ਕੈਨੇਡਾ: ਪਤੀ ਨੇ ਕੀਤਾ ਡਾਕਟਰ ਪਤਨੀ ਦਾ ਕਤਲ, ਅਦਾਲਤ ਨੇ ਦਿੱਤੀ ਇਹ ਸਜ਼ਾ
ਏਬੀਪੀ ਸਾਂਝਾ | 11 May 2019 05:58 PM (IST)
ਟੋਰੰਟੋ ਦੀ ਇੱਕ ਡਾਕਟਰ ਦੇ ਕਤਲ ਦੇ ਇਲਜ਼ਾਮ ‘ਚ ਉਸ ਦੇ ਪਤੀ ਨੂੰ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ‘ਚ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਟੋਰੰਟੋ: ਇੱਥੇ ਦੀ ਇੱਕ ਡਾਕਟਰ ਦੇ ਕਤਲ ਦੇ ਇਲਜ਼ਾਮ ‘ਚ ਉਸ ਦੇ ਪਤੀ ਨੂੰ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ‘ਚ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਾ. ਅੇਲਾਨਾ ਫਰੀਕ ਦੇ ਕਤਲ ਦਾ ਮਾਮਲਾ ਸਾਲ 2016 ‘ਚ ਸੁਰਖੀਆਂ ‘ਚ ਆਇਆ ਸੀ। ਇਸ ਮਾਮਲੇ ‘ਚ ਜਿੱਥੇ ਮਸ਼ਹੂਰ ਸਰਜਨ ਡਾ. ਮੁਹਮੰਦ ਸ਼ਾਮਜੀ ਨੂੰ ਉਮਰ ਕੈਦ ਹੋਈ ਹੈ। ਉੱਥੇ ਹੀ ਉਹ 14 ਸਾਲ ਤਕ ਪੈਰੋਲ ਲੈਣ ਦੇ ਹੱਕਦਾਰ ਵੀ ਨਹੀਂ ਹਨ। ਯਾਨੀ ਕਿ ਉਹ ਲਗਾਤਾਰ ਜੇਲ੍ਹ ਵਿੱਚ ਹੀ ਕੈਦ ਰਹਿਣਗੇ।