ਕੈਪਟਨ ਦਾ ਦਿੱਲੀ ਧਰਨਾ 'ਆਪ' ਵਲੋਂ ਡਰਾਮਾ ਕਰਾਰ
ਏਬੀਪੀ ਸਾਂਝਾ | 04 Nov 2020 05:00 PM (IST)
1
ਭਗਵੰਤ ਮਾਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਕੈਪਟਨ ਕਿਸਾਨਾਂ ਦਾ ਧਿਆਨ ਖਿਚਣ ਲਈ ਡਰਾਮੇ ਕਰ ਰਹੇ ਹਨ।
2
ਇਸ ਮਸਲੇ ਵਿੱਚੋ 2022 ਦੀਆਂ ਚੋਣਾਂ ਨਾ ਦੇਖੀਆਂ ਜਾਣ ਪਰ ਇਸ ਮਸਲੇ ਦਾ ਜੇ ਹੱਲ ਕਰਨਾ ਹੁੰਦਾ ਤਾਂ ਕੈਪਟਨ ਮੋਦੀ ਨਾਲ ਕਿਸਾਨਾਂ ਦੀ ਹੁਣ ਤੱਕ ਮੀਟਿੰਗ ਕਰਵਾ ਚੁਕੇ ਹੁੰਦੇ।
3
ਉਨ੍ਹਾਂ ਕਿਹਾ ਕੈਪਟਨ ਕਿਸਾਨੀ ਦੇ ਰਖਵਾਲੇ ਬਣ ਰਹੇ ਹਨ ਪਰ ਕਿਸਾਨੀ ਦੇ ਰਖਵਾਲੇ ਸੜਕਾਂ ਅਤੇ ਰੇਲਾ ਦੀਆਂ ਪਟਰੀਆਂ ਤੇ ਬੈਠੇ ਹਨ।
4
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ 'ਚ ਪਰਦਰਸ਼ਨ ਕਰਦੇ ਹੋਏ ਕੈਪਟਨ ਦੇ ਦਿੱਲੀ ਧਰਨੇ ਨੂੰ ਡਰਾਮਾ ਕਰਾਰ ਦਿੱਤਾ।