✕
  • ਹੋਮ

ਰਿਲਾਇੰਸ ਪੈਟਰੋਲ ਪੰਪਾਂ ਬਾਰੇ ਕਿਸਾਨ ਲੀਡਰਾਂ ਦੀ ਕਿਸਾਨਾਂ ਨੂੰ ਇਹ ਅਪੀਲ

Ramandeep Kaur   |  03 Oct 2020 03:44 PM (IST)
1

2

3

ਕਿਸਾਨਾਂ ਦਾ ਸੰਘਰਸ਼ ਦਿਨ ਬ ਦਿਨ ਤੇਜ਼ ਹੁੰਦਾ ਜਾ ਰਿਹਾ ਹੈ।

4

ਬਰਨਾਲਾ: ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਹਨ।

5

ਪੰਜਾਬ ਦੇ ਕਿਸਾਨ ਖੇਤੀ ਬਿੱਲਾਂ ਖਿਲਾਫ ਲਾਮਬੰਦ ਹੋ ਗਏ ਹਨ।

6

ਕਿਸਾਨ ਲੀਡਰਾਂ ਨੇ ਕਿਹਾ ਕਿਸਾਨ ਰਿਲਾਇੰਸ ਪੈਟਰੋਲ ਪੰਪਾਂ ਤੋਂ ਤੇਲ ਨਾ ਪਵਾਉਣ ਕਿਉਂਕਿ ਇਨ੍ਹਾਂ ਘਰਾਣਿਆਂ ਦੀ ਹੀ ਪੰਜਾਬ ਦੀਆਂ ਜ਼ਮੀਨਾਂ 'ਤੇ ਅੱਖ ਹੈ।

7

ਇਸ ਤਹਿਤ ਬਰਨਾਲਾ ਸੰਗਰੂਰ ਰੋਡ 'ਤੇ ਮਾਨਾਂ ਪਿੰਡ ਕੋਲ ਬੀਕੇਯੂ ਉਗਰਾਹਾਂ ਵੱਲੋਂ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਉ ਕੀਤਾ ਗਿਆ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • ਰਿਲਾਇੰਸ ਪੈਟਰੋਲ ਪੰਪਾਂ ਬਾਰੇ ਕਿਸਾਨ ਲੀਡਰਾਂ ਦੀ ਕਿਸਾਨਾਂ ਨੂੰ ਇਹ ਅਪੀਲ
About us | Advertisement| Privacy policy
© Copyright@2026.ABP Network Private Limited. All rights reserved.