✕
  • ਹੋਮ

10,000 ਤੋਂ ਵੀ ਘੱਟ ਕੀਮਤ 'ਤੇ ਖਰੀਦੋ ਇਹ 10 ਲਾਜਵਾਬ ਸਮਾਰਟਫੋਨ

Ramandeep Kaur   |  28 Sep 2020 03:04 PM (IST)
1

ਅਜੋਕਾ ਦੌਰ ਸਮਾਰਟਫੋਨ ਦਾ ਹੈ। ਸਮਾਰਟਫੋਨ ਹਰ ਇਨਸਾਨ ਦੀ ਜ਼ਰੂਰਤ ਵਾਂਗ ਬਣ ਗਿਆ ਹੈ। ਬਾਜ਼ਾਰ 'ਚ ਸਸਤੇ ਤੋਂ ਲੈ ਕੇ ਮਹਿੰਗੇ ਤਕ ਹਰ ਤਰ੍ਹਾਂ ਦੇ ਸਮਾਰਟਫੋਨ ਉਪਲਬਧ ਹਨ। ਅਜਿਹੇ 'ਚ ਤਹਾਨੂੰ ਦੱਸਦੇ ਹਾਂ 10,000 ਤੋਂ ਘੱਟ ਕੀਮਤ ਵਾਲੇ ਸਮਾਰਟਫੋਨ ਬਾਰੇ।

2

Redmi 8A ਇਸ ਫੋਨ ਦੀ ਕੀਮਤ 6,999 ਰੁਪਏ ਹੈ। ਰੈਡਮੀ ਦੇ ਇਸ ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ 6.22 ਇੰਚ ਡਿਸਪਲੇਅ ਹੈ। ਪ੍ਰੋਸੈਸਰ Qualcomm Snapdragon 439 ਹੈ ਤੇ 2 ਜੀਬੀ ਰੈਮ ਦੇ ਨਾਲ 32 ਜੀਬੀ ਇੰਟਰਨਲ ਸਟੋਰੇਜ ਹੈ। ਬੈਟਰੀ 5000mAh ਦੇ ਨਾਲ-ਨਾਲ 12 ਮੈਗਾਪਿਕਸਲ ਕੈਮਰਾ ਤੇ 8 ਮੈਗਾਪਿਕਸਲ ਫਰੰਟ ਕੈਮਰਾ ਹੈ।

3

Asus Zenfone Max Pro M2: ਇਸ ਸਮਾਰਟਫੋਨ ਦੀ ਕੀਮਤ 9,999 ਰੁਪਏ ਹੈ। 6.26 ਇੰਟ ਡਿਸਪਲੇਅ ਹੈ। 5000 mAh ਦੀ ਬੈਟਰੀ ਹੈ। 12+5 ਮੈਗਾਪਿਕਸਲ ਡਿਊਲ ਕੈਮਰਾ ਤੇ 13 ਮੈਗਾਪਿਕਸਲ ਫਰੰਟ ਕੈਮਰਾ ਹੈ।

4

Tecno Spark 6 Air: ਇਸ ਸਮਾਰਟਫੋਨ ਦੀ ਕੀਮਤ 7,840 ਰੁਪਏ ਹੈ। ਫੋਨ ਦੀ ਡਿਸਪਲੇਅ 7 ਇੰਚ ਹੈ। 13+2 ਡਿਊਲ ਮੈਗਾਪਿਕਸਲ ਕੈਮਰੇ ਨਾਲ 8 ਮੈਗਾਪਿਕਸਲ ਫਰੰਟ ਕੈਮਰਾ ਹੈ। ਬੈਟਰੀ ਬੈਕਅਪ 6000 mAh ਹੈ।

5

Realme Narzo 10A: ਰੀਅਲ ਮੀ ਦੇ ਇਸ ਫੋਨ ਦੀ ਕੀਮਤ 8,999 ਰੁਪਏ ਹੈ। 6.50 ਇੰਚ ਡਿਸਪਲੇਅ ਵਾਲੇ ਇਸ ਸਮਾਰਟਫੋਨ ਦਾ ਪ੍ਰੋਸੈਸਰ MediaTek Helio G70 ਹੈ। ਇਸ ਦੀ ਸਟੋਰੇਜ ਦੀ ਗੱਲ ਕਰੀਏ ਤਾਂ 3 ਜੀਬੀ ਰੈਮ ਤੇ 32 ਜੀਬੀ ਇੰਟਰਨਲ ਸਟੋਰੇਜ ਹੈ। ਫੋਨ ਦੀ 5000mAh ਦੀ ਬੈਟਰੀ ਹੈ। ਕੈਮਰੇ ਦੀ ਗੱਲ ਕਰੀਏ ਤਾਂ 12 ਮੈਗਾਪਿਕਸਲ ਦੇ ਨਾਲ ਪੰਜ ਮੈਗਾਪਿਕਸਲ ਫਰੰਟ ਕੈਮਰਾ ਹੈ।

6

Realme C3: Realme ਦੇ ਇਸ ਫੋਨ ਦੀ ਕੀਮਤ 8,399 ਰੁਪਏ ਹੈ। ਇਸ ਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ 6.52 ਇੰਚ ਡਿਸਪਲੇਅ ਹੈ। ਇਸ ਸਮਾਰਟਫੋਨ ਦਾ ਪ੍ਰੋਸੈਸਰ MediaTek Helio G70 ਹੈ। ਇਸ ਦੀ ਸਟੋਰੇਜ ਦੀ ਗੱਲ ਕਰੀਏ ਤਾਂ 3 ਜੀਬੀ ਰੈਮ ਤੇ 32 ਜੀਬੀ ਇੰਟਰਨਲ ਸਟੋਰੇਜ ਹੈ। ਫੋਨ ਦੀ 5000mAh ਦੀ ਬੈਟਰੀ ਹੈ। ਕੈਮਰੇ ਦੀ ਗੱਲ ਕਰੀਏ ਤਾਂ 12 ਮੈਗਾਪਿਕਸਲ ਦੇ ਨਾਲ ਪੰਜ ਮੈਗਾਪਿਕਸਲ ਫਰੰਟ ਕੈਮਰਾ ਹੈ।

7

Realme C12: ਇਸ ਸਮਾਰਟਫੋਨ ਦੀ ਕੀਮਤ 9,684 ਰੁਪਏ ਹੈ। ਬੈਟਰੀ ਬੈਕਅਪ 6,000mAh ਦੇ ਨਾਲ 6.52 ਇੰਟ ਡਿਸਪਲੇਅ ਹੈ। ਰੀਅਲ ਮੀ ਦਾ ਇਹ ਫੋਨ Octa Core, 2.3 GHz MediaTek Helio G35 ਪ੍ਰੋਸੈਸਰ ਤੇ ਕੰਮ ਕਰਦਾ ਹੈ।

8

Xiaomi Redmi 9: ਇਸ ਸਮਾਰਟਫੋਨ ਦੀ ਕੀਮਤ 9,299 ਰੁਪਏ ਹੈ। ਇਹ ਸਮਾਰਟਫੋਨ Octa Core, 2.3 GHz MediaTek Helio G35 ਪ੍ਰੋਸੈਸਰ ਹੈ। ਇਸ ਫੋਨ ਦੀ ਕੀਮਤ 6.53 ਇੰਚ ਹੈ। ਇਸ ਸਮਾਰਟਫੋਨ ਦਾ 13 ਮੈਗਾਪਿਕਸਲ ਕੈਮਰਾ ਤੇ ਫਰੰਟ ਕੈਮਰਾ ਪੰਜ ਮੈਗਾਪਿਕਸਲ ਹੈ।

9

Xiaomi Redmi Note 7S ਇਸ ਸਮਾਰਟਫੋਨ ਦੀ ਕੀਮਤ 9,999 ਰੁਪਏ ਹੈ। ਤਿੰਨ ਜੀਬੀ ਰੈਮ ਦੇ ਨਾਲ ਫੋਨ ਦਾ ਸਨੈਪਡ੍ਰੈਗਨ ਪ੍ਰੋਸੈਸਰ ਹੈ। ਸਮਾਰਟਫੋਨ ਦੀ 6.3 ਇੰਟ ਡਿਸਪਲੇਅ ਹੈ। 48 ਮੈਗਾਪਿਕਸਲ ਕੈਮਰੇ ਦੇ ਨਾਲ 12 ਮੈਗਾਪਿਕਸਲ ਫਰੰਟ ਕੈਮਰਾ ਹੈ।

10

Samsung Galaxy M10s: ਸੈਮਸੰਗ ਦੇ ਇਸ ਸਮਾਰਟਫੋਨ ਦੀ ਕੀਮਤ 8,990 ਰੁਪਏ ਹੈ। ਸਮਾਰਟਫੋਨ ਦੀ ਡਿਸਪਲੇਅ 6.4 ਇੰਚ ਹੈ। 8 ਮੈਗਾਪਿਕਸਲ ਕੈਮਰੇ ਨਾਲ ਪੰਜ ਮੈਗਾਪਿਕਸਲ ਫਰੰਟ ਕੈਮਰਾ ਹੈ। 4000 mAh ਦਾ ਬੈਟਰੀ ਬੈਕਅਪ ਹੈ।

11

Tecno Spark Power 2: ਇਸ ਫੋਨ ਦੀ ਕੀਮਤ 9,999 ਰੁਪਏ ਹੈ। ਸਮਾਰਟਫੋਨ ਦੀ ਡਿਸਪਲੇਅ 7 ਇੰਚ ਹੈ। 16+5 ਮੈਗਾਪਿਕਸਲ ਕੈਮਰੇ ਦੇ ਨਾਲ 16 ਮੈਗਾਪਿਕਸਲ ਹੀ ਫਰੰਟ ਕੈਮਰਾ ਹੈ।

  • ਹੋਮ
  • ਫੋਟੋ ਗੈਲਰੀ
  • Gadget
  • 10,000 ਤੋਂ ਵੀ ਘੱਟ ਕੀਮਤ 'ਤੇ ਖਰੀਦੋ ਇਹ 10 ਲਾਜਵਾਬ ਸਮਾਰਟਫੋਨ
About us | Advertisement| Privacy policy
© Copyright@2025.ABP Network Private Limited. All rights reserved.