BSF ਵਲੋਂ ਨਸ਼ੇ ਦੀ ਖੇਪ ਸਮੇਤ ਵੱਡੀ ਗਿਣਤੀ 'ਚ ਹਥਿਆਰ ਵੀ ਬਰਾਮਦ
ਏਬੀਪੀ ਸਾਂਝਾ | 22 Aug 2020 04:09 PM (IST)
1
2
3
4
5
6
ਦਰਅਸਲ, BSF ਦੀ 103 ਬਟਾਲੀਅਨ BOP ਡੱਲ ਦੇ ਨਜ਼ਦੀਕ ਇਹ ਸ਼ੱਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।ਜਿਸ ਦੌਰਾਨ BSF ਵੱਲੋਂ ਇਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ।
7
ਭਾਰਤ-ਪਾਕਿਸਤਾਨ ਸਰਹੱਦ ਤੇ BSF ਵੱਲੋਂ ਮਾਰੇ ਗਏ ਪੰਜ ਪਾਕਿਸਤਾਨੀ ਘੁਸਪੈਠੀਆਂ ਤੋਂ ਹਥਿਆਰ ਤੇ ਨਸ਼ੇ ਦੀ ਖੇਪ ਬਰਾਮਦ ਹੋਈ ਹੈ। ਇਨ੍ਹਾਂ ਤੋਂ ਸੱਤ ਮੈਗਜ਼ੀਨ ਸਣੇ ਚਾਰ ਪਿਸਟਲ, ਇਕ AK-47 ਰਾਇਫਲ, ਦੋ ਮੈਗਜ਼ੀਨ, 27 ਜ਼ਿੰਦਾ ਕਾਰਤੂਸ ਅਤੇ 9 ਕਿੱਲੋ (approx- 09.920 kgs)ਹੈਰੋਇਨ ਬਰਾਮਦ ਕੀਤੀ ਗਈ ਹੈ।