2000 Rupees Notes : ਅੱਜ 2000 ਦੇ ਨੋਟਾਂ ਦਾ ਆਖਰੀ ਦਿਨ, ਜਾਣੋ 8 ਅਕਤੂਬਰ ਤੋਂ ਕੀ ਹੋਵੇਗਾ

ਜੇ ਤੁਹਾਡੇ ਕੋਲ ਵੀ 2000 ਰੁਪਏ ਦੇ ਨੋਟ ਹਨ, ਤਾਂ ਤੁਹਾਡੇ ਕੋਲ ਅੱਜ ਹੀ ਉਨ੍ਹਾਂ ਨੂੰ ਬਦਲਣ ਦਾ ਮੌਕਾ ਹੈ। ਇਸ ਤੋਂ ਬਾਅਦ ਇਹ ਨੋਟ ਬੇਕਾਰ ਹੋ ਜਾਣਗੇ। ਇਨ੍ਹਾਂ ਨੋਟਾਂ ਨੂੰ ਬਦਲਣ ਦੀ ਵਧੀ ਹੋਈ ਸਮਾਂ ਸੀਮਾ ਅੱਜ ਖਤਮ ਹੋ ਰਹੀ ਹੈ।

2000 Rupees Note

Sponsored Links by Taboola