ਮਾਲਦੀਵ 'ਚ ਛੁੱਟੀਆਂ ਮਨਾ ਰਹੀ ਅਦਾਕਾਰਾ ਦਾ ਜਲਵਾ ? ਕ੍ਰਿਕਟਰ ਹਾਰਦਿਕ ਪਾਂਡਿਆ ਦੀ ਰਹਿ ਚੁੱਕੀ ਐਕਸ ਗਰਲਫਰੈਂਡ
ਸੋਸ਼ਲ ਮੀਡੀਆ 'ਤੇ ਵੀ ਏਲੀ ਦੀ ਕਾਫੀ ਜ਼ਬਰਦਸਤ ਫੈਨ ਫੌਲੋਇੰਗ ਹੈ। ਸਾਰੀਆਂ ਤਸਵੀਰਾਂ ਏਲੀ ਅਵਰਾਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ।
ਏਲੀ ਪ੍ਰਸ਼ੰਸਕਾਂ ਦੇ ਵਿਚ ਆਪਣੇ ਬਿੰਦਾਸ ਅੰਦਾਜ਼ ਨੂੰ ਲੈਕੇ ਸਭ ਤੋਂ ਜ਼ਿਆਦਾ ਲਾਈਮਲਾਈਟ 'ਚ ਰਹਿੰਦੀ ਹੈ।
ਏਲੀ ਅਦਾਕਾਰਾ ਦੇ ਨਾਲ-ਨਾਲ ਇਕ ਸਫਲ ਡਾਂਸਰ ਵੀ ਹੈ।
ਏਲੀ ਹਾਰਦਿਕ ਪਾਂਡਿਆ ਨੂੰ ਡੇਟ ਕਰ ਚੁੱਕੀ ਹੈ।
ਏਲੀ ਆਪਣੇ ਖੂਬਸੂਰਤ ਅੰਦਾਜ਼ ਦੇ ਨਾਲ-ਨਾਲ ਆਪਣੀ ਲਵ ਲਾਈਫ ਨੂੰ ਲੈਕੇ ਵੀ ਖੂਬ ਸੁਰਖੀਆਂ 'ਚ ਰਹਿੰਦੀ ਹੈ।
ਇਸ ਦੇ ਨਾਲ ਹੀ ਪੇਂਟਿੰਗ ਕਰਦਿਆਂ ਵੀ ਏਲੀ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਸਭ ਤੋਂ ਜ਼ਿਆਦਾ ਟੇਬਲ ਟੈਨਿਸ ਖੇਡਦਿਆਂ ਏਲੀ ਅਵਰਾਮ ਦੀ ਇਹ ਤਸਵੀਰ ਪਸੰਦ ਕੀਤੀ ਜਾ ਰਹੀ ਹੈ। ਬੀਚ 'ਤੇ ਏਲੀ ਦੇ ਇਸ ਹਟਕੇ ਅੰਦਾਜ਼ ਨਾਲ ਪ੍ਰਸ਼ੰਸਕ ਕਾਫੀ ਇੰਮਪ੍ਰੈਸ ਹਨ।
ਇਸ ਦੌਰਾਨ ਏਲੀ ਨੇ ਇਕ ਤੋਂ ਇਕ ਖੂਬਸੂਰਤ ਲੁਕ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ ਜਿਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਅਦਾਕਾਰਾ ਏਲੀ ਅਵਰਾਮ ਇਨੀਂ ਮਾਲਦੀਪ 'ਚ ਛੁੱਟੀਆਂ ਮਨਾ ਰਹੀ ਹੈ। ਅਜਿਹੇ 'ਚ ਉਨ੍ਹਾਂ ਸੋਸ਼ਲ ਮੀਡੀਆ 'ਤੇ ਕਾਫੀ ਤਸਵੀਰਾਂ ਪੋਸਟ ਕੀਤੀਆਂ ਹਨ। ਜੋ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।