Drone Attack On Rawalpindi Cricket Stadium: ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਇੱਕ ਡਰੋਨ ਹਮਲਾ ਹੋਇਆ ਹੈ। ਇਹ ਹਮਲਾ ਕ੍ਰਿਕਟ ਸਟੇਡੀਅਮ ਦੇ ਨੇੜੇ ਹੋਇਆ। ਅੱਜ ਰਾਤ ਇਸ ਸਟੇਡੀਅਮ ਵਿੱਚ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਦਾ ਮੈਚ ਖੇਡਿਆ ਜਾਣਾ ਸੀ। ਰਾਵਲਪਿੰਡੀ ਵਿੱਚ ਹੋਏ ਇਸ ਡਰੋਨ ਹਮਲੇ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮਚ ਗਈ ਹੈ।