ ਦੇ ਨਿਯਮ, ਇੱਥੇ ਜਾਣੋ

    Financial Rules Changing: 1 ਅਪ੍ਰੈਲ ਤੋਂ ਅਜਿਹੇ ਕਈ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ। ਇਸ ਬਾਰੇ ਜਾਣੋ... Read More