ਅਬੋਹਰ ਦੀ ਕੌਟਨ ਫੈਕਟਰੀ ਚੜ੍ਹੀ ਅੱਗ ਦੀ ਭੇਟ, ਪਟਾਕੇ ਦੀ ਚਿੰਗਿਆੜੀ ਦਾ ਕਾਰਾ
ਏਬੀਪੀ ਸਾਂਝਾ | 15 Nov 2020 11:25 AM (IST)
1
ਇਸ ਤੋਂ ਬਾਅਦ ਹੀ ਅੱਗ ਉੱਤੇ ਕਾਬੂ ਪਾਇਆ ਜਾ ਸਕੇਗਾ। ਅੱਗ ਨਾਲ ਹੋਣ ਵਾਲੇ ਨੁਕਸਾਨ ਦਾ ਫਿਲਹਾਲ ਅੰਦਾਜਾ ਨਹੀਂ ਲਾਇਆ ਜਾ ਸਕਦਾ।
2
ਉਨ੍ਹਾਂ ਦੱਸਿਆ ਅੱਗ ਉੱਤੇ ਕਾਬੂ ਪਾਉਣ ਲਈ ਜੇਸੀਬੀ ਮਸ਼ੀਨ ਮੰਗਵਾ ਕੇ ਕੌਟਨ ਦੀਆਂ ਗੰਢਾਂ ਨੂੰ ਵੱਖ ਕੀਤਾ ਜਾਵੇਗਾ।
3
ਜਿਸ ਦੇ ਚੱਲਦੇ ਉਹ ਫਾਜਿਲਕਾ ਅਬੋਹਰ ਤੇ ਮਲੋਟ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦਕੇ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਾਂ।
4
ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 4 ਵਜੇ ਸੂਚਨਾ ਮਿਲੀ ਸੀ ਕਿ ਬੰਸਲ ਕੌਟਨ ਫੈਕਟਰੀ ‘ਚ ਅੱਗ ਲੱਗ ਗਈ ਹੈ
5
ਅਜੇ ਤਕ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜਾਣਕਾਰੀ ਮੁਤਾਬਕ ਦੀਵਾਲੀ ਦੀ ਰਾਤ ਫੈਕਟਰੀ ਦੇ ਵਿਹੜੇ ‘ਚ ਚੱਲ ਰਹੇ ਪਟਾਕਿਆਂ ਦੀ ਚਿੰਗਿਆੜੀ ਨਾਲ ਇਹ ਹਾਦਸਾ ਵਾਪਰਿਆ।
6
ਅਬੋਹਰ ਵਿੱਚ ਬੰਸਲ ਕੌਟਨ ਫੈਕਟਰੀ ਵਿੱਚ ਐਤਵਾਰ 4 ਵਜੇ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਹੈ ਕਿ ਕਾਬੂ ਪਾਉਣ ਲਈ ਅਬੋਹਰ ਫਾਜਿਲਕਾ ਤੇ ਮਲੋਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਹਨ।