ਬੋਰਡ ਗੇਮਜ਼ ਖੇਡਣ ਨਾਲ ਸੈਕਸ ਲਾਈਫ ਹੋਵੇਗੀ ਮਜ਼ੇਦਾਰ, ਲਵ ਹਾਰਮੋਨਜ਼ ਹੋਣਗੇ ਰਿਲੀਜ਼, ਖੋਜ ਦਾ ਦਾਅਵਾ
ਮੈਰਿਜ ਐਂਡ ਫੈਮਿਲੀ ਜਨਰਲ ਵਿੱਚ ਪ੍ਰਕਾਸ਼ਤ ਇਸ ਖੋਜ ਵਿੱਚ ਇਹ ਪਾਇਆ ਗਿਆ ਕਿ ਇਸ ਨਾਲ ਜੋੜਿਆਂ ਦੀ ਸੈਕਸ ਲਾਈਫ ਵਿੱਚ ਸੁਧਾਰ ਹੋਏਗਾ ਅਤੇ ਉਹ ਆਪਣੇ ਵੱਲ ਜ਼ਿਆਦਾ ਧਿਆਨ ਕੇਂਦਰਤ ਕਰ ਸਕਣਗੇ।
Download ABP Live App and Watch All Latest Videos
View In Appਸਿਰਫ ਇੰਨਾ ਹੀ ਨਹੀਂ, ਪੁਰਸ਼ਾਂ ਵਿੱਚ ਇਹ ਹਾਰਮੋਨ ਦੁਗਣੀ ਤਰ੍ਹਾਂ ਅਜਿਹੀਆਂ ਗਤੀਵਿਧੀਆਂ ਨਾਲ ਅਸਰ ਕਰਦਾ ਹੈ।
ਖੋਜ ਦੇ ਅਨੁਸਾਰ, ਚੈਸ ਖੇਡਣਾ, ਪੇਟਿੰਗ ਕਰਨਾ, ਕ੍ਰਿਏਟਿਵ ਆਰਟ ਕਾਰਡਸ, ਬੁਝਾਰਤ, ਚੈਕਰਸ, ਵਰਡ ਗੇਮਜ਼, ਇਹ ਸਾਰੇ ਕਪਲਜ਼ ਦੇ ਹੱਗਇੰਗ ਹਾਰਮੋਨ ਨੂੰ ਉਤੇਜਿੱਤ ਕਰਦੇ ਹਨ, ਜਿਸ ਨੂੰ ਲਵ ਹਾਰਮੋਨ ਵੀ ਕਿਹਾ ਜਾਂਦਾ ਹੈ।
ਬੇਲਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਕੀਤੀ ਗਈ ਇਸ ਖੋਜ ਦੇ ਅਨੁਸਾਰ, ਜੋੜਿਆਂ ਨੂੰ ਮਿਲ ਕੇ ਬੋਰਡ ਗੇਮਾਂ ਖੇਡਣੀਆਂ ਜਾਂ ਪੇਂਟਿੰਗ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਆਪਸੀ ਸਾਂਝ ਹੋਰ ਮਜ਼ਬੂਤ ਹੋ ਸਕੇ।
ਸਿਰਫ ਇਹ ਹੀ ਨਹੀਂ, ਇਹ ਕਪਲਜ਼ ਦੇ ਵਿੱਚ ਸਬੰਧ ਨੂੰ ਮਜ਼ਬੂਤ ਕਰਦਾ ਹੈ।
ਖੋਜ ਨੇ ਦਿਖਾਇਆ ਹੈ ਕਿ ਜੇ ਜੋੜੇ ਇਕੱਠੇ ਗੇਮ ਖੇਡਦੇ ਹਨ ਤਾਂ ਲਵ ਹਾਰਮੋਨ ਆਕਸੀਟੋਸਿਨ ਜਾਰੀ ਹੁੰਦਾ ਹੈ, ਜੋ ਕਿ ਲਵ ਲਾਈਫ ਲਈ ਬਹੁਤ ਵਧੀਆ ਹੈ।
ਹਾਲ ਹੀ ਵਿੱਚ ਇੱਕ ਖੋਜ ਦੇ ਮੁਤਾਬਿਕ ਕਿਹਾ ਗਿਆ ਹੈ ਕਿ ਆਪਣੀ ਸੈਕਸ ਲਾਈਫ ਨੂੰ ਮਸਾਲੇਦਾਰ ਬਣਾਉਣ ਲਈ ਤੁਹਾਨੂੰ ਆਪਣੇ ਸਾਥੀ ਨਾਲ ਬੋਰਡ ਗੇਮ ਖੇਡਣੇ ਚਾਹੀਦੇ ਹਨ। ਜਾਣੋ ਕਿਉਂ।
- - - - - - - - - Advertisement - - - - - - - - -