ਪੜਚੋਲ ਕਰੋ

Canada 'ਚ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਗਿਆ ਰੋਕਿਆ

Canada Police Exam : ਕੈਨੇਡਾ ਦੇ ਵਿੰਨੀਪੇਗ ਸ਼ਹਿਰ 'ਚ ਇੱਕ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ ਹੈ। ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਨੇ ਉਸਨੂੰ ਕਿਰਪਾਨ ਉਤਾਰ ਕੇ ਅੰਦਰ ਆਉਣ ਲਈ ਕਿਹਾ

Canada Police Exam : ਕੈਨੇਡਾ ਦੇ ਵਿੰਨੀਪੇਗ ਸ਼ਹਿਰ 'ਚ ਇੱਕ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ ਹੈ। ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਨੇ ਉਸਨੂੰ ਕਿਰਪਾਨ ਉਤਾਰ ਕੇ ਅੰਦਰ ਆਉਣ ਲਈ ਕਿਹਾ, ਪਰ ਨੌਜਵਾਨ ਨੇ ਕਿਰਪਾਨ ਉਤਾਰਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸਨੂੰ ਐਗਜ਼ਾਮ ਹਾਲ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਅਤੇ ਉਹ ਬਿਨਾਂ ਪੇਪਰ ਦਿੱਤੇ ਵਾਪਸ ਆ ਗਿਆ।

 ਪੰਜਾਬੀ ਨੌਜਵਾਨ ਜਸਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਕਿਰਪਾਨ ਉਸਦੀ ਆਸਥਾ ਅਤੇ ਧਰਮ ਦਾ ਪ੍ਰਤੀਕ ਹੈ। ਉਸਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਪ੍ਰੀਖਿਆ ਹਾਲ ਵਿੱਚ ਦਾਖਲਾ ਦੇਣ ਲਈ ਕਿਰਪਾਨ ਉਤਾਰਣ ਦੀ ਸ਼ਰਤ ਰੱਖੀ ਸੀ, ਜਿਸਨੂੰ ਉਸਨੇ ਮੰਨਣ ਤੋਂ ਇਨਕਾਰ ਕਰ ਦਿੱਤਾ।

ਹੁਣ ਜਸਪਾਲ ਸਿੰਘ ਇਸ ਮਾਮਲੇ ਦੀ ਸ਼ਿਕਾਇਤ ਕੈਨੇਡਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕਰਨ ਜਾ ਰਿਹਾ ਹੈ। ਇਹ ਘਟਨਾ ਕੁਝ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ, ਪਰ ਹੁਣ ਜਸਪਾਲ ਸਿੰਘ ਕੈਨੇਡਾ ਦੀ ਮੀਡੀਆ ਸਾਹਮਣੇ ਆਇਆ ਹੈ। ਇਸ ਦੌਰਾਨ ਵਿਨੇਪੇਗ ਪੁਲਿਸ ਨੇ ਇਸ ਸਬੰਧ ਵਿੱਚ ਇੱਕ ਸਪੱਸ਼ਟੀਕਰਨ ਜਾਰੀ ਕੀਤਾ ਹੈ।

ਦਾਦਾ ਅਤੇ ਪਿਤਾ ਵੀ ਰਹੇ ਪੁਲਿਸ ਅਫਸਰ

ਜਸਪਾਲ ਸਿੰਘ ਗਿੱਲ ਦਾ ਪਰਿਵਾਰ ਪੀੜੀਆਂ ਤੋਂ ਖਾਕੀ ਵਰਦੀ ਰਾਹੀਂ ਸਮਾਜ ਦੀ ਸੇਵਾ ਕਰਦਾ ਆ ਰਿਹਾ ਹੈ। ਜਸਪਾਲ ਨੇ ਦੱਸਿਆ ਕਿ ਉਸਦੇ ਦਾਦਾ ਅਤੇ ਪਿਤਾ ਭਾਰਤ ਵਿੱਚ ਪੁਲਿਸ ਅਧਿਕਾਰੀ ਰਹੇ ਹਨ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਉਸਨੇ ਵੀ ਪੁਲਿਸ ਸੇਵਾ ਵਿੱਚ ਜਾਣ ਦਾ ਸੁਪਨਾ ਦੇਖਿਆ ਸੀ। ਸਾਲ 2021 ਵਿੱਚ ਭਾਰਤ ਤੋਂ ਕੈਨੇਡਾ ਦੇ ਨਿਊ ਬ੍ਰੰਸਵਿਕ ਵਿੱਚ ਪਹੁੰਚੇ ਜਸਪਾਲ ਨੂੰ 2024 ਵਿੱਚ PR ਮਿਲੀ। ਪਿਛਲੇ ਸਾਲ ਉਹ ਨੌਕਰੀ ਲਈ ਵਿੰਨੀਪੇਗ ਸ਼ਿਫਟ ਹੋਇਆ ਸੀ।

“ਪੁਲਿਸ ਵਿੱਚ ਭਰਤੀ ਹੋਣਾ ਹੀ ਮੇਰਾ ਟੀਚਾ ਸੀ”

ਕੈਨੇਡਾ ਦੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਸਪਾਲ ਸਿੰਘ ਨੇ ਕਿਹਾ “ਜਦੋਂ ਤੋਂ ਮੈਂ ਕੈਨੇਡਾ ਦੀ ਧਰਤੀ ’ਤੇ ਕਦਮ ਰੱਖਿਆ, ਮੇਰਾ ਇਕੋ ਹੀ ਟੀਚਾ ਸੀ ਕਿ ਮੈਂ ਪੁਲਿਸ ਭਰਤੀ ਪ੍ਰੀਖਿਆ ਪਾਸ ਕਰਾਂ। ਮੈਂ ਪਿਛਲੇ ਤਿੰਨ ਸਾਲਾਂ ਤੋਂ ਇਸ ਲਈ ਦਿਨ-ਰਾਤ ਮਿਹਨਤ ਕਰ ਰਿਹਾ ਸੀ।”

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

ਓਮਾਨ 'ਚ ਇੱਕ ਹੋਰ ਜਹਾਜ਼ 'ਤੇ ਹਮਲਾ, MT ਜਲਵੀਰ 'ਤੇ ਹਮਲਾ, ਸ਼ਿਪ 'ਚ ਕਈ ਭਾਰਤੀ ਫਸੇ
ਓਮਾਨ 'ਚ ਇੱਕ ਹੋਰ ਜਹਾਜ਼ 'ਤੇ ਹਮਲਾ, MT ਜਲਵੀਰ 'ਤੇ ਹਮਲਾ, ਸ਼ਿਪ 'ਚ ਕਈ ਭਾਰਤੀ ਫਸੇ
ਟਰੰਪ ਦੀ ਚੇਤਾਵਨੀ ਤੋਂ ਬਾਅਦ ਮੁੜ ਈਰਾਨ 'ਤੇ ਵੱਡੇ ਹਮਲੇ, ਧਮਾਕਿਆਂ ਨਾਲ ਦਹਿਲਿਆ ਸ਼ਹਿਰ; ਜਵਾਬੀ ਕਾਰਵਾਈ 'ਚ Hormuz ਕੀਤਾ ਬੰਦ
ਟਰੰਪ ਦੀ ਚੇਤਾਵਨੀ ਤੋਂ ਬਾਅਦ ਮੁੜ ਈਰਾਨ 'ਤੇ ਵੱਡੇ ਹਮਲੇ, ਧਮਾਕਿਆਂ ਨਾਲ ਦਹਿਲਿਆ ਸ਼ਹਿਰ; ਜਵਾਬੀ ਕਾਰਵਾਈ 'ਚ Hormuz ਕੀਤਾ ਬੰਦ
Japan-Nepal Ban Indian Mango: ਜਪਾਨ ਤੋਂ ਬਾਅਦ ਨੇਪਾਲ ਨੇ ਵੀ ਭਾਰਤੀ ਅੰਬਾਂ 'ਤੇ ਲਗਾਇਆ ਬੈਨ, ਵਪਾਰੀਆਂ ਅਤੇ ਕਾਰੋਬਾਰੀਆਂ 'ਚ ਮੱਚਿਆ ਹਾਹਾਕਾਰ, ਜਾਣੋ ਵਜ੍ਹਾ...
ਜਪਾਨ ਤੋਂ ਬਾਅਦ ਨੇਪਾਲ ਨੇ ਵੀ ਭਾਰਤੀ ਅੰਬਾਂ 'ਤੇ ਲਗਾਇਆ ਬੈਨ, ਵਪਾਰੀਆਂ ਅਤੇ ਕਾਰੋਬਾਰੀਆਂ 'ਚ ਮੱਚਿਆ ਹਾਹਾਕਾਰ, ਜਾਣੋ ਵਜ੍ਹਾ...
Virus Outbreak: ਦੇਸ਼ 'ਚ ਫੈਲਿਆ ਨਵੇਂ ਵਾਇਰਸ ਦਾ ਖਤ਼ਰਾ, 101 ਮੌਤਾਂ ਤੋਂ ਬਾਅਦ ਮੱਚਿਆ ਹਾਹਾਕਾਰ; ਹਾਈ ਅਲਰਟ 'ਤੇ ਪ੍ਰਸ਼ਾਸਨ: ਹੁਣ...
ਦੇਸ਼ 'ਚ ਫੈਲਿਆ ਨਵੇਂ ਵਾਇਰਸ ਦਾ ਖਤ਼ਰਾ, 101 ਮੌਤਾਂ ਤੋਂ ਬਾਅਦ ਮੱਚਿਆ ਹਾਹਾਕਾਰ; ਹਾਈ ਅਲਰਟ 'ਤੇ ਪ੍ਰਸ਼ਾਸਨ: ਹੁਣ...
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ‘ਚ ਹਲਚਲ ਤੇਜ਼, ਸਾਥੀਆਂ ਸਣੇ ‘AAP’ ‘ਚ ਸ਼ਾਮਲ ਹੋਈ ਇਹ ਮਸ਼ਹੂਰ ਸ਼ਖਸ਼ੀਅਤ, ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ...
ਪੰਜਾਬ ਸਿਆਸਤ ‘ਚ ਹਲਚਲ ਤੇਜ਼, ਸਾਥੀਆਂ ਸਣੇ ‘AAP’ ‘ਚ ਸ਼ਾਮਲ ਹੋਈ ਇਹ ਮਸ਼ਹੂਰ ਸ਼ਖਸ਼ੀਅਤ, ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ...
Government Employees And Officials: ਵੱਡੀ ਖਬਰ, ਸਰਕਾਰੀ ਕਰਮਚਾਰੀਆਂ-ਅਧਿਕਾਰੀਆਂ 'ਤੇ ਲੱਗੀ ਸਖ਼ਤ ਪਾਬੰਦੀ, ਸਤੰਬਰ ਤੱਕ ਵਿਦੇਸ਼ ਯਾਤਰਾ 'ਤੇ...
ਵੱਡੀ ਖਬਰ, ਸਰਕਾਰੀ ਕਰਮਚਾਰੀਆਂ-ਅਧਿਕਾਰੀਆਂ 'ਤੇ ਲੱਗੀ ਸਖ਼ਤ ਪਾਬੰਦੀ, ਸਤੰਬਰ ਤੱਕ ਵਿਦੇਸ਼ ਯਾਤਰਾ 'ਤੇ...
ਵੱਡੀ ਖ਼ਬਰ! ਮੁਹਾਲੀ 'ਚ 10ਵੀਂ ਮੰਜ਼ਿਲ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ, ਕੰਨਾਂ 'ਚ ਲੱਗੇ ਸੀ ਹੈਡਫੋਨ; ਮੱਚੀ ਸਨਸਨੀ
ਵੱਡੀ ਖ਼ਬਰ! ਮੁਹਾਲੀ 'ਚ 10ਵੀਂ ਮੰਜ਼ਿਲ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ, ਕੰਨਾਂ 'ਚ ਲੱਗੇ ਸੀ ਹੈਡਫੋਨ; ਮੱਚੀ ਸਨਸਨੀ
Big News: ਸਿਆਸੀ ਜਗਤ 'ਚ ਆਇਆ ਭੂਚਾਲ, ਅਸਤੀਫ਼ਿਆਂ ਦੀ ਲੱਗੀ ਝੜੀ; ਹੁਣ ਇਸ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ-ਉੱਚ ਸਦਨ ਨੂੰ ਕਿਹਾ ਅਲਵਿਦਾ...
ਸਿਆਸੀ ਜਗਤ 'ਚ ਆਇਆ ਭੂਚਾਲ, ਅਸਤੀਫ਼ਿਆਂ ਦੀ ਲੱਗੀ ਝੜੀ; ਹੁਣ ਇਸ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ-ਉੱਚ ਸਦਨ ਨੂੰ ਕਿਹਾ ਅਲਵਿਦਾ...
ਵੱਡੀ ਵਾਰਦਾਤ! ਮਸ਼ਹੂਰ ਗਾਇਕ ਗੁਰੂ ਰੰਧਾਵਾ ਦੇ ਜਿੰਮ 'ਤੇ ਚੱਲੀਆਂ ਤਾੜ-ਤਾੜ ਗੋਲੀਆਂ; ਇਲਾਕੇ 'ਚ ਫੈਲੀ ਦਹਿਸ਼ਤ
ਵੱਡੀ ਵਾਰਦਾਤ! ਮਸ਼ਹੂਰ ਗਾਇਕ ਗੁਰੂ ਰੰਧਾਵਾ ਦੇ ਜਿੰਮ 'ਤੇ ਚੱਲੀਆਂ ਤਾੜ-ਤਾੜ ਗੋਲੀਆਂ; ਇਲਾਕੇ 'ਚ ਫੈਲੀ ਦਹਿਸ਼ਤ
Big News: ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਜਿਮ ਮਾਲਕ ਦਾ ਸ਼ਰੇਆਮ ਕਤਲ; 10 ਗੋਲੀਆਂ ਨਾਲ ਬੁਰੀ ਤਰ੍ਹਾਂ ਭੁੰਨਿਆ: ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਜਿਮ ਮਾਲਕ ਦਾ ਸ਼ਰੇਆਮ ਕਤਲ; 10 ਗੋਲੀਆਂ ਨਾਲ ਬੁਰੀ ਤਰ੍ਹਾਂ ਭੁੰਨਿਆ: ਫੈਲੀ ਦਹਿਸ਼ਤ...
FIFA World Cup Live Streaming: ਭਾਰਤ 'ਚ ਫ੍ਰੀ 'ਚ ਦੇਖ ਸਕੋਗੇ World Cup ਦੇ ਮੈਚ, ਜਾਣੋ ਲਾਈਵ ਸਟ੍ਰੀਮਿੰਗ ਦੀ ਸਾਰੀ ਡਿਟੇਲਸ
FIFA World Cup Live Streaming: ਭਾਰਤ 'ਚ ਫ੍ਰੀ 'ਚ ਦੇਖ ਸਕੋਗੇ World Cup ਦੇ ਮੈਚ, ਜਾਣੋ ਲਾਈਵ ਸਟ੍ਰੀਮਿੰਗ ਦੀ ਸਾਰੀ ਡਿਟੇਲਸ
ਕੜਾਕੇ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਮੌਸਮ ਨੇ ਬਦਲਿਆ ਮਿਜਾਜ਼, ਪੰਜਾਬ-ਚੰਡੀਗੜ੍ਹ 'ਚ 4 ਦਿਨ ਹਨੇਰੀ-ਮੀਂਹ ਦਾ ਅਲਰਟ; 10 ਜ਼ਿਲ੍ਹਿਆਂ ਲਈ ਚੇਤਾਵਨੀ
ਕੜਾਕੇ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਮੌਸਮ ਨੇ ਬਦਲਿਆ ਮਿਜਾਜ਼, ਪੰਜਾਬ-ਚੰਡੀਗੜ੍ਹ 'ਚ 4 ਦਿਨ ਹਨੇਰੀ-ਮੀਂਹ ਦਾ ਅਲਰਟ; 10 ਜ਼ਿਲ੍ਹਿਆਂ ਲਈ ਚੇਤਾਵਨੀ
Embed widget