ਪੜਚੋਲ ਕਰੋ

US-Israel ਦੇ ਹਵਾਈ ਹਮਲਿਆਂ ਨਾਲ ਕੰਬਿਆ ਈਰਾਨ, Oil Refinery ਦੇ ਜ਼ਬਰਦਸਤ ਧਮਾਕੇ

ਮੱਧ ਪੂਰਬ ਵਿੱਚ ਵਧਦੇ ਤਣਾਅ ਵਿਚਕਾਰ ਅਮਰੀਕਾ ਅਤੇ ਇਜ਼ਰਾਈਲ ਦੀਆਂ ਹਵਾਈ ਫੌਜਾਂ ਨੇ ਈਰਾਨ ਦੇ ਤੇਲ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਇਸ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਭਾਰੀ ਬੰਬਾਰੀ ਕੀਤੀ ਹੈ।

ਮੱਧ ਪੂਰਬ ਵਿੱਚ ਵਧਦੇ ਤਣਾਅ ਵਿਚਕਾਰ ਅਮਰੀਕਾ ਅਤੇ ਇਜ਼ਰਾਈਲ ਦੀਆਂ ਹਵਾਈ ਫੌਜਾਂ ਨੇ ਈਰਾਨ ਦੇ ਤੇਲ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਇਸ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਭਾਰੀ ਬੰਬਾਰੀ ਕੀਤੀ ਹੈ।

ਇਨ੍ਹਾਂ ਹਮਲਿਆਂ ਕਰਕੇ ਤਹਿਰਾਨ ਦੇ ਦੱਖਣ ਵਿੱਚ ਸਥਿਤ ਤੋਂਦਗੁਯਾਨ ਤੇਲ ਰਿਫਾਇਨਰੀ (Tondgouyan Oil Refinery) ਵਿੱਚ ਕਈ ਜ਼ਬਰਦਸਤ ਧਮਾਕੇ ਹੋਏ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਅੱਗ ਦੀਆਂ ਭਿਆਨਕ ਲਪਟਾਂ ਦੇਖੀਆਂ ਗਈਆਂ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਫਾਰਸ ਨੇ ਵੀ ਇਸ ਰਿਫਾਇਨਰੀ 'ਤੇ ਹਮਲੇ ਦੀ ਪੁਸ਼ਟੀ ਕੀਤੀ ਹੈ।

ਸੂਤਰਾਂ ਮੁਤਾਬਕ, ਇਹ ਕਾਰਵਾਈ ਪਿਛਲੇ ਸ਼ਨੀਵਾਰ ਨੂੰ ਕੀਤੇ ਗਏ ਉਨ੍ਹਾਂ ਸਾਂਝੇ ਹਮਲਿਆਂ ਤੋਂ ਬਾਅਦ ਹੋਈ ਹੈ, ਜਿਸ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਦੀ ਮੌਤ ਹੋ ਗਈ ਸੀ। ਖ਼ਾਮੇਨੇਈ ਦੀ ਮੌਤ ਦੇ ਵਿਰੋਧ ਵਿੱਚ ਈਰਾਨ ਨੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੋਰਮੁਜ਼ ਜਲਡਮਰੂ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਵਿਸ਼ਵ ਭਰ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਈਰਾਨ ਵਿੱਚ ਜਾਰੀ ਇਸ ਜੰਗੀ ਸਥਿਤੀ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਕੇ 92 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ। ਅਮਰੀਕਾ ਨੇ ਇਸ ਪੂਰੀ ਫੌਜੀ ਮੁਹਿੰਮ ਨੂੰ 'ਆਪ੍ਰੇਸ਼ਨ ਐਪਿਕ ਫਿਊਰੀ' (Operation Epic Fury) ਦਾ ਨਾਂ ਦਿੱਤਾ ਹੈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਊਰਜਾ ਮਾਰਗਾਂ ਤੋਂ ਅੱਤਵਾਦੀ ਸ਼ਾਸਨ ਦਾ ਕਬਜ਼ਾ ਖਤਮ ਕਰਕੇ ਵਿਸ਼ਵ ਊਰਜਾ ਬਾਜ਼ਾਰ ਨੂੰ ਸਥਿਰ ਕਰਨਾ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Trump Tariff : ਕੀ ਫ਼ਿਰ ਟੈਰਿਫ ਲਗਾਉਣਗੇ ਟਰੰਪ ? ਅਮਰੀਕੀ ਅਧਿਕਾਰੀ ਨੇ ਦਿੱਤਾ ਇਹ ਵੱਡਾ ਬਿਆਨ
Trump Tariff : ਕੀ ਫ਼ਿਰ ਟੈਰਿਫ ਲਗਾਉਣਗੇ ਟਰੰਪ ? ਅਮਰੀਕੀ ਅਧਿਕਾਰੀ ਨੇ ਦਿੱਤਾ ਇਹ ਵੱਡਾ ਬਿਆਨ
Pakistan 'ਚ ਲਸ਼ਕਰ ਕਮਾਂਡਰ ਆਮਿਰ ਹਮਜ਼ਾ 'ਤੇ ਫਾਇਰਿੰਗ , ਗੰਭੀਰ ਜ਼ਖਮੀ
Pakistan 'ਚ ਲਸ਼ਕਰ ਕਮਾਂਡਰ ਆਮਿਰ ਹਮਜ਼ਾ 'ਤੇ ਫਾਇਰਿੰਗ , ਗੰਭੀਰ ਜ਼ਖਮੀ
Canada News: ਵੱਡੀ ਖਬਰ, ਮਸ਼ਹੂਰ ਰੇਡੀਓ ਹੋਸਟ ਨੂੰ ਸਾਢੇ 5 ਸਾਲ ਦੀ ਕੈਦ: ਇਸ ਮਾਮਲੇ 'ਚ ਹੋਈ ਗ੍ਰਿਫ਼ਤਾਰ...
Canada News: ਵੱਡੀ ਖਬਰ, ਮਸ਼ਹੂਰ ਰੇਡੀਓ ਹੋਸਟ ਨੂੰ ਸਾਢੇ 5 ਸਾਲ ਦੀ ਕੈਦ: ਇਸ ਮਾਮਲੇ 'ਚ ਹੋਈ ਗ੍ਰਿਫ਼ਤਾਰ...
Big News: ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਸਕੂਲ: 9 ਮੌਤਾਂ, 20 ਜ਼ਖਮੀ; ਹਮਲਾਵਰ ਇੱਕ ਹਥਿਆਰ ਲੈ ਕੇ...
ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਸਕੂਲ: 9 ਮੌਤਾਂ, 20 ਜ਼ਖਮੀ; ਹਮਲਾਵਰ ਇੱਕ ਹਥਿਆਰ ਲੈ ਕੇ...
Advertisement

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਘਰ ਦਾ ਸੋਨਾ ਬੈਂਕ 'ਚ ਰੱਖਣਾ ਸਹੀ ਹੈ ? ਪਹਿਲਾਂ ਸਮਝ ਲਵੋ ਇਹ ਸਕੀਮ , ਨਹੀਂ ਤਾਂ ਪਛਤਾਉਣਾ ਪਵੇਗਾ
ਕੀ ਘਰ ਦਾ ਸੋਨਾ ਬੈਂਕ 'ਚ ਰੱਖਣਾ ਸਹੀ ਹੈ ? ਪਹਿਲਾਂ ਸਮਝ ਲਵੋ ਇਹ ਸਕੀਮ , ਨਹੀਂ ਤਾਂ ਪਛਤਾਉਣਾ ਪਵੇਗਾ
Chirag Paswan ਨਾਲ ਮੇਰਾ ਰੋਮਾਂਸ ਹੁੰਦਾ ਤਾਂ ਹੁਣ ਤੱਕ ਸਾਡੇ ਬੱਚੇ ਹੁੰਦੇ : ਕੰਗਨਾ ਰਣੌਤ
Chirag Paswan ਨਾਲ ਮੇਰਾ ਰੋਮਾਂਸ ਹੁੰਦਾ ਤਾਂ ਹੁਣ ਤੱਕ ਸਾਡੇ ਬੱਚੇ ਹੁੰਦੇ : ਕੰਗਨਾ ਰਣੌਤ
Hoshiarpur ਦੇ ਚੌਹਾਲ ਡੈਮ 'ਚੋਂ ਮਿਲੀ ਨੌਜਵਾਨ ਦੀ ਲਾਸ਼ , ਇਸ ਵਜ੍ਹਾ ਕਰਕੇ ਚੁੱਕਿਆ ਇਹ ਖੌਫ਼ਨਾਕ ਕਦਮ 
Hoshiarpur ਦੇ ਚੌਹਾਲ ਡੈਮ 'ਚੋਂ ਮਿਲੀ ਨੌਜਵਾਨ ਦੀ ਲਾਸ਼ , ਇਸ ਵਜ੍ਹਾ ਕਰਕੇ ਚੁੱਕਿਆ ਇਹ ਖੌਫ਼ਨਾਕ ਕਦਮ 
Abohar News : ਪਤੀ ਦੀ ਮੌਤ ਨੂੰਹ ਆਪਣੇ ਸਹੁਰੇ ਨਾਲ ਮਿਲ ਕੇ ਕਰਨ ਲੱਗੀ ਨਸ਼ੇ ਦਾ ਧੰਦਾ , ਦੋਵੇਂ ਪੁਲਿਸ ਨੇ ਕੀਤੇ ਕਾਬੂ 
Abohar News : ਪਤੀ ਦੀ ਮੌਤ ਨੂੰਹ ਆਪਣੇ ਸਹੁਰੇ ਨਾਲ ਮਿਲ ਕੇ ਕਰਨ ਲੱਗੀ ਨਸ਼ੇ ਦਾ ਧੰਦਾ , ਦੋਵੇਂ ਪੁਲਿਸ ਨੇ ਕੀਤੇ ਕਾਬੂ 
Patanjali Yogpeeth Haridwar : ਹਰਿਦੁਆਰ ਦਾ ਪਤੰਜਲੀ ਯੋਗਪੀਠ ਬਣਿਆ ਹੈਲਥ ਹੱਬ , ਇੱਕ ਹੀ ਛੱਤ ਹੇਠ ਮਿਲਦਾ ਬੇਹਤਰ ਇਲਾਜ 
Patanjali Yogpeeth Haridwar : ਹਰਿਦੁਆਰ ਦਾ ਪਤੰਜਲੀ ਯੋਗਪੀਠ ਬਣਿਆ ਹੈਲਥ ਹੱਬ , ਇੱਕ ਹੀ ਛੱਤ ਹੇਠ ਮਿਲਦਾ ਬੇਹਤਰ ਇਲਾਜ 
ਹਰਿਦੁਆਰ ਦਾ ਆਯੁਰਵੇਦ ਖਜਾਨਾ, ਪਤੰਜਲੀ ਹਰਬਲ ਗਾਰਡਨ 'ਚ ਮੌਜੂਦ 1000 ਤੋਂ ਵੱਧ ਜੜੀ ਬੂਟੀਆਂ
ਹਰਿਦੁਆਰ ਦਾ ਆਯੁਰਵੇਦ ਖਜਾਨਾ, ਪਤੰਜਲੀ ਹਰਬਲ ਗਾਰਡਨ 'ਚ ਮੌਜੂਦ 1000 ਤੋਂ ਵੱਧ ਜੜੀ ਬੂਟੀਆਂ
ਨਸ਼ਾ ਤਸਕਰਾਂ ਨੂੰ ਫੜਨਾ ਪੁਲਿਸ ਨੂੰ ਪਿਆ ਮਹਿੰਗਾ, SI ਦਾ ਸਿਰ ਭੰਨ੍ਹਿਆ, ਪਾੜੀ ਵਰਦੀ; ਲੋਕਾਂ 'ਚ ਸਹਿਮ ਦਾ ਮਾਹੌਲ
ਨਸ਼ਾ ਤਸਕਰਾਂ ਨੂੰ ਫੜਨਾ ਪੁਲਿਸ ਨੂੰ ਪਿਆ ਮਹਿੰਗਾ, SI ਦਾ ਸਿਰ ਭੰਨ੍ਹਿਆ, ਪਾੜੀ ਵਰਦੀ; ਲੋਕਾਂ 'ਚ ਸਹਿਮ ਦਾ ਮਾਹੌਲ
Mango Eating Tips : ਅੰਬ ਦੇ ਨਾਲ ਕਦੇ ਵੀ ਨਾ ਖਾਓ ਇਹ 5 ਚੀਜ਼ਾਂ, ਨਹੀਂ ਤਾਂ ਵਿਗੜ ਸਕਦੀ ਹੈ ਸਿਹਤ
Mango Eating Tips : ਅੰਬ ਦੇ ਨਾਲ ਕਦੇ ਵੀ ਨਾ ਖਾਓ ਇਹ 5 ਚੀਜ਼ਾਂ, ਨਹੀਂ ਤਾਂ ਵਿਗੜ ਸਕਦੀ ਹੈ ਸਿਹਤ
Embed widget