✕
  • ਹੋਮ

ਇੱਕ ਵਾਰ ਫੇਰ ਨਜ਼ਰ ਆਏਗੇ ਐਮੀ ਵਿਰਕ ਤੇ ਤਾਨੀਆ ਦੀ ਜੋੜੀ

ਏਬੀਪੀ ਸਾਂਝਾ   |  08 Jan 2021 02:42 PM (IST)
1

ਉਨ੍ਹਾਂ ਨੇ 'ਕਿਸਮਤ ' ਵਿੱਚ ਵੀ ਇਕੱਠੇ ਕੰਮ ਕੀਤਾ ਸੀ ਤੇ ਹੁਣ 'ਕਿਸਮਤ 2' ਵਿਚ ਵੀ ਇਕੱਠੇ ਦਿਖਣਗੇ।

2

ਇਸ ਤੋਂ ਇਲਾਵਾ, ਐਮੀ ਵਿਰਕ ਇਸ ਫਿਲਮ ਨੂੰ ਆਪ ਪ੍ਰੌਡਿਓਸ ਵੀ ਕਰ ਰਹੇ ਹਨ। ‘ਸੁਫਨਾ’ ਅਤੇ ‘ਸੁਫਨਾ 2’ ਤੋਂ ਬਾਅਦ, ‘ਬਾਜਰੇ ਦਾ ਸਿੱਟਾ’ਐਮੀ ਵਿਰਕ ਅਤੇ ਤਾਨੀਆ ਦੀ ਤੀਜੀ ਫਿਲਮ ਹੈ।

3

ਐਮੀ ਵਿਰਕ ਅਤੇ ਤਾਨੀਆ ਦੇ ਨਾਲ, ਫਿਲਮ ਵਿੱਚ ਗੁੱਗੂ ਗਿੱਲ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

4

ਉਸੇ ਪੋਸਟ ਦੇ ਨਾਲ ਉਨ੍ਹਾਂ ਨੇ ਐਲਾਨ ਕੀਤਾ ਕਿ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

5

ਕਲੈਪਬੋਰਡ ਨਾਲ ਤਸਵੀਰਾਂ ਪੋਸਟ ਕਰਦੇ ਹੋਏ, ਐਮੀ ਵਿਰਕ ਅਤੇ ਤਾਨੀਆ ਨੇ ਆਪਣੀ ਫਿਲਮ ਦੀ ਖਬਰ ਸਾਂਝੀ ਕੀਤੀ।

6

ਜੋ ਉਨ੍ਹਾਂ ਦੀ ਹਿੱਟ ਫਿਲਮ '' ਸੁਫਨਾ '' ਦੇ ਸੀਕਵਲ ਦੀਆਂ ਸੀ।ਹੁਣ, ਦੋਵੇਂ ਸਿਤਾਰੇ ਇੱਕ ਵਾਰ ਹੋਰ ਇਕੱਠੇ ਨਜ਼ਰ ਆਉਣਗੇ, ਜਿਸਦਾ ਨਾਮ ਹੈ, 'ਬਾਜਰੇ ਦਾ ਸਿੱਟਾ '।

7

ਕੁਝ ਦਿਨ ਪਹਿਲਾਂ ਹੀ ਐਮੀ ਵਿਰਕ ਅਤੇ ਤਾਨੀਆ ਨੇ ਆਪਣੀ ਫਿਲਮ 'ਸੁਫਨਾ 2' ਦੇ ਸੇਟ ਤੋਂ ਆਪਣੀ ਤਸਵੀਰਾਂ ਸਾਂਝੀਆਂ ਕੀਤੀਆਂ ਸੀ।

  • ਹੋਮ
  • ਫੋਟੋ ਗੈਲਰੀ
  • ਮਨੋਰੰਜਨ
  • ਇੱਕ ਵਾਰ ਫੇਰ ਨਜ਼ਰ ਆਏਗੇ ਐਮੀ ਵਿਰਕ ਤੇ ਤਾਨੀਆ ਦੀ ਜੋੜੀ
About us | Advertisement| Privacy policy
© Copyright@2026.ABP Network Private Limited. All rights reserved.