Pakistani islamic mullah Viral Video: ਸੋਸ਼ਲ ਮੀਡੀਆ ਉੱਤੇ ਇੱਕ ਪਾਕਿਸਤਾਨੀ ਇਸਲਾਮੀ ਮੌਲਵੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਸਦਾ ਵਿਆਹ ਇੰਡੀਅਨ ਕੁੜੀ ਦੇ ਨਾਲ ਹੋਣਾ ਸੀ। ਜਿਸ ਕਰਕੇ ਪਰਿਵਾਰ ਵੱਲੋਂ ਉਸਦਾ ਰਿਸ਼ਤਾ ਭਾਰਤ ਦੇ ਵਿੱਚ ਤੈਅ ਕੀਤਾ ਗਿਆ। ਪਰ ਉਸ ਸਮੇਂ ਮੋਦੀ ਸਰਕਾਰ ਜਿੱਤ ਕੇ ਸੱਤਾ ਦੇ ਵਿੱਚ ਆ ਗਈ। ਜਿਸ ਕਰਕੇ ਉਸ ਨੂੰ ਵਿਆਹ ਦੇ ਲਈ ਵੀਜ਼ਾ ਨਹੀਂ ਮਿਲਿਆ। ਫਿਰ ਉਨ੍ਹਾਂ ਨੇ ਸੋਚਿਆ ਚਲੋ ਅਗਲੀ ਵਾਰ ਵਿਆਹ ਕਰਾਂਗੇ। ਪਰ ਫਿਰ ਦੂਜੀ ਵਾਰ ਮੋਦੀ ਜਿੱਤ ਗਏ। ਇਸ ਤਰ੍ਹਾਂ ਉਸਦਾ ਰਿਸ਼ਤਾ ਟੁੱਟ ਗਿਆ।
ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਪਾਕਿਸਤਾਨੀ ਇਸਲਾਮੀ ਮੌਲਵੀ ਆਪਣੇ ਟੁੱਟੇ ਹੋਏ ਦਿਲ ਦੀ ਦਾਸਤਾਨ ਸੁਣਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।