ਪੜਚੋਲ ਕਰੋ

Canada News: ਕੈਨੇਡਾ ਤੋਂ ਵੱਡੀ ਖਬਰ, ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ! ਪੁਲਿਸ ਵੱਲੋਂ ਲਗਾਏ ਗਏ ਅਜਿਹੇ ਦੋਸ਼...

Punjabi Truck Driver Arrested In Canada: ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਵਿਦੇਸ਼ ਵਿੱਚ ਇੱਕ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, ਕੈਨੇਡੀਅਨ ਅਧਿਕਾਰੀਆਂ...

Punjabi Truck Driver Arrested In Canada: ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਵਿਦੇਸ਼ ਵਿੱਚ ਇੱਕ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, ਕੈਨੇਡੀਅਨ ਅਧਿਕਾਰੀਆਂ ਨੇ ਅਮਰੀਕਾ ਤੋਂ ਕੈਨੇਡਾ ਵਿੱਚ ਲਗਭਗ 300 ਕਿੱਲੋ ਮੈਥਾਮਫੇਟਾਮਾਈਨ (Meth) ਦੀ ਤਸਕਰੀ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਪੰਜਾਬੀ ਮੂਲ ਦੇ ਇੱਕ 29 ਸਾਲਾ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਨੇ ਮੁਲਜ਼ਮ 'ਤੇ ਨਸ਼ੀਲੇ ਪਦਾਰਥਾਂ ਦੀ ਦਰਾਮਦ ਅਤੇ ਤਸਕਰੀ ਦੇ ਦੋਸ਼ ਲਗਾਏ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਓਂਟਾਰੀਓ ਦੇ ਵੁੱਡਸਟੌਕ ਸ਼ਹਿਰ ਦੇ ਵਸਨੀਕ ਕੁਲਬੀਰ ਸਿੰਘ ਵਜੋਂ ਹੋਈ ਹੈ। 

ਜਾਣਕਾਰੀ ਅਨੁਸਾਰ 4 ਫਰਵਰੀ ਨੂੰ, ਜਦੋਂ ਇੱਕ ਟਰੱਕ ਅਮਰੀਕਾ ਤੋਂ ਬਲੂ ਵਾਟਰ ਬ੍ਰਿਜ ਪੋਰਟ ਰਾਹੀਂ ਕੈਨੇਡਾ ਵਿੱਚ ਦਾਖਲ ਹੋ ਰਿਹਾ ਸੀ, ਤਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਉਸ ਦੀ ਚੈਕਿੰਗ ਕੀਤੀ, ਜਿਸ ਦੌਰਾਨ ਡਿਟੈਕਟਰ ਡੌਗ ਦੀ ਮਦਦ ਨਾਲ ਟਰੱਕ ਦੇ ਟ੍ਰੇਲਰ ਵਿੱਚੋਂ 16 ਡਫਲ ਬੈਗ ਮਿਲੇ, ਜਿਨ੍ਹਾਂ ਵਿੱਚ ਸ਼ੱਕੀ ਮੈਥਾਮਫੇਟਾਮਾਈਨ ਭਰੀ ਹੋਈ ਸੀ। ਇਸ ਖੇਪ ਦਾ ਕੁੱਲ ਭਾਰ 266.4 ਕਿੱਲੋ ਦੱਸਿਆ ਗਿਆ ਹੈ। ਇਹ ਮਾਮਲਾ ਇਸ ਸਮੇਂ ਓਂਟਾਰੀਓ ਕੋਰਟ ਆਫ਼ ਜਸਟਿਸ, ਸਾਰਨੀਆ ਵਿੱਚ ਵਿਚਾਰ ਅਧੀਨ ਹੈ।
 
ਰਿਪੋਰਟਾਂ ਅਨੁਸਾਰ, 1 ਜਨਵਰੀ 2025 ਤੋਂ ਹੁਣ ਤੱਕ ਦੱਖਣੀ ਓਂਟਾਰੀਓ ਵਿੱਚ CBSA ਵੱਲੋਂ ਕੁੱਲ 616.5 ਕਿੱਲੋ ਮੈਥਾਮਫੇਟਾਮਾਈਨ ਜ਼ਬਤ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਨਵੰਬਰ 2025 ਵਿੱਚ, ਅਬੋਟਸਫੋਰਡ-ਹੰਟਿੰਗਡਨ ਬਾਰਡਰ 'ਤੇ ਇੱਕ ਹੋਰ ਇੰਡੋ-ਕੈਨੇਡੀਅਨ ਡਰਾਈਵਰ, ਸਤਨਾਮ ਸਿੰਘ ਨੂੰ 314 ਕਿੱਲੋ ਮੈਥ ਸਮੇਤ ਫੜਿਆ ਗਿਆ ਸੀ, ਜੋ ਕਿ ਉਸ ਸਮੇਂ ਦੀ ਸਭ ਤੋਂ ਵੱਡੀ ਜ਼ਬਤੀ ਸੀ।

ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਘਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਕੈਨੇਡੀਅਨਾਂ ਦੀ ਸੁਰੱਖਿਆ ਹੈ। ਉਨ੍ਹਾਂ ਨੇ ਸਰਹੱਦੀ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦੇਸ਼ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਪਹਿਲੀ ਰੱਖਿਆ ਲਾਈਨ ਵਜੋਂ ਕੰਮ ਕਰ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Iran War News : ਈਰਾਨ ਨੇ ਹੁਣ ਪਾਕਿਸਤਾਨ ਦੇ ਦੋਸਤ ਮੁਲਕ ਅਜ਼ਰਬਾਈਜਾਨ ਦੇ ਹਵਾਈ ਅੱਡੇ 'ਤੇ ਕੀਤਾ ਡਰੋਨ ਹਮਲਾ
Iran War News : ਈਰਾਨ ਨੇ ਹੁਣ ਪਾਕਿਸਤਾਨ ਦੇ ਦੋਸਤ ਮੁਲਕ ਅਜ਼ਰਬਾਈਜਾਨ ਦੇ ਹਵਾਈ ਅੱਡੇ 'ਤੇ ਕੀਤਾ ਡਰੋਨ ਹਮਲਾ
Canada 'ਚ ਤਰਨਤਾਰਨ ਦੇ 2 ਨੌਜਵਾਨਾਂ ਦੀ ਦਰਦਨਾਕ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Canada 'ਚ ਤਰਨਤਾਰਨ ਦੇ 2 ਨੌਜਵਾਨਾਂ ਦੀ ਦਰਦਨਾਕ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Canada 'ਚ ਪੰਜਾਬੀ ਮੂਲ ਦੀ Youtuber ਨੈਨਸੀ ਗਰੇਵਾਲ ਦੀ ਹੱਤਿਆ, ਘਰ 'ਚ ਵੜ ਕੇ ਮਾਰੇ ਚੂਕੇ, ਲਹੂ-ਲੁਹਾਨ ਛੱਡ ਹੋਏ ਫਰਾਰ
Canada 'ਚ ਪੰਜਾਬੀ ਮੂਲ ਦੀ Youtuber ਨੈਨਸੀ ਗਰੇਵਾਲ ਦੀ ਹੱਤਿਆ, ਘਰ 'ਚ ਵੜ ਕੇ ਮਾਰੇ ਚੂਕੇ, ਲਹੂ-ਲੁਹਾਨ ਛੱਡ ਹੋਏ ਫਰਾਰ
US-Israel Attack Iran: ਈਰਾਨ-ਅਮਰੀਕਾ ਦੀ ਜੰਗ ਵਿਚਾਲੇ ਭਾਰਤ ਦਾ ਵੱਡਾ ਨੁਕਸਾਨ, ਬੰਦਰਗਾਹ 'ਤੇ ਫਸੇ 1000 ਕੰਟੇਨਰ
US-Israel Attack Iran: ਈਰਾਨ-ਅਮਰੀਕਾ ਦੀ ਜੰਗ ਵਿਚਾਲੇ ਭਾਰਤ ਦਾ ਵੱਡਾ ਨੁਕਸਾਨ, ਬੰਦਰਗਾਹ 'ਤੇ ਫਸੇ 1000 ਕੰਟੇਨਰ
Advertisement

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Nancy Grewal ਕੌਣ ਸੀ ? ਜਿਸ ਦਾ ਕੈਨੇਡਾ 'ਚ ਬੇਰਹਿਮੀ ਨਾਲ ਕੀਤਾ ਗਿਆ ਕਤਲ
Nancy Grewal ਕੌਣ ਸੀ ? ਜਿਸ ਦਾ ਕੈਨੇਡਾ 'ਚ ਬੇਰਹਿਮੀ ਨਾਲ ਕੀਤਾ ਗਿਆ ਕਤਲ
Gurdaspur 'ਚ ਜਵੈਲਰ ਦੇ ਘਰ 3 ਕਰੋੜ ਰੁਪਏ ਦੀ ਲੁੱਟ ,ਨਿਹੰਗ ਸਿੰਘਾਂ ਦੇ ਭੇਸ 'ਚ ਆਏ 5 ਬਦਮਾਸ਼ ,ਪਰਿਵਾਰ ਨੂੰ ਬਣਾਇਆ ਬੰਧਕ  
Gurdaspur 'ਚ ਜਵੈਲਰ ਦੇ ਘਰ 3 ਕਰੋੜ ਰੁਪਏ ਦੀ ਲੁੱਟ ,ਨਿਹੰਗ ਸਿੰਘਾਂ ਦੇ ਭੇਸ 'ਚ ਆਏ 5 ਬਦਮਾਸ਼ ,ਪਰਿਵਾਰ ਨੂੰ ਬਣਾਇਆ ਬੰਧਕ  
Punjab 'ਚ ਪੈਟਰੋਲ ਪੰਪਾਂ 'ਤੇ ਲੱਗੀਆਂ ਕਿਸਾਨਾਂ ਦੀਆਂ ਲੰਬੀਆਂ ਲਾਈਨਾਂ ,ਈਰਾਨ-ਇਜ਼ਰਾਈਲ ਜੰਗ ਵਿਚਕਾਰ ਡੀਜ਼ਲ ਕਰ ਰਹੇ ਨੇ ਸਟੋਰ 
Punjab 'ਚ ਪੈਟਰੋਲ ਪੰਪਾਂ 'ਤੇ ਲੱਗੀਆਂ ਕਿਸਾਨਾਂ ਦੀਆਂ ਲੰਬੀਆਂ ਲਾਈਨਾਂ ,ਈਰਾਨ-ਇਜ਼ਰਾਈਲ ਜੰਗ ਵਿਚਕਾਰ ਡੀਜ਼ਲ ਕਰ ਰਹੇ ਨੇ ਸਟੋਰ 
Moga 'ਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ , ਹੋਲੀ ਖੇਡਦੇ ਸਮੇਂ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ ਡਰਾਈਵਰ 
Moga 'ਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ , ਹੋਲੀ ਖੇਡਦੇ ਸਮੇਂ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ ਡਰਾਈਵਰ 
Haryana ਦੇ ਝੱਜਰ 'ਚ ਹੋਲੀ ਖੇਡਦੇ ਸਮੇਂ 8 ਸਾਲਾਂ ਬੱਚਾ ਅਗਵਾ ,ਮੰਗੀ 5 ਕਰੋੜ ਦੀ ਫਿਰੌਤੀ ,ਕਈ ਘੰਟਿਆਂ ਬਾਅਦ ਮਿਲਿਆ ਬੱਚਾ 
Haryana ਦੇ ਝੱਜਰ 'ਚ ਹੋਲੀ ਖੇਡਦੇ ਸਮੇਂ 8 ਸਾਲਾਂ ਬੱਚਾ ਅਗਵਾ ,ਮੰਗੀ 5 ਕਰੋੜ ਦੀ ਫਿਰੌਤੀ ,ਕਈ ਘੰਟਿਆਂ ਬਾਅਦ ਮਿਲਿਆ ਬੱਚਾ 
ਈਰਾਨ 'ਤੇ ਅਮਰੀਕਾ ਦੇ ਹਮਲੇ ਵਿਚਾਲੇ ਧੜੰਮ ਕਰਕੇ ਡਿੱਗੀਆਂ ਕੀਮਤਾਂ, ਚਾਂਦੀ ਵੀ ਹੋਈ ਸੁਸਤ, ਜਾਣੋ ਤਾਜ਼ਾ ਕੀਮਤਾਂ
ਈਰਾਨ 'ਤੇ ਅਮਰੀਕਾ ਦੇ ਹਮਲੇ ਵਿਚਾਲੇ ਧੜੰਮ ਕਰਕੇ ਡਿੱਗੀਆਂ ਕੀਮਤਾਂ, ਚਾਂਦੀ ਵੀ ਹੋਈ ਸੁਸਤ, ਜਾਣੋ ਤਾਜ਼ਾ ਕੀਮਤਾਂ
IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ
IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ
ਪੁਰਾਣੀ ਰੰਜਿਸ਼ ਕਾਰਨ ਪਰਿਵਾਰ 'ਤੇ ਹਮਲਾ, ਹਮਲਾਵਰਾਂ ਨੇ ਸੁੱਟੀਆਂ ਪੈਟਰੋਲ ਦੀਆਂ ਬੋਤਲਾਂ; ਮੱਚਿਆ ਚੀਕ ਚੀਹਾੜਾ
ਪੁਰਾਣੀ ਰੰਜਿਸ਼ ਕਾਰਨ ਪਰਿਵਾਰ 'ਤੇ ਹਮਲਾ, ਹਮਲਾਵਰਾਂ ਨੇ ਸੁੱਟੀਆਂ ਪੈਟਰੋਲ ਦੀਆਂ ਬੋਤਲਾਂ; ਮੱਚਿਆ ਚੀਕ ਚੀਹਾੜਾ
Embed widget