ABP Sanjha Top 10, 9 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
Check Top 10 ABP Sanjha Afternoon Headlines, 9 May 2026: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

ABP Sanjha Top 10, 9 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning
Check Top 10 ABP Sanjha Morning Headlines, 9 May 2026: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 8 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Evening
Check Top 10 ABP Sanjha Evening Headlines, 8 May 2026: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Suvendu Adhikari Oath: ਬੰਗਾਲ 'ਚ ਸ਼ੁਭੇਂਦੂ ਅਧਿਕਾਰੀ ਨਾਲ ਕੌਣ-ਕੌਣ ਚੁੱਕੇਗਾ ਸਹੁੰ? ਸਾਹਮਣੇ ਆਈ ਲਿਸਟ
Suvendu Adhikari Oath: ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਸ਼ਨੀਵਾਰ (9 ਮਈ, 2026) ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। Read More
ਕੈਨੇਡਾ 'ਚ ਇਮੀਗ੍ਰੇਸ਼ਨ ਅਤੇ PR ਨੂੰ ਲੈਕੇ ਬਦਲੇ ਨਿਯਮ, ਜਾਣੋ ਕੀ ਹਨ
New Rules in Canada: ਕੈਨੇਡੀਅਨ ਸਰਕਾਰ ਨੇ ਸਥਾਈ ਨਿਵਾਸ (PR) ਨੂੰ ਲੈਕੇ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ, ਜਿਸ ਵਿੱਚ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਸਲਾਹਕਾਰਾਂ (Citizenship Consultants) ਦੀ ਨਿਗਰਾਨੀ ਸ਼ਾਮਲ ਹੈ। Read More
West Bengal Deputy CM : ਮਹਾਭਾਰਤ ਦੀ ਦ੍ਰੋਪਦੀ ਹੁਣ ਬਣੇਗੀ ਪੱਛਮੀ ਬੰਗਾਲ ਦੀ ਡਿਪਟੀ CM ? ਜਾਣੋ ਕੌਣ ਹੈ Roopa Ganguly
Who is Roopa Ganguly? ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 293 ਵਿੱਚੋਂ 207 ਸੀਟਾਂ ਜਿੱਤੀਆਂ। ਇਹ ਪਹਿਲੀ ਵਾਰ ਹੈ ਜਦੋਂ ਰਾਜ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਅਤੇ ਰੂਪਾ ਗਾਂਗੁਲੀ ਦੀ ਚਰਚਾ ਹੋ ਰਹੀ ਹੈ Read More
Ludhiana 'ਚ ਮਲਾਇਕਾ ਅਰੋੜਾ ਦੇ ਠੁਮਕਿਆਂ ਨੇ ਸਟੇਜ 'ਤੇ ਲਾ ਦਿੱਤੀ ਅੱਗ, ਡਾਂਸ ਨਾਲ ਬੰਨ੍ਹਿਆ ਖ਼ੂਬ ਰੰਗ
Ludhiana Malaika Arora Event : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਲੁਧਿਆਣਾ ਵਿੱਚ ਡਾਂਸ ਕੀਤਾ ਹੈ। ਸ਼ਹਿਰ ਦੇ ਇੱਕ ਪ੍ਰਸਿੱਧ ਕਾਰੋਬਾਰੀ ਦੀ ਅਨਵਰਸੀ ਮੌਕੇ ਮਲਾਇਕਾ ਨੇ ਆਪਣੇ ਡਾਂਸ ਨਾਲ ਮਹਿਮਾਨਾਂ ਦਾ ਖ਼ੂਬ ਮਨੋਰੰਜਨ ਕੀਤਾ। Read More
IPL 'ਚ ਗਰਲਫ੍ਰੈਂਡ ਕਲਚਰ 'ਤੇ ਬੈਨ ! BCCI ਦਾ ਖਿਡਾਰੀਆਂ 'ਤੇ ਸਖ਼ਤ ਰੁਖ਼, ਜਲਦੀ ਲਾਗੂ ਹੋਣਗੇ ਨਵੇਂ ਨਿਯਮ
IPL 2026 : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੌਰਾਨ ਕੁਝ ਖਿਡਾਰੀਆਂ ਵੱਲੋਂ ਆਪਣੀਆਂ ਗਰਲਫ੍ਰੈਂਡਾਂ ਨਾਲ ਜਨਤਕ ਤੌਰ 'ਤੇ ਘੁੰਮਣ ਅਤੇ ਟੀਮ ਹੋਟਲਾਂ ਅਤੇ ਬੱਸਾਂ ਵਿੱਚ ਉਨ੍ਹਾਂ ਨਾਲ ਰਹਿਣ 'ਤੇ BCCI ਨਾਰਾਜ਼ ਹੋ ਗਿਆ ਹੈ। Read More
Sports News: ਖੇਡ ਜਗਤ ਨੂੰ ਵੱਡਾ ਘਾਟਾ, ਦਿੱਗਜ ਖਿਡਾਰੀ ਦਾ ਹੋਇਆ ਦੇਹਾਂਤ; ਆਈਪੀਐੱਲ ਵਿਚਾਲੇ ਛਾਇਆ ਮਾਤਮ...
Golf Veteran Vijay Kumar Dies: ਖੇਡ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਦੇ ਨਾਲ-ਨਾਲ ਦਿੱਗਜ ਹਸਤੀਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਦੇਸ਼ ਦੇ ਦਿੱਗਜ ਗੋਲਫਰ ਵਿਜੇ ਕੁਮਾਰ... Read More
Kheera Face Mask : ਖੀਰੇ ਨਾਲ ਤੁਹਾਡੇ ਚਿਹਰੇ 'ਤੇ ਆਵੇਗੀ ਹੀਰੇ ਵਰਗੀ ਚਮਕ , ਸਿਰਫ਼ ਇਹ 2 ਚੀਜ਼ਾਂ ਮਿਲਾ ਕੇ ਲਗਾਓ
Kheera Face Mask : ਗਰਮੀਆਂ ਦੇ ਮੌਸਮ 'ਚ ਆਪਣੀ ਸਕਿਨ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਤੇਜ਼ ਧੁੱਪ ਅਤੇ ਧੂੜ -ਮਿੱਟੀ ਨਾਲ ਸਕਿਨ 'ਤੇ ਸਨਬਰਨ, ਟੈਨਿੰਗ ਅਤੇ ਸਕਿਨ ਡੈਮੇਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। Read More
300 ਰੁਪਏ ਦੀ ਮੈਗੀ ਵੇਚ ਕੇ ਨੌਜਵਾਨ ਨੇ ਕਮਾਏ 21 ਹਜ਼ਾਰ ਰੁਪਏ! ਵੀਡੀਓ ਦੇਖ ਲੋਕਾਂ 'ਚ ਮੱਚੀ ਤਰਥੱਲੀ, ਮੱਚਿਆ ਤਹਿਲਕਾ
Viral Video: ਇੱਕ ਨੌਜਵਾਨ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਆਪਣਾ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ਵਿੱਚ, ਉਹ ਪਹਾੜਾਂ ਵਿੱਚ ਕਿਤੇ ਹਿਮਾਚਲ ਜਾਂ ਉੱਤਰਾਖੰਡ ਵਿੱਚ ਮੈਗੀ ਵੇਚ ਰਿਹਾ ਹੈ। ਜਿਸ ਨੇ ਇੱਕ ਦਿਨ ਵਿੱਚ 21000 ਰੁਪਏ ਕਮਾਏ। Read More
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ

















