ਕੋਰੋਨਾ ਨੇ ਮੱਠਾ ਕੀਤਾ ਦੀਵਾਲੀ ਦਾ ਚਾਅ, ਸੁਣੋ ਮਿੱਟੀ ਦੇ ਦੀਵੇ ਬਣਾਉਣ ਵਾਲਿਆਂ ਦਾ ਦਰਦ
ਇਸ ਵਾਰੀ ਉਨ੍ਹਾਂ ਦੇ ਚਿਹਰਿਆਂ ‘ਤੇ ਉਦਾਸੀ ਛਾਈ ਹੈ। ਦੀਵੇ ਬਣਾਉਣ ਵਾਲਿਆਂ ਦੇ ਹਰ ਸਾਲ 3 ਤੋਂ 4 ਮਹੀਨੇ ਪਹਿਲਾਂ ਦੀਵਾਲੀ ਤੋਂ ਦੀਵੇ ਬਣਾਉਂਦੇ ਸੀ ਜੋ ਕਿ ਇਸ ਵਾਰ ਸਿਰਫ਼ 20 ਤੋਂ 25 ਦਿਨ ਪਹਿਲਾਂ ਦੀਵੇ ਬਣਾਉਣ ਜਾ ਰਹੇ ਹਨ।
Download ABP Live App and Watch All Latest Videos
View In Appਬਠਿੰਡਾ ਵਿੱਚ ਕੋਰੋਨਾ ਦੀ ਮਾਰ ਹੇਠ ਆਏ ਮਿੱਟੀ ਦੇ ਦੀਵੇ ਬਣਾਉਣ ਵਾਲਿਆਂ ਦਾ ਕਾਰੋਬਾਰ ਪਹਿਲਾਂ ਨਾਲੋਂ ਘੱਟ ਗਿਆ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਪੂਰਾ ਪਰਿਵਾਰ ਲੱਗ ਕੇ ਦੀਵੇ ਬਣਾਉਂਦਾ ਸੀ ਪਰ ਹੁਣ ਸਿਰਫ ਇਕੱਲਾ ਇੱਕ ਹੀ ਜਣਾ ਦੀਵੇ ਬਣਾ ਰਿਹਾ ਹੈ।
ਕੋਰੋਨਾ ਮਹਾਮਾਰੀ ਦੌਰਾਨ ਵੀ ਲੋਕਾਂ ਦੇ ਮਨ ਵਿੱਚ ਬਾਹਰੋਂ ਚੀਜ਼ਾਂ ਲੈਣ ਦਾ ਚਾਅ ਹੈ।
ਦੀਏ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਵਾਰੀ ਤਾਂ ਸਾਨੂੰ ਆਸ ਵੀ ਨਹੀਂ ਕਿ ਦੀਵੇ ਹੁਣ ਵਿਕਣਗੇ ਵੀ ਕੀ ਨਹੀਂ।
ਦੀਵੇ ਬਣਾਉਣ ਵਾਲੇ ਕਾਰੀਗਰਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਅਸੀਂ ਦੀਵੇ ਬਣਾ ਰਹੇ ਹਾਂ। ਇਸ ਸਾਲ ਕੋਰੋਨਾ ਕਰਕੇ ਬਹੁਤ ਵੱਡਾ ਘਾਟਾ ਪਿਆ ਹੈ।
ਇਸ ਵਾਰੀ ਉਨ੍ਹਾਂ ਦੇ ਚਿਹਰਿਆਂ ‘ਤੇ ਉਦਾਸੀ ਛਾਈ ਹੈ। ਦੀਵੇ ਬਣਾਉਣ ਵਾਲਿਆਂ ਦੇ ਹਰ ਸਾਲ 3 ਤੋਂ 4 ਮਹੀਨੇ ਪਹਿਲਾਂ ਦੀਵਾਲੀ ਤੋਂ ਦੀਵੇ ਬਣਾਉਂਦੇ ਸੀ ਜੋ ਕਿ ਇਸ ਵਾਰ ਸਿਰਫ਼ 20 ਤੋਂ 25 ਦਿਨ ਪਹਿਲਾਂ ਦੀਵੇ ਬਣਾਉਣ ਜਾ ਰਹੇ ਹਨ।
ਬਠਿੰਡਾ ਵਿੱਚ ਕੋਰੋਨਾ ਦੀ ਮਾਰ ਹੇਠ ਆਏ ਮਿੱਟੀ ਦੇ ਦੀਵੇ ਬਣਾਉਣ ਵਾਲਿਆਂ ਦਾ ਕਾਰੋਬਾਰ ਪਹਿਲਾਂ ਨਾਲੋਂ ਘੱਟ ਗਿਆ ਹੈ।
- - - - - - - - - Advertisement - - - - - - - - -