Britain PM Rishi Sunak: ਵੀਰਵਾਰ ਨੂੰ ਬ੍ਰਿਟੇਨ ਦੀ ਡਾਊਨਿੰਗ ਸਟ੍ਰੀਟ ਦੇ ਗੇਟ 'ਤੇ ਇਕ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਨੌਜਵਾਨ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। 10 ਡਾਊਨਿੰਗ ਸਟ੍ਰੀਟ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਦਾ ਅਧਿਕਾਰਤ ਨਿਵਾਸ ਅਤੇ ਮੁੱਖ ਦਫ਼ਤਰ ਹੈ। ਇਹ ਲੰਡਨ ਦੇ ਸ਼ਹਿਰ ਵੈਸਟਮਿੰਸਟਰ ਵਿੱਚ ਸਥਿਤ ਇੱਕ ਇਮਾਰਤ ਹੈ, ਜੋ ਕਿ ਡਾਊਨਿੰਗ ਸਟਰੀਟ ਉੱਤੇ ਸਥਿਤ ਹੈ।
Rishi Sunak: ਇੰਗਲੈਂਡ ਦੇ PM ਰਿਸ਼ੀ ਸੁਨਕ ਦੇ ਘਰ ਦੇ ਗੇਟ 'ਤੇ ਕਾਰ ਸਵਾਰ ਨੇ ਮਾਰੀ ਟੱਕਰ, ਪੁਲਿਸ ਨੇ ਤੁਰੰਤ ਕੀਤਾ ਗ੍ਰਿਫਤਾਰ
ABP Sanjha | 25 May 2023 10:16 PM (IST)
Britain Car Accident: ਬ੍ਰਿਟੇਨ ਦੀ ਡਾਊਨਿੰਗ ਸਟ੍ਰੀਟ ਦੇ ਗੇਟ 'ਤੇ ਵੀਰਵਾਰ ਨੂੰ ਇਕ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਨੌਜਵਾਨ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।
ਰਿਸ਼ੀ ਸੁਨਕ