Sensex ਤੇ Nifty 'ਚ ਮਾਮੂਲੀ ਵਾਧਾ

ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਜ਼ੋਰਦਾਰ ਤੇਜ਼ੀ ਨਾਲ ਹੋਈ। ਅੱਜ ਬੀ.ਐੱਸ.ਈ. ਦਾ ਸੈਂਸੈਕਸ ਲਗਭਗ 22.20 ਅੰਕਾਂ ਦੇ ਵਾਧੇ ਨਾਲ 61817.24 ਅੰਕਾਂ ਦੇ ਪੱਧਰ ਤੇ ਖੁੱਲ੍ਹਿਆ।

ਸ਼ੇਅਰ ਬਾਜ਼ਾਰ

Sponsored Links by Taboola