Russia biggest attack on Ukraine: ਰੂਸ ਨੇ ਕਥਿਤ ਤੌਰ 'ਤੇ ਯੂਕਰੇਨ 'ਤੇ ਮਹੀਨਿਆਂ ਵਿੱਚ ਆਪਣਾ ਸਭ ਤੋਂ ਵੱਡਾ ਮਿਜ਼ਾਈਲ ਹਮਲਾ ਕੀਤਾ ਹੈ। ਦੱਸ ਦਈਏ ਕਿ ਰੂਸੀ ਮਿਜ਼ਾਈਲ ਹਮਲੇ ਨੇ ਕਥਿਤ ਤੌਰ 'ਤੇ ਯੂਕਰੇਨ ਦੇ ਕਈ ਖੇਤਰ ਓਡੇਸਾ, ਕੀਵ ਅਤੇ ਹੋਰ ਖੇਤਰਾਂ ਵਿੱਚ ਕਈ ਇਮਾਰਤਾਂ ਨੂੰ ਢਾਹ ਦਿੱਤਾ।
BNO ਨਿਊਜ਼ ਦੇ ਅਨੁਸਾਰ, ਇਸ ਹਮਲੇ ਵਿੱਚ ਘੱਟੋ-ਘੱਟ 11 ਲੋਕ ਮਾਰੇ ਗਏ ਅਤੇ 70 ਤੋਂ ਵੱਧ ਜ਼ਖਮੀ ਹੋ ਗਏ ਹਨ। ਯੂਕਰੇਨ 'ਤੇ ਰੂਸ ਦੇ ਮਿਜ਼ਾਈਲ ਹਮਲੇ ਵਿੱਚ ਯੂਕਰੇਨ ਦੇ ਕਈ ਖੇਤਰ ਓਡੇਸਾ ਅਤੇ ਕੀਵ ਵਿੱਚ ਅਪਾਰਟਮੈਂਟ ਇਮਾਰਤਾਂ ਨੂੰ ਢਾਹ ਦਿੱਤਾ, ਜਿਸ ਦੀਆਂ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ: Imran Khan: ਇਮਰਾਨ ਖ਼ਾਨ ਜੇਲ 'ਚ ਪਾਰਟੀ ਨੇਤਾਵਾਂ ਨਾਲ ਕਰਨਗੇ ਚੋਣ ਮੀਟਿੰਗ, ਇਸਲਾਮਾਬਾਦ ਹਾਈਕੋਰਟ ਨੇ ਦਿੱਤਾ ਵੱਡਾ ਫੈਸਲਾ