ਬਠਿੰਡਾ ਪੂਰੀ ਤਰ੍ਹਾਂ ਬੰਦ, ਲੋਕਾਂ ਨੇ ਦਿੱਤਾ ਕਿਸਾਨਾਂ ਨੂੰ ਸਮਰਥਨ, ਦੇਖੋ ਤਸਵੀਰਾਂ
Ramandeep Kaur | 25 Sep 2020 10:11 AM (IST)
1
ਜ਼ਰੂਰੀ ਵਸਤਾਂ ਖਰੀਦਣ ਲਈ ਹੀ ਸਿਰਫ ਸਵੇਰ ਦੇ ਸਮੇਂ ਲੋਕ ਘਰੋਂ ਬਾਹਰ ਨਿਕਲ ਰਹੇ ਹਨ
2
ਬਠਿੰਡਾ 'ਚ ਕੋਈ ਕਿਸਾਨ ਜਥੇਬੰਦੀ ਮਾਰਕੀਟ ਬੰਦ ਕਰਵਾਉਣ ਨਹੀਂ ਆਈ।
3
ਬਠਿੰਡਾ ਸ਼ਹਿਰ ਦੇ ਲੋਕਾਂ ਨੇ ਆਪਣੇ ਆਪ ਹੀ ਵੱਡਾ ਸਮਰਥਨ ਦਿੱਤਾ ਹੈ।
4
ਮੇਨ ਬਾਜ਼ਾਰ ਵਿੱਚ ਸਾਰੀਆਂ ਦੁਕਾਨਾਂ ਬੰਦ ਹਨ।
5
ਦੁਕਾਨਦਾਰ ਤੇ ਵਪਾਰੀ ਕਿਸਾਨਾਂ ਦਾ ਦਿਲੋਂ ਸਾਥ ਦੇ ਰਹੇ ਹਨ।
6
ਬਠਿੰਡਾ ਵਿੱਚ ਕਿਸਾਨਾਂ ਨੂੰ ਪੂਰਨ ਸਮਰਥਨ ਮਿਲਿਆ ਹੈ।