ਬਿੱਗ ਬੌਸ ਸੀਜ਼ਨ 14 ਦਾ ਆਲੀਸ਼ਾਨ ਘਰ, ਤਸਵੀਰਾਂ ਦੇਖ ਰਹਿ ਜਾਓਗੇ ਦੰਗ
ਏਬੀਪੀ ਸਾਂਝਾ | 02 Oct 2020 03:00 PM (IST)
1
2
3
4
5
6
ਤਹਾਨੂੰ ਦਿਖਾ ਰਹੇ ਹਾਂ ਉਸ ਆਲੀਸ਼ਾਨ ਘਰ ਦੀਆਂ ਤਸਵੀਰਾਂ।
7
ਬਿਗ ਬੌਸ ਦੇ ਇਸ ਲਗਜ਼ਰੀ ਘਰ ਦਾ ਇਕ ਵੀਡੀਓ ਟਵਿਟਰ 'ਤੇ ਸਾਂਝਾ ਕੀਤਾ ਗਿਆ ਹੈ।
8
ਕਿਉਂਕਿ ਪੂਰੇ ਸੀਜ਼ਨ 'ਚ ਦਰਸ਼ਕਾਂ ਨੇ ਇਹ ਘਰ ਵੀ ਦੇਖਣਾ ਹੁੰਦਾ ਹੈ।
9
ਬਿਗ ਬੌਸ ਦਾ ਘਰ ਵੀ ਕਾਫੀ ਚਰਚਾ 'ਚ ਰਹਿੰਦਾ ਹੈ।
10
ਬਿਗ ਬੌਸ ਸੀਜ਼ਨ 14 ਦੇ ਕਈ ਪ੍ਰੋਮੋ ਵੀ ਸਾਹਮਣੇ ਆ ਚੁੱਕੇ ਹਨ ਤੇ ਕਿਆਸਰਾਈਆਂ ਹਨ ਕਿ ਇਸ ਸ਼ੋਅ 'ਚ ਕੁਝ ਵੱਖਰਾ ਹੋਣ ਜਾ ਰਿਹਾ ਹੈ।
11
ਬਿਗ ਬੌਸ ਪ੍ਰਸ਼ੰਸਕਾਂ ਲਈ ਇਸ ਪ੍ਰੋਗਰਾਮ ਨਾਲ ਜੁੜੀ ਹਰ ਜਾਣਕਾਰੀ ਖੁਸ਼ੀ ਲੈ ਕੇ ਆਉਂਦੀ ਹੈ।
12
ਇਸ ਤੋਂ ਪਹਿਲਾਂ ਬਿਗਬੌਸ ਦੇ ਲਗਜ਼ਰੀ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
13
ਬਿੱਗ ਬੌਸ ਸੀਜ਼ਨ 14 ਇਕ ਦਿਨ ਬਾਅਦ ਤਿੰਨ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
14
ਬਿੱਗ ਬੌਸ ਸੀਜ਼ਨ 14 ਦਾ ਆਲੀਸ਼ਾਨ ਘਰ ਜਿਸ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ।