ਪੜਚੋਲ ਕਰੋ
ਈਰਾਨੀ ਹਮਲੇ ‘ਚ ਮਾਰੇ ਗਏ 4 ਅਮਰੀਕੀ ਫੌਜੀਆਂ ਦੀ ਤਸਵੀਰਾਂ ਜਾਰੀ, ਇੱਕ ਮਹਿਲਾ ਫੌਜੀ ਵੀ ਸ਼ਾਮਲ
Iran US Israel Attack: ਅਮਰੀਕਾ ਨੇ ਹਾਲ ਹੀ ਵਿੱਚ ਚਾਰ ਸ਼ਹੀਦ ਫੌਜੀਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਈਰਾਨੀ ਹਮਲੇ ਵਿੱਚ ਕੁੱਲ ਛੇ ਸੈਨਿਕ ਮਾਰੇ ਗਏ ਸਨ ਅਤੇ ਚਾਰ ਦੀਆਂ ਫੋਟੋਆਂ ਜਾਰੀ ਕੀਤੀਆਂ ਗਈਆਂ ਹਨ। ਬਾਕੀ ਦੋ ਸੈਨਿਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

US Army Died Soldiers
Source : other
ਅੱਜ ਪੈਂਟਾਗਨ ਨੇ ਈਰਾਨ ਯੁੱਧ ਵਿੱਚ ਮਾਰੇ ਗਏ ਚਾਰ ਅਮਰੀਕੀ ਫੌਜੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਫੌਜੀ ਕੁਵੈਤ ਦੇ ਪੋਰਟ ਸ਼ੁਆਈਬਾ ਵਿੱਚ ਇੱਕ ਕਮਾਂਡ ਸੈਂਟਰ 'ਤੇ ਈਰਾਨੀ ਡਰੋਨ ਹਮਲੇ ਵਿੱਚ ਸ਼ਹੀਦ ਹੋਏ ਸਨ। ਹਮਲੇ ਵਿੱਚ ਕੁੱਲ ਛੇ ਸੈਨਿਕ ਮਾਰੇ ਗਏ ਸਨ, ਪਰ ਅਜੇ ਤੱਕ ਦੋ ਦੀ ਪਛਾਣ ਨਹੀਂ ਹੋ ਸਕੀ ਹੈ।
ਹੋਰ ਪੜ੍ਹੋ























