ਵਾਸ਼ਿੰਗਟਨ: ਅਮਰੀਕੀ ਸੰਸਦ 'ਚ ਹੋਈ ਹੰਗਾਮੇ ਤੋਂ ਬਾਅਦ ਹੁਣ ਕਾਂਗਰਸ ਨੇ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਸਵੀਕਾਰ ਕਰ ਲਿਆ ਹੈ। ਹੁਣ ਜੋਅ ਬਾਇਡੇਨ ਦੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ।
ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੇ ਵੀ ਕਮਲਾ ਹੈਰਿਸ ਦੀ ਜਿੱਤ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਦੀ ਕੈਪੀਟਲ ਹਿੱਲ ਇਮਾਰਤ 'ਚ ਟਰੰਪ ਦੇ ਸਮਰਥਕਾਂ ਦੇ ਹੰਗਾਮੇ ਕਾਰਨ ਸੰਸਦ 'ਚ ਚੋਣ ਪ੍ਰਕਿਰਿਆ 'ਚ ਵਿਘਨ ਪਿਆ।
ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਨੂੰ ਤਬਲੀਗੀ ਮਰਕਜ਼ ਨਾਲ ਜੋੜਦਿਆਂ ਕਹੀ ਵੱਡੀ ਗੱਲ, ਇਕੱਠ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜ਼ਰੂਰੀ
ਇਸ ਹੰਗਾਮੇ ਦੇ ਬਾਅਦ ਤੋਂ ਟਰੰਪ ਦੀ ਦੁਨੀਆ ਭਰ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਤੇ ਰਾਸ਼ਟਰਪਤੀ ਦੇ ਅਹੁਦੇ ਤੋਂ ਤੁਰੰਤ ਹਟਾਏ ਜਾਣ ਦੀ ਮੰਗ ਹੋ ਰਹੀ ਹੈ। ਜੋਅ ਬਾਇਡੇਨ ਨੇ ਇਸ ਨੂੰ ਗੁੰਮਰਾਹਕੁਨ ਦੇਸ਼ਧ੍ਰੋਹ ਕਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਟਰੰਪ ਦੀ ਛੁੱਟੀ! ਜੋਅ ਬਾਇਡੇਨ ਹੋਣਗੇ ਰਾਸ਼ਟਰਪਤੀ, ਕਾਂਗਰਸ ਨੇ ਸਵੀਕਾਰੇ ਚੋਣ ਨਤੀਜੇ
ਏਬੀਪੀ ਸਾਂਝਾ
Updated at:
07 Jan 2021 03:01 PM (IST)
ਅਮਰੀਕੀ ਸੰਸਦ 'ਚ ਹੋਈ ਹੰਗਾਮੇ ਤੋਂ ਬਾਅਦ ਹੁਣ ਕਾਂਗਰਸ ਨੇ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਸਵੀਕਾਰ ਕਰ ਲਿਆ ਹੈ। ਹੁਣ ਜੋਅ ਬਾਇਡੇਨ ਦੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ।
- - - - - - - - - Advertisement - - - - - - - - -