ਦਿੱਲੀ 'ਤੇ ਧਾਵਾ ਬੋਲਣ ਜਾ ਰਹੇ ਪੰਜਾਬ ਦੇ ਕਾਂਗਰਸੀਆਂ ਦਾ ਹਰਿਆਣਾ ਪੁਲਿਸ ਨਾਲ ਟਾਕਰਾ
ਏਬੀਪੀ ਸਾਂਝਾ
Updated at:
20 Sep 2020 03:38 PM (IST)
1
Download ABP Live App and Watch All Latest Videos
View In App2
3
4
5
6
ਕਾਂਗਰਸ ਨੇ ਪੁਲਿਸ ਵੱਲੋਂ ਰੋਕਣ 'ਤੇ ਬੇਰੀਕੇਟ ਨੇੜੇ ਇੱਕ ਟਰੈਕਟਰ ਨੂੰ ਅੱਗ ਲਾ ਦਿੱਤੀ।
7
ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਕਰਕੇ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
8
ਪ੍ਰਦਰਸ਼ਨਕਾਰੀਆਂ ਨੇ ਬੈਰੀਕੇਟ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।
9
ਹਰਿਆਣਾ ਪੁਲਿਸ ਨੇ ਰੈਲੀ ਨੂੰ ਰੋਕਣ ਲਈ ਬੈਰੀਕੇਟ ਲਾਏ ਹੋਏ ਸੀ।
10
ਪੰਜਾਬ ਯੂਥ ਕਾਂਗਰਸ ਦੀ 'ਦਿੱਲੀ ਚਲੋ' ਰੈਲੀ ਨੂੰ ਅੰਬਾਲਾ-ਪੰਜਾਬ ਸੈਦੋਪੁਰ ਬੈਰੀਅਰ 'ਤੇ ਰੋਕ ਲਿਆ ਗਿਆ।
- - - - - - - - - Advertisement - - - - - - - - -