ਪੜਚੋਲ ਕਰੋ
Advertisement
ਦਿਨ-ਦਿਹਾੜੇ ਮਹਿਲਾ ਨੂੰ ਮਾਰੀ ਗੋਲ਼ੀ, ਹਾਲਤ ਨਾਜ਼ੁਕ
ਵੈਨਕੂਵਰ: ਨੌਰਥ ਵੈਨਕੂਵਰ ‘ਚ ਦਿਨ-ਦਿਹਾੜੇ ਔਰਤ ਨੂੰ ਗੋਲ਼ੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ।
ਗੋਲ਼ੀ ਚਲਣ ਦੀ ਘਟਨਾ ਮੰਗਲਵਾਰ ਨੂੰ ਲੈਂਸਡੇਲ ਇਲਾਕੇ ‘ਚ ਹੋਈ। ਉੱਤਰੀ ਵੈਨਕੂਵਰ RCMP ਦਾ ਕਹਿਣਾ ਹੈ ਕਿ ਇਹ ਗੋਲ਼ੀ ਚੱਲਣ ਦਾ ਕੋਈ ਨਵਾਂ ਮਾਮਲਾ ਨਹੀਂ ਹੈ। ਉਧਰ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸਵੇਰੇ ਕਰੀਬ 11 ਵਜੇ ਗੋਲੀ ਚੱਲਣ ਦੀ ਆਵਾਜ਼ ਆਈ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਦੇ ਮੌਕੇ ‘ਤੇ ਪਹੁੰਚਣ ਤਕ ਮਹਿਲਾ ਜ਼ਖ਼ਮੀ ਹਾਲਤ ‘ਚ ਪਈ ਰਹੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ। ਗੋਲ਼ੀ ਚਲਾਉਣ ਵਾਲਾ ਅਜੇ ਤਕ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ।#northvan #RCMP are investigating a call of shots fired in the area of 11th & Lonsdale. We are requesting the public to avoid the area for the time being. Updates to follow.
— North Vancouver RCMP (@nvanrcmp) April 2, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਆਟੋ
ਕਾਰੋਬਾਰ
Advertisement