ਡੋਨਲਡ ਟਰੰਪ ਨੇ ਸੋਮਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਟਰੰਪ ਨੇ ਇੱਕ ਟਵੀਟ ਵਿੱਚ ਕਿਹਾ ਕਿ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਕ੍ਰਿਸਟੋਫਰ ਮਿਲਰ ਨੂੰ ਤੁਰੰਤ ਪ੍ਰਭਾਵ ਨਾਲ ਅੰਤਰਿਮ ਰੱਖਿਆ ਮੰਤਰੀ ਬਣਾਇਆ ਜਾਂਦਾ ਹੈ। ਐਸਪਰ ਨੂੰ ਟਰਮੀਨੇਟ ਕੀਤਾ ਜਾਂਦਾ ਹੈ।
ਅਮਰੀਕਾ ਦੇ ਇਤਿਹਾਸ ਦਾ ਅਗਲਾ ਅਧਿਆਏ ਲਿਖਣ ਦੀ ਤਿਆਰੀ, ਕਮਲਾ ਹੈਰਿਸ ਨੇ ਪੇਸ਼ ਕੀਤਾ ਰੋਡਮੈਪ
ਦੀਵਾਲੀ 'ਤੇ 10 ਰੁਪਏ ਦਾ ਨੋਟ ਕਰ ਸਕਦਾ ਤੁਹਾਨੂੰ ਮਾਲਾਮਾਲ, ਬਸ ਕਰਨਾ ਪਵੇਗਾ ਇਹ ਛੋਟਾ ਜਿਹਾ ਕੰਮ
ਕਿਹਾ ਜਾ ਰਿਹਾ ਹੈ ਕਿ ਟਰੰਪ ਅਤੇ ਐਸਪਰ ਵਿਚਾਲੇ ਸਬੰਧ ਲੰਬੇ ਸਮੇਂ ਤੋਂ ਵਿਗੜੇ ਹੋਏ ਹਨ। ਦੋਵਾਂ 'ਚ ਫੌਜੀ ਠਿਕਾਣਿਆਂ ਦੇ ਨਾਮ ਬਦਲਣ ਨੂੰ ਲੈ ਕੇ ਵੀ ਮਤਭੇਦ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਟਰੰਪ ਤੇ ਮਾਰਕ ਐਸਪਰ ਵਿਚਾਲੇ ਫ਼ੌਜੀ ਠਿਕਾਣਿਆਂ ਦਾ ਨਾਮ ਬਦਲਣ, ਜਲ ਸੈਨਾ ਤੇ ਸੈਨਿਕ ਕਰਮਚਾਰੀਆਂ ਦੀ ਵਰਤੋਂ 'ਤੇ ਐਸਪਾਰ ਦੇ ਸੁਝਾਅ 'ਤੇ ਟਕਰਾਅ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ