✕
  • ਹੋਮ

ਕਿਸਾਨ ਅੰਦੋਲਨ ਦੇ ਹੱਕ 'ਚ ਇੰਝ ਡਟੇ ਕੈਨੇਡੀਅਨ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  06 Dec 2020 10:03 AM (IST)
1

2

ਇਸ ਤੋਂ ਇਲਾਵਾ ਵਿਨੀਪੈਗ 'ਚ ਵੀ 6 ਦਸੰਬਰ ਨੂੰ ਸਵੇਰ 10 ਵਜੇ ਕਿਸਾਨ ਪ੍ਰਦਰਸ਼ਨ ਦੇ ਹੱਕ 'ਚ ਕਾਰ ਰੈਲੀ ਦਾ ਸੱਦਾ ਦਿੱਤਾ ਗਿਆ ਹੈ।

3

ਕਾਰਾਂ ਤੋਂ ਬਿਨਾਂ ਹੱਥਾਂ 'ਚ ਤਖਤੀਆਂ ਲੈਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਰੈਲੀ ਨੂੰ ਕਾਮਯਾਬ ਬਣਾਉਣ ਲਈ ਬਹੁਤ ਹੀ ਢੁਕਵੇਂ ਪ੍ਰਬੰਧ ਕੀਤੇ ਗਏ।

4

ਇਸ ਰੈਲੀ 'ਚ ਨੌਜਵਾਨਾਂ, ਬਜ਼ੁਰਗਾਂ ਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।

5

ਕੈਨੇਡਾ ਦੇ ਬਰੈਂਪਟਨ ਤੇ ਸਰੀ 'ਚ ਕਿਸਾਨ ਪ੍ਰਦਰਸ਼ਨ ਦੇ ਹੱਕ 'ਚ ਕਾਰ ਰੈਲੀ ਕੱਢੀ ਗਈ।

6

ਭਾਰਤੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਇਹ ਰੈਲੀ ਕੀਤੀ ਗਈ ਹੈ।

7

ਸਾਰੇ ਸ਼ਹਿਰ ਵਿੱਚ ਦੀ 500 ਤੋਂ ਵੱਧ ਕਾਰਾਂ ਦਾ ਕਾਫਲਾ ਇਸ ਪ੍ਰਦਰਸ਼ਨ ਰੈਲੀ 'ਚ ਸ਼ਾਮਲ ਹੋਇਆ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • ਕਿਸਾਨ ਅੰਦੋਲਨ ਦੇ ਹੱਕ 'ਚ ਇੰਝ ਡਟੇ ਕੈਨੇਡੀਅਨ, ਦੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.