ABP Sanjha Top 10, 5 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 5 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 4 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 4 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
'ਆਪ' ਦਾ ਅਗਲਾ ਨਿਸ਼ਾਨਾ ਛੱਤੀਸਗੜ੍ਹ! ਵਿਰੋਧੀ ਪੁੱਛ ਰਹੇ ਨੇ ਸਵਾਲ, CM ਮਾਨ ਰੈਲੀਆਂ 'ਚ ਮਸਰੂਫ
AAP In Chhattisgarh': ਆਮ ਆਦਮੀ ਪਾਰਟੀ ਨੇ ਇਸ ਵਾਰ ਸਾਰੇ ਰਾਜਾਂ ਵਿੱਚ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਇਸੇ ਕੜੀ ਵਿੱਚ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਰਾਏਪੁਰ ਵਿੱਚ ਵਰਕਰ ਸੰਮੇਲਨ ਵਿੱਚ ਹਿੱਸਾ ਲੈਣਗੇ। Read More
Prince Harry Claim: ਪ੍ਰਿੰਸ ਹੈਰੀ ਨੇ ਆਪਣੇ ਮਾਤਾ-ਪਿਤਾ ਬਾਰੇ ਕੀਤਾ ਇੱਕ ਹੋਰ ਵੱਡਾ ਖੁਲਾਸਾ, ਜਾਣੋ ਕੀ ਕਿਹਾ
Prince Harry: ਬ੍ਰਿਟੇਨ ਦੇ ਪ੍ਰਿੰਸ ਹੈਰੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਬ੍ਰਿਟਿਸ਼ ਸ਼ਾਹੀ ਪਰਿਵਾਰ ਤੋਂ ਉਸ ਦੀ ਵਧਦੀ ਦੂਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਬਾਵਜੂਦ ਪ੍ਰਿੰਸ ਹੈਰੀ ਨਿੱਤ ਨਵੇਂ ਖੁਲਾਸੇ ਕਰ ਰਹੇ ਹਨ। Read More
ਧਰਮਿੰਦਰ ਨੇ ਬੌਬੀ ਨੂੰ ਸਹੇਲੀ ਨਾਲ ਵਿਆਹ ਕਰਵਾਉਣ ਤੋਂ ਦੇ ਦਿੱਤਾ ਸੀ ਜਵਾਬ, ਨਹੀਂ ਤਾਂ ਇਹ ਅਦਾਕਾਰਾ ਹੋਣੀ ਸੀ ਦਿਓਲ ਪਰਿਵਾਰ ਦੀ ਨੂੰਹ
Bobby Deol-Nelam Kothari Love Affair: ਗੋਵਿੰਦਾ ਤੋਂ ਵੱਖ ਹੋਣ ਤੋਂ ਬਾਅਦ ਨੀਲਮ ਕੋਠਾਰੀ ਨੇ ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਪਰ ਬੌਬੀ ਦੇ ਪਿਤਾ ਧਰਮਿੰਦਰ ਉਨ੍ਹਾਂ ਦੇ ਰਿਸ਼ਤੇ ਤੋਂ ਖੁਸ਼ ਨਹੀਂ ਸਨ। Read More
WPL 2023 ਦੇ ਉਦਘਾਟਨੀ ਸਮਾਰੋਹ 'ਚ AP Dhillon ਹੋਏ ਟ੍ਰੋਲ, ਪ੍ਰਸ਼ੰਸਕਾਂ ਨੇ ਕੱਢਿਆ ਗੁੱਸਾ, ਕਿਹਾ Scam Man
AP Dhillon Trolled For lip-syncing At WPL 2023: ਮਹਿਲਾ ਪ੍ਰੀਮੀਅਰ ਲੀਗ' ਦੇ ਉਦਘਾਟਨੀ ਸਮਾਰੋਹ ਦੌਰਾਨ ਲਾਈਵ ਪ੍ਰਦਰਸ਼ਨ ਦੌਰਾਨ ਲਿਪ-ਸਿੰਕਿੰਗ ਲਈ ਏਪੀ ਢਿੱਲੋਂ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। Read More
Rohit Sharma Viral: ਪੁਜਾਰਾ ਦੀ ਕਿਸ ਗੱਲ 'ਤੇ ਕਪਤਾਨ ਰੋਹਿਤ ਨੂੰ ਆਇਆ ਇੰਨਾ ਗੁੱਸਾ? ਡਰੈਸਿੰਗ ਰੂਮ ਦੀ ਅਣਦੇਖੀ ਵੀਡੀਓ ਵਾਇਰਲ
Rohit Sharma: ਦੂਜੀ ਪਾਰੀ 'ਚ ਸਰਵੋਤਮ ਬੱਲੇਬਾਜ਼ ਕਰਨ ਵਾਲੇ ਚੇਤੇਸ਼ਵਰ ਪੁਜਾਰਾ 'ਤੇ ਕਪਤਾਨ ਰੋਹਿਤ ਸ਼ਰਮਾ ਨੂੰ ਗੁੱਸਾ ਆ ਗਿਆ। Read More
IND vs AUS: ਕੋਹਲੀ ਦਾ ਖਰਾਬ ਪ੍ਰਦਰਸ਼ਨ ਟੀਮ ਇੰਡੀਆ ਦੀ ਚਿੰਤਾ ਵਧਾ ਰਿਹਾ ਹੈ, ਪਿਛਲੀਆਂ 10 ਪਾਰੀਆਂ 'ਚ ਅੰਕੜੇ ਬਹੁਤ ਖਰਾਬ
India vs Australia 3rd Test, Virat Kohli: ਵਿਰਾਟ ਕੋਹਲੀ ਇਨ੍ਹੀਂ ਦਿਨੀਂ ਖੇਡੀ ਜਾ ਰਹੀ ਬਾਰਡਰ-ਗਾਵਸਕਰ ਟਰਾਫੀ 'ਚ ਖਰਾਬ ਫਾਰਮ 'ਚ ਨਜ਼ਰ ਆ ਰਹੇ ਹਨ। Read More
Health Tips: ਗਰਮੀਆਂ 'ਚ ਖਾਓ ਕੱਚੇ ਬਦਾਮ, ਸਿਹਤ ਲਈ ਸਾਬਤ ਹੋਣਗੇ ਵਰਦਾਨ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
Health Tips: ਅਕਸਰ ਹੀ ਗਰਮੀਆਂ ਦੇ ਮੌਸਮ ਵਿੱਚ ਭਿੱਜੇ ਹੋਏ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਬਦਾਮ ਦੀ ਤਾਸੀਰ ਗਰਮ ਹੁੰਦੀ ਹੈ। ਦੂਜੇ ਪਾਸੇ ਗਰਮੀਆਂ ਵਿੱਚ ਕੱਚੇ ਬਦਾਮ ਜਾਂ ਹਰੇ ਬਦਾਮ ਖਾਣੇ... Read More
Vande Bharat: ਮਹਾਰਾਸ਼ਟਰ ਲਈ 5ਵੀਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਅਤੇ ਗੋਆ ਲਈ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਜਲਦੀ ਹੀ, ਇਹ ਹੋਵੇਗਾ ਰੂਟ
Vande Bharat Express Train: ਭਾਰਤੀ ਰੇਲਵੇ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਲੈ ਕੇ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। Read More
ABP Sanjha Top 10, 5 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
05 Mar 2023 03:00 PM (IST)
Check Top 10 ABP Sanjha Afternoon Headlines, 5 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 5 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
05 Mar 2023 03:00 PM (IST)
- - - - - - - - - Advertisement - - - - - - - - -